Monday, 21 May 2012, 12:44 AM Toronto Time

ਤੁਹਾਡੀ ਉਮਰ ਦਾ ਰਾਜ਼

January 8, 2010 by  
Filed under ਘਰ-ਪਰਿਵਾਰ

ਕੁਝ ਗੱਲਾਂ ਬਿਨਾਂ ਕਹੇ ਤੁਹਾਡੀ ਉਮਰ ਦਾ ਰਾਜ਼ ਖੋਲ੍ਹ ਦਿੰਦੀਆਂ ਹਨ। ਇਨ੍ਹਾਂ ‘ਤੇ ਧਿਆਨ ਰੱਖ ਕੇ ਤੁਸੀਂ ਲੰਬੇ ਸਮੇਂ ਤੱਕ ਆਪਣੀ ਨੌਜਵਾਨ ਦਿੱਖ ਨੂੰ ਕਾਇਮ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਬੁਢਾਪਾ ਕਿਨ੍ਹਾਂ ਹਿੱਸਿਆਂ ‘ਤੇ ਦਸਤਕ ਦਿੰਦਾ ਹੈ? ਕੀ ਤੁਸੀਂ ਜਾਨਣਾ ਨਹੀਂ ਚਾਹੋਗੇ? ਅਣਛੋਹੇ ਹਿੱਸਿਆਂ ‘ਤੇ ਗੌਰ ਕਰਨ ਲਈ ਅਤੇ ਉਨ੍ਹਾਂ ਨਾਲ ਨਿਪਟਣ ਦੇ ਲਈ [...]

ਯੂਰਪ ਵਿੱਚ ਠੰਢੀਆਂ ਹਵਾਵਾਂ, ਬ੍ਰਿਟੇਨ ਵਿੱਚ ਭਾਰੀ ਬਰਫਬਾਰੀ

January 8, 2010 by  
Filed under ਅੰਤਰਾਸ਼ਟਰੀ

ਲੰਦਨ ਪੂਰਾ ਯੂਰਪ ਇਸ ਵੇਲੇ ਠੰਢੀਆਂ ਹਵਾਵਾਂ ਦੀ ਲਪੇਟ ਵਿੱਚ ਹੈ। ਜ਼ਿਆਦਾਤਰ ਜਗ੍ਹਾਂ ‘ਤੇ ਤਾਪਮਾਨ ਜ਼ੀਰੋ ਡਿਗਰੀ ਤੋਂ ਘੱਟ ਹੈ। ਪਰ ਠੰਢ ਦੀ ਸਭ ਤੋਂ ਜ਼ਿਆਦਾ ਮਾਰ ਬ੍ਰਿਟੇਨ ‘ਤੇ ਪੈ ਰਹੀ ਹੈ, ਜਿੱਥੇ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ ਅਤੇ ਇਸ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਰੂਸ ਦੀ ਰਾਜਧਾਨੀ ਮਾਸਕੋ ਵਿੱਚ ਜਿੱਥੇ [...]

ਅਮਰੀਕਾ ਹੁਣ ਇਰਾਨ ਦੇ ਖਿਲਾਫ ਪਾਬੰਦੀਆਂ ਲਗਾਉਣ ਦੇ ਰੌਂਅ ਵਿੱਚ

January 8, 2010 by  
Filed under ਅੰਤਰਾਸ਼ਟਰੀ

ਨਿਊ ਯਾਰਕ ਇਰਾਨ ਨੂੰ ਆਪਣੇ ਯੂਰੇਨੀਅਮ ਉਤਪਾਦਨ ਤੋਂ ਰੋਕਣ ਦੀ ਸੱਜਰੀ ਕੋਸ਼ਿਸ਼ ਕਰਦਿਆਂ ਅਮਰੀਕਾ ਨੇ ਤਹਿਰਾਨ ਉੱਤੇ ਸਖਤ ਅਤੇ ਫੌਰੀ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਤਹਿਤ ਇਸਦੀ ਕੁਲੀਨ ਰੈਵੋਲੂਸ਼ਨਰੀ ਗਾਰਡਜ਼ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਅੰਦਰਖਾਤੇ ਇਸੇ ਫੌਜੀ ਸ਼ਕਤੀ ਵਲੋਂ ਐਟਮੀ ਸ਼ਕਤੀ ਦੀ ਖੋਜ ਕੀਤੀ ਜਾਂਦੀ ਸਮਝੀ ਜਾ ਰਹੀ ਹੈ।  ਨਿਊ ਯਾਰਕ ਟਾਈਮਜ਼ ਨੇ [...]

ਚੇਨੀ ‘ਤੇ ਵ੍ਹਾਈਟ ਹਾਊਸ ਦਾ ਪਲਟਵਾਰ

January 8, 2010 by  
Filed under ਅੰਤਰਾਸ਼ਟਰੀ

ਵਾਸ਼ਿੰਗਟਨ ਅਮਰੀਕੀ ਹਵਾਈ ਜਹਾਜ਼ ਨੂੰ ਧਮਾਕੇ ਨਾਲ ਉਡਾਉਣ ਦੀ ਅਸਫਲ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਅਮਰੀਕਾ ਵਿੱਚ ਸਿਆਸਤ ਭਖ ਗਈ ਹੈ। ਰਾਸ਼ਟਰਪਤੀ ਓਬਾਮਾ ‘ਤੇ ਅਮਰੀਕਾ ਵੱਲੋਂ ਜੰਗ ਨਾ ਲੜਨ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਉਣ ਵਾਲੇ ਸਾਬਕਾ ਉੱਪ ਰਾਸ਼ਟਰਪਤੀ ਡਿਕ ਚੈਨੀ ਨੂੰ ਆੜੇ ਹੱਥੀਂ ਲਿਆ ਹੈ।  ਵ੍ਹਾਈਟ ਹਾਉਸ ਨੇ ਚੇਨੀ ‘ਤੇ ਪਲਟਵਾਰ ਕਰਦੇ [...]

ਟਾਈਟਲਰ, ਸੱਜਣ ਵਿਰੁੱਧ 31 ਤਕ ਕਾਰਵਾਈ ਕਰਨ ਦਾ ਅਲਟੀਮੇਟਮ

January 7, 2010 by  
Filed under ਇੰਡੀਆ

ਨਵੀਂ ਦਿੱਲੀ  ਸਿੱਖ ਭਾਈਚਾਰੇ ਨੇ ਕੇਂਦਰ ਸਰਕਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਭੂਮਿਕਾ ਲਈ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਦੰਗਿਆਂ ਵਿੱਚ ਘੱਟੋ-ਘੱਟ 3000 ਨਿਰਦੋਸ਼ ਲੇਕ ਮਾਰੇ ਗਏ ਸਨ।  ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਇਹ ਦੰਗੇ ਭੜਕ ਪਏ [...]

ਯੂਪੀ ‘ਚ ਠੰਢ ਨਾਲ ਨਵੇਂ ਸਾਲ ਮੌਕੇ 26 ਮੌਤਾਂ

January 7, 2010 by  
Filed under ਇੰਡੀਆ

ਲਖਨਊ ਉਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਠੰਢ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ 26 ਵਿਅਕਤੀਆਂ ਦੀ ਜਾਨ ਲੈ ਲਈ। ਇਸ ਨਾਲ ਇੱਥੇ ਠੰਢ ਨਾਲ ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ ਹੋ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ ਕਿ ਭਦੋਹੀ ‘ਚ 5, ਗਾਜੀਪੁਰ ‘ਚ 4, ਅਲਾਹਾਬਾਦ ‘ਚ 4, ਗੋਰਖਪੁਰ ‘ਚ 4, ਦੇਵਰੀਆ [...]

ਆਸਟਰੇਲੀਆ ਵਿੱਚ ਮੋਗਾ ਦੀ ਵਿਦਿਆਰਥਣ ਦੀ ਮੌਤ

January 7, 2010 by  
Filed under ਪੰਜਾਬ

ਪਤੀ ਦੇ ਨਾਲ ਪੜ੍ਹਾਈ ਲਈ ਫਰਵਰੀ ਵਿੱਚ ਵਿਦੇਸ਼ ਗਈ ਸੀ ਮੋਗਾ ਪੜ੍ਹਾਈ ਲਈ ਆਪਣੇ ਪਤੀ ਨਾਲ ਆਸਟਰੇਲੀਆ ਗਈ ਮੋਗਾ ਸ਼ਹਿਰ ਦੀ ਅਮਨਦੀਪ ਕੌਰ (22) ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਅਮਨਦੀਪ ਦੀ ਲਾਸ਼ ਸਮੁੰਦਰੀ ਇਲਾਕੇ ਤੋਂ ਮਿਲੀ ਹੈ। ਅਮਨਦੀਪ ਦਾ ਪਤੀ ਮੌਤ ਦਾ ਜੋ ਕਾਰਨ ਦੱਸ ਰਿਹਾ ਹੈ, ਉਹ ਪਰਿਵਾਰ ਵਾਲਿਆਂ ਨੂੰ ਸ਼ੱਕੀ ਲੱਗ [...]

ਮੱਕੜ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਇਆ

January 7, 2010 by  
Filed under ਪੰਜਾਬ

ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਤਿੰਨ ਮੈਂਬਰਾਂ ਦੇ ਵਿਰੋਧ ਅਤੇ ਬਾਈਕਾਟ ਦੇ ਬਾਵਜੂਦ ਇਥੇ ਬਹੁ-ਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਦੀਆਂ ਪ੍ਰਸਤਾਵਤ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਕਮੇਟੀ ਇਨ੍ਹਾਂ ਸੋਧਾਂ ਦੀ ਪ੍ਰਵਾਨਗੀ ਸੰਬੰਧੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੇਗੀ ਅਤੇ ਜਥੇਦਾਰ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਨੂੰ ਲਾਗੂ ਕਰਨ ਬਾਰੇ ਬਾਕਾਇਦਾ [...]

ਬਾਦਲ-ਅਡਵਾਨੀ ਮੁਲਾਕਾਤ-ਬਿਜਲੀ ਦਰਾਂ ਦੇ ਮੁੱਦੇ ’ਤੇ ਪੰਜਾਬ ਭਾਜਪਾ ਨੂੰ ਮਿੱਠੀ ਗੋਲੀ

January 7, 2010 by  
Filed under ਪੰਜਾਬ

  ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਬਿਜਲੀ ਦਰਾਂ ਵਿੱਚ ਵਾਧੇ ਦੇ ਮੁੱਦੇ ‘ਤੇ ਪੈਦਾ ਹੋਇਆ ਟਕਰਾਅ ਕੁਝ ਸੁਲਝਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨਾਲ ਕੌਮੀ ਰਾਜਧਾਨੀ ਦਿੱਲੀ ਵਿਖੇ ਤਿੰਨ ਘੰਟੇ ਕੀਤੀ ਮੀਟਿੰਗ ਦੌਰਾਨ ਅਕਾਲੀ ਦਲ [...]

ਸਮੇਂ ਦੀ ਕਦਰ ਕਰੋ

January 7, 2010 by  
Filed under ਲੇਖ

-ਜੁਗਰਾਜ ਖਾਨ  ਸਮਾਂ ਅਜਿਹੀ ਚੀਜ਼ ਹੈ ਜੋ ਕਿਸੇ ਵੀ ਵਿਅਕਤੀ ਦਾ ਇੰਤਜ਼ਾਰ ਨਹੀਂ ਕਰਦਾ। ਉਹ ਆਪਣੀ ਚਾਲ ਚਲਦਾ ਰਹਿੰਦਾ ਹੈ। ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਵਿੱਚ ਹਮੇਸ਼ਾ ਹੀ ਅਸਫਲ ਰਹਿੰਦਾ ਹੈ। ‘ਅਬ ਪਛਤਾਕਰ ਕਿਆ ਕਰੂੰ ਜਬ ਚਿੜੀਆ ਚੁਗ ਗਈ ਖੇਤ’ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਆਦਮੀ ਦਾ ਉਸ ਪਿਛੋਂ ਪਛਾਉਣ [...]

« Previous PageNext Page »