Monday, 21 May 2012, 1:23 AM Toronto Time

ਹਰਿਮੰਦਰ ਸਾਹਿਬ ਦਿਯਾਂ ਕੁਝ ਤਸਵੀਰਾਂ

January 31, 2010 by  
Filed under Photo Gallery

ਹਰਿਮੰਦਰ ਸਾਹਿਬ ਦਿਯਾਂ ਕੁਝ ਤਸਵੀਰਾਂ

ਇਸ ਵਰ੍ਹੇ ਵੀ ਅਜੇ ਸੰਭਲ ਕੇ ਚਲਣ ਦੀ ਲੋੜ

January 8, 2010 by  
Filed under ਸੰਪਾਦਕੀ

ਸਾਲ 2009 ਸਾਡੇ ਤੋਂ ਵਿਦਾ ਲੈ ਚੁੱਕਿਆ ਹੈ, ਪਿਛਲੇ ਸਾਲ ਵਿੱਚ ਬਹੁਤ ਕੁੱਝ ਸਾਨੂੰ ਦੇਖਣ ਅਤੇ ਹੰਢਾਉਣ ਨੂੰ ਮਿਲਿਆ। ਸਾਲ 2009 ਦੀਆਂ ਸਭ ਤੋਂ ਅਭੁੱਲ ਯਾਦ ਹੈ ਭਾਰੀ ਆਰਥਿਕ ਮੰਦਵਾੜਾ, ਇਸ ਮੰਦਵਾੜੇ ਕਰਕੇ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ। ਦੁਨੀਆ ਭਰ ਵਿੱਚ ਲੋਕ ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਕਨੇਡਾ ਦੀ ਗੱਲ ਕਰੀਏ ਤਾਂ 1930 [...]

ਅਮਰੀਕਾ, ਇੰਗਲੈਂਡ ਨੇ ਹਮਲੇ ਡਰੋਂ ਯੀਮਨ ਸਥਿਤ ਅੰਬੈਸੀਆਂ ਕੀਤੀਆਂ ਬੰਦ

January 8, 2010 by  
Filed under ਕੈਨੇਡਾ

ਪੰਜਾਬ ਸਟਾਰ-ਅਮਰੀਕਾ ਅਤੇ ਬਰਤਾਨੀਆਂ ਨੇ ਯੀਮਨ ਸਥਿਤ ਆਪਣੀਆਂ ਅੰਬੈਸੀਆਂ ਨੂੰ ਸੁਰੱਖਿਆ ਦੇ ਖ਼ਤਰੇ ਨੂੰ ਭਾਂਪਦਿਆਂ ਬੰਦ ਕਰ ਦਿੱਤਾ ਹੈ। ਨਾਲ਼ ਹੀ ਦੋਵਾਂ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਯੀਮਨ ਸਰਕਾਰ ਨੂੰ ਅਲ ਕਾਇਦਾ ਨਾਲ਼ ਲੜਨ ਲਈ ਵਿੱਤੀ ਮੱਦਦ ਦੇਣਗੇ। ਰਾਸ਼ਟਰਪਤੀ ਓਬਾਮਾ ਦੇ ਸੁਰੱਖਿਆ ਸਲਾਹਕਾਰ ਜੌਹਨ ਬਰੈਨਨ ਨੇ ਦੱਸਿਆ ਕਿ ਅਲਕਾਇਦਾ ਵੱਲੋਂ ਦਿੱਤੀ ਗਈ ਧਮਕੀ [...]

ਪਤਨੀ ਦੇ ਕਤਲ ਲਈ ਪੰਜਾਬੀ ਪਤੀ ਗ੍ਰਿਫਤਾਰ

January 8, 2010 by  
Filed under ਕੈਨੇਡਾ

ਸਟਾਰ ਨਿਊਜ਼, ਲਥਰੋਪ:-ਬਲਜੀਤ ਸਿੰਘ ਨਾਮੀ 36 ਸਾਲਾ ਵਿਅਕਤੀ ਨੂੰ ਉਸ ਦੀ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਉਸ ਦੇ ਖਿਲਾਫ ਅਦਾਲਤ ਵਿੱਚ ਚੱਲ ਰਿਹਾ ਕੇ ਕੁੱਝ ਲਈ ਮੁਆਤਲ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਬਲਜੀਤ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਸ [...]

ਇੱਕ ਪੰਜਾਬੀ ਗ੍ਰਿਫਤਾਰ ਜਿਸ ਦੀ ਭਾਲ ਐਫ ਬੀ ਆਈ ਨੂੰ ਸੀ

January 8, 2010 by  
Filed under ਕੈਨੇਡਾ

ਸਟਾਰ ਨਿਊਜ਼:-ਪਿਛਲੇ ਮਹੀਨੇ ਦਸੰਬਰ ਵਿੱਚ ਸਰੀ ਵਿੱਚ ਆਰ ਸੀ ਐਮ ਪੀ ਨੇ ਇੱਕ ਪੰਜਾਬੀ ਵਿਅਕਤੀ ਨੂੰ ਪੀਜ਼ਾ ਸਟੋਰ ‘ਤੇ ਚੋਰੀ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ। ਬਾਅਦ ਵਿੱਚ ਇਹ ਪਤਾ ਲੱਗਾ ਕਿ 41 ਸਾਲਾ ਕੁਲਵੰਤ ਸਿੰਘ ਹੰਸ ਨਾਂ ਦਾ ਇਹ ਵਿਅਕਤੀ ਐਫ ਬੀ ਆਈ ਨੂੰ ਵੀ ਲੋੜਿੰਦਾ ਹੈ ਇਹ ਸਾਲ 2008 ਵਿੱਚ ਅਮਰੀਕਾ ਦੇ ਵਿਸਕਿੰਸਨ [...]

ਮਾਨਾਂ ਦੀ ਤਿੱਕੜੀ ਨੇ ਮਚਾਈ ਧਮਾਲ

January 8, 2010 by  
Filed under ਫਿਲਮੀਂ

ਹਰਕ੍ਰਿਸ਼ਨ ਸ਼ਰਮਾਂ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਫਿਲਮ ਉਦਯੋਗਿਕ ਨਗਰੀ ਵਿੱਚ ਆਈ ਖੜੋਤ ਨੂੰ ਨਵੀਂ ਪੀੜੀ ਅਤੇ ਪੰਜਾਬ ਦੇ ਮਸ਼ਹੂਰ ਮਾਨ ਗਾਇਕਾਂ ਦੀ ਤਿੱਕੜੀ ਮਾਨ ਵੱਲੋਂ ਬਣਾਈਆਂ ਧੜਾਧੜ ਪੰਜਾਬੀ ਫਿਲਮਾਂ ਨੂੰ ਮਾਰਕੀਟ ਵਿੱਚ ਲਿਆ ਕੇ ਪੰਜਾਬੀ ਫਿਲਮ ਉਦਯੋਗਿਕ ਵਿੱਚ ਅਜਿਹਾ ਧਮਾਲ ਮਚਾਇਆ ਕਿ ਕਾਫੀ ਸਮੇਂ ਤੋਂ ਦਰਸ਼ਕਾਂ ਤੋਂ ਸੱਖਣੇ ਪਏ ਸਿਨੇਮਿਆਂ ਵਿੱਚ ਪੰਜਾਬੀ ਫਿਲਮਾਂ ਨੂੰ [...]

ਵਿਦਿਆ ਬਾਲਨ

January 8, 2010 by  
Filed under ਫਿਲਮੀਂ

ਦ ਮੈਨ’ ਮੈਗਜ਼ੀਨ ਦੇ ਜਨਵਰੀ ਅੰਕ ਲਈ ਵਿਦਿਆ ਬਾਲਨ ਨੇ ਫੋਟੋ ਸ਼ੂਟ ਕਰਵਾਏ। ਵਿਦਿਆ ਦੇ ਮੁਤਾਬਕ ਇੱਕ ਅਜਿਹੀ ਮੈਗਜ਼ੀਨ ਦੀ ਕਵਰ ਗਰਲ ਬਣਨਾ, ਜੋ ਪੁਰਸ਼ਾਂ ਲਈ ਕੱਢੀ ਜਾਂਦੀ ਹੈ ਉਹਨਾਂ ਲਈ ਇੱਕ ਅਲੱਗ ਹੀ ਤਰ੍ਹਾਂ ਦਾ ਅਨੁਭਵ ਹੈ। ਨਾਲ ਹੀ ਉਹ ਕਹਿੰਦੀ ਹੈ ਕਿ ਇਸ ਨਾਲ ਉਹਨਾਂ ਨੂੰ ਆਪਣੇ ਪੁਰਸ਼ ਪ੍ਰਸੰਸਕਾਂ ਨਾਲ ਜੁੜਨ ਵਿੱਚ ਮੱਦਦ [...]

ਸਾਥੀ ਦੀ ਤਲਾਸ਼ ਵਿੱਚ ਸਮੀਰਾ

January 8, 2010 by  
Filed under ਫਿਲਮੀਂ

ਆਪਣਾ ਭਾਰ ਘਟਾਉਣ ਤੋਂ ਬਾਅਦ ਆਕਰਸ਼ਕ ਦਿੱਸ ਰਹੀ ਬਾਲੀਵੁੱਡ ਅਦਾਕਾਰਾ ਸਮੀਰਾ ਰੈਡੀ ਆਪਣੀ ਜ਼ਿੰਦਗੀ ਵਿੱਚ ਇੱਕ ਸਾਥੀ ਦੀ ਕਮੀ ਮਹਿਸੂਸ ਕਰ ਰਹੀ ਹੈ। ਸਮੀਰਾ ਨੇ ਦੱਸਿਆ ਕਿ ਮੈਂ ਬੇਹੱਦ ਇਕੱਲੀ ਹਾਂ। ਮੈਂ ਜਾਣਦੀ ਹਾਂ ਕਿ ਮੈਂ ਅੱਜ ਕੱਲ ਸਭ ਤੋਂ ਖੁਬਸੂਰਤ ਦਿੱਸ ਰਹੀ ਹਾਂ। ਮੈਂ ਭਾਰ ਘੱਟ ਕਰਨ ਲਈ ਯੋਗਾ ਦਾ ਸ਼ੁਕਰੀਆ ਕਰਦੀ ਹਾਂ, ਪਰ [...]

ਵਿਖਾਵਾ ਅਤੇ ਵਿਆਹਾਂ ਦੇ ਬਦਲਦੇ ਰੰਗ

January 8, 2010 by  
Filed under ਘਰ-ਪਰਿਵਾਰ

ਹਰਭਜਨ ਕੌਰ ਮਲਿਕਾ  ਸਾਰੇ ਦੇ ਸਾਰੇ ਨਹੀਂ ਤਾਂ ਅੱਧ ਤੋਂ ਕਿਤੇ ਜਿ਼ਆਦਾ ‘ਪੰਜਾਬੀ’ ਵਿਖਾਵੇ ਲਈ ਛੂਤ ਦੀ ਬਿਮਾਰੀ ਦੇ ਸਿ਼ਕਾਰ ਹੋ ਚੁੱਕੇ ਹਨ। ਪੰਜਾਬੀ ਸਭਿਆਚਾਰ ਦੀ ਕਦੇ ਕੋਈ ਆਪਣੀ ਹੋਂਦ ਹੁੰਦੀ ਸੀ ਪਰੰਤੂ ਹੋਣ ਇਹ ਵਿਖਾਵੇ ਦੀ ਹੀ ਰਹਿ ਗਈ ਹੈ। ਅਸੀਂ ਇਕ ਪਾਸੇ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਹਾਂ ਤਾਂ ਦੂਜੇ [...]

ਖੁਸ਼ ਰਹਿਣ ਦੇ ਆਸਾਨ ਤਰੀਕੇ

January 8, 2010 by  
Filed under ਘਰ-ਪਰਿਵਾਰ

ਜੇਕਰ ਤੰਦਰੁਸਤ ਅਤੇ ਲੰਬੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਤੁਸੀਂ ਹਮੇਸ਼ਾ ਖੁਸ਼ ਰਹਿਣ ਦਾ ਯਤਨ ਕਰੋ। ਗ਼ੈਰ-ਜ਼ਰੂਰੀ ਤਣਾਅ ਨੂੰ ਛੱਡਣ ਦਾ ਯਤਨ ਕਰੋ। ਇਥੇ ਤੁਹਾਨੂੰ ਅਸੀਂ ਹਮੇਸ਼ਾ ਖੁਸ਼ ਰਹਿਣ ਦੇ ਕੁਝ ਨੁਸਖੇ ਦੱਸ ਰਹੇ ਹਾਂ : =  ਹਮੇਸ਼ਾ ਆਪਣੇ ਚਿਹਰੇ ‘ਤੇ ਮੁਸਕਾਨ ਰੱਖੋ, ਤਦ ਵੀ ਜਦੋਂ ਤੁਸੀਂ ਖੁਸ਼ ਨਾ ਵੀ ਹੋਵੋ। =  ਤੁਸੀਂ ਹਮੇਸ਼ਾ ਦੂਸਰਿਆਂ [...]

Next Page »