ਹਫਤਾਵਾਰੀ ਕਾਰਟੂਨ
ਹਫਤਾਵਾਰੀ ਕਾਰਟੂਨ
ਬੱਚਤ ਕਰਨ ਲਈ 15 ਲਾਭਦਾਇਕ ਨੁਕਤੇ
ਕੀ ਤੁਸੀਂ ਸੋਚਦੇ ਹੋ ਕਿ ਜ਼ਿਆਦਾ ਕਮਾਉਣ ਵਾਲੇ ਹੀ ਜ਼ਿਆਦਾ ਬੱਚਤ ਕਰਨ ਵਾਲੇ ਬਣ ਸਕਦੇ ਹਨ? ਨਹੀਂ, ਤੁਸੀਂ ਗ਼ਲਤ ਹੋ। ਤੁਹਾਨੂੰ ਯੋਜਨਾਬੰਦੀ ਦੀ ਲੋੜ ਹੈ ਅਤੇ ਯੋਜਨਾਬੰਦੀ ਅਜਿਹੀ ਹੋਵੇ ਕਿ ਤੁਸੀਂ ਜੋ ਘਰ ਲਿਆਉਂਦੇ ਹੋ, ਉਸ ਤੋਂ ਘੱਟ ਖਰਚਦੇ ਹੋ। ਇਥੇ ਤੁਹਾਨੂੰ ਬੱਚਤ ਕਰਨ ਦੇ ਤਰੀਕੇ ਦੱਸ ਰਹੇ ਹਾਂ : 1. ਦੋ ਕਾਰਾਂ ਦੀ ਬਜਾਏ [...]
ਤੰਦਰੁਸਤ ਰਹਿਣ ਲਈ ਲਓ ਸੰਤੁਲਤ ਆਹਾਰ
ਇਹ ਤਾਂ ਅਸੀਂ ਜਾਣਦੇ ਹਾਂ ਕਿ ਸਾਡੀ ਤੰਦਰੁਸਤੀ ਲਈ ਸੰਤੁਲਿਤ ਆਹਾਰ ਦਾ ਕੀ ਮਹੱਤਵ ਹੈ। ਪਰ ਇਹ ਨਹੀਂ ਜਾਣਦੇ ਕਿ ਸੰਤੁਲਿਤ ਆਹਾਰ ਹੈ ਕੀ। ਸੰਤੁਲਿਤ ਆਹਾਰ ਉਹ ਆਹਾਰ ਹੈ, ਜਿਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਵਿਟਾਮਿਨ, ਰੇਸ਼ਾ, ਖਣਿਜ, ਲਵਣ, ਜ਼ਰੂਰੀ ਮਾਤਰਾ ਵਿਚ ਹੋਣ ਪਰ ਇਹ ਸਭ ਤੱਤ ਸਾਨੂੰ ਕਿਸੇ ਇਕ ਪਦਾਰਥ ਤੋਂ ਨਹੀਂ ਮਿਲ ਸਕਦੇ, ਇਸ [...]
ਹੋਸਟਲ ਲਾਈਫ ਦੇ ਨਿਯਮ, ਕਾਨੂੰਨ ਅਤੇ ਤਜਰਬੇ
ਹੋਸਟਲ ਲਾਈਫ ਨੂੰ ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਜ਼ਿੰਦਗੀ ਦਾ ਯਾਦਗਾਰੀ ਦੌਰ ਬਣਾ ਸਕਦੇ ਹੋ। ਛੋਟੇ ਪਿੰਡਾਂ ਜਾਂ ਕਸਬਿਆਂ ਵਿਚ ਰਹਿਣ ਵਾਲੀਆਂ ਲੜਕੀਆਂ ਦੇ ਸਾਹਮਣੇ ਅੱਜ ਵੀ ਇਹ ਮੁਸ਼ਕਿਲ ਹੈ ਕਿ ਉਹ ਅੱਗੇ ਵਧਣਾ ਅਤੇ ਪੜ੍ਹਨਾ ਤਾਂ ਚਾਹੁੰਦੀਆਂ ਹਨ ਪਰ ਉਥੇ ਕਾਲਜ ਜਾਂ ਯੂਨੀਵਰਸਿਟੀਆਂ ਹੀ ਨਹੀਂ ਹੁੰਦੀਆਂ। ਅੱਗੇ ਪੜ੍ਹਨ ਦੇ ਲਈ ਉਨ੍ਹਾਂ ਨੂੰ ਕਿਸੇ ਵੱਡੇ ਸ਼ਹਿਰ [...]
ਆਈਟਮ ਗਰਲ ਬਣੇਗੀ ਕੈਟਰੀਨਾ
ਬਾਲੀਵੁਡ ਵਿੱਚ ਭਾਵੇਂ ਹੀ ਕੈਟਰੀਨਾ ਕੈਫ ਨੂੰ ਕਾਮਯਾਬੀ ਦਾ ਦੂਜਾ ਨਾਂ ਸਮਝਿਆ ਜਾਂਦਾ ਹੋਵੇ ਅਤੇ ਪ੍ਰੋਡਿਊਸਰਜ਼ ਦੀ ਚਹੇਤੀ ਅਦਾਕਾਰ ਬਣ ਗਈ ਹੋਵੇ ਪਰ ਮਾਇਆਨਗਰੀ ਦੀ ਇਹ ਹਸੀਨਾ ਆਉਣ ਵਾਲੀ ਫਿਲਮ ‘ਤੀਸ ਮਾਰ ਖਾਨ’ ਵਿੱਚ ਆਈਟਮ ਗਰਨ ਬਣਨ ਜਾ ਰਹੀ ਹੈ। ਫਰਾਹ ਖਾਨ ਦੀ ਇਸ ਫਿਲਮ ਵਿੱਚ ਕੈਟਰੀਨਾ ਦੇ ਜੋੜੀਦਾਰ ਬਣੇ ਹਨ ਅਕਸ਼ੈ। ਸਲਮਾਨ ਖਾਨ ਦੀ [...]
ਸਲਮਾਨ ਦੀ ਮੁਰੀਦ ਜ਼ਰੀਨ
ਸਲਮਾਨ ਖਾਨ ਦੀ ਫ਼ਿਲਮ ‘ਵੀਰ’ ਵਿੱਚ ਹੀਰੋਇਨ ਜ਼ਰੀਨ ਖਾਨ ਨੇ ਕਈ ਪੱਖਾਂ ਤੋਂ ਥੋੜ੍ਹੇ ਸਮੇਂ ਵਿੱਚ ਹੀ ਵੱਧ ਚਰਚਾ ਖੱਟ ਲਈ ਹੈ। ਇਹ ਉਸ ਦੀ ਪਲੇਠੀ ਫ਼ਿਲਮ ਹੈ। ਜ਼ਰੀਨ ਖਾਨ ਦੇ ਬਾਲੀਵੁੱਡ ਵਿੱਚ ਪੈਰ ਰੱਖਣ ਸਾਰ ਹੀ ਉਸ ਦੀ ਤੁਲਨਾ ਕੈਟਰੀਨਾ ਕੈਫ਼ ਨਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਖਾਸ ਗੱਲ ਇਹ ਕਿ ਉਸ ਦੇ [...]
ਤੱਬੂ ਦੀ ਨਵੀਂ ਸ਼ੁਰੂਆਤ
ਖੂਬਸੂਰਤ ਅਦਾਕਾਰਾ ਤੱਬੂ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਫਿਲਮ ਵਿੱਚ ਨਹੀਂ, ਸਗੋਂ ਇਕ ਮਿਊਜ਼ਿਕ ਵੀਡੀਓ ਜ਼ਰੀਏ। ਜੀ ਹਾਂ, ਹੈਦਰਾਬਾਦ ਦੀ ਇਸ ਲੰਮੀ ਤੇ ਸੋਹਣੀ ਮੁਟਿਆਰ ਤੱਬੂ ਨੇ ਇਕ ਸੰਗੀਤ ਵੀਡੀਓ ਵਿੱਚ ਆਉਣ ਲਈ ਹਾਮੀ ਭਰੀ ਹੈ। ਤੱਬੂ ‘ਜਾਨੇ ਤੂ ਯਾ ਜਾਨੇ ਨਾ’ ਫਿਲਮ ਦੇ ਪ੍ਰਸਿੱਧ ਗੀਤ ‘ਕਭੀ-ਕਭੀ ਆਦਿਤੀ’ ਦੇ ਗਾਇਕ ਰਾਸ਼ਿਦ [...]
ਮਾਂ ਬੋਲੀ ਪੰਜਾਬੀ ਦੀ ਤ੍ਰਾਸਦੀ ਅਤੇ ਅਣਗੌਲੇ ਮਸਲੇ
ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਵਿਦਵਾਨਾਂ, ਲੇਖਕਾਂ ਵਲੋਂ ਇਸ ਦੀ ਹੋਂਦ ਨੂੰ ਲੈ ਕੇ ਅੱਜ ਕੱਲ੍ਹ ਵਧੇਰੇ ਚਿੰਤਾ ਦਾ ਜ਼ਾਹਰ ਕੀਤੀ ਜਾ ਰਹੀ ਹੈ। ਨਿਤ ਦਿਨ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿੱਚ ਭਖਵੀਂ ਬਹਿਸ ਹੋ ਰਹੀ ਹੈ। ਪੰਜਾਬ ਸਰਕਾਰ ਵਲੋਂ ਵੀ ਪੰਜਾਬੀ ਬੋਲੀ ਪ੍ਰਤੀ ਸੰਜੀਦਗੀ ਦੀਆਂ ਖਬਰਾਂ ਨਿਤ ਦਿਨ ਛਪ ਰਹੀਆਂ ਹਨ। ਅੱਜ ਦੁਨੀਆ ਵਿੱਚ [...]
ਨੇਕ ਅਮਲ ਹੋਣ ਤਾਂ ਡੇਰਾਵਾਦ ਉਂਜ ਹੀ ਬੇਲੋੜਾ ਹੈ।
-ਰਾਜਿੰਦਰ ਪਾਲ ਸ਼ਰਮਾ ਡੇਰਾਵਾਦ ਦੇ ਫੈਲਾਅ ਦੀ ਚਰਚਾ ਕਈ ਵਾਰ ਛਿੜਦੀ ਹੈ। ਸੱਚਮੁੱਚ ਅਨੇਕਾਂ ਬਾਬੇ, ਬਾਪੂ, ਗੁਰੂ ਤੇ ਸੁਆਮੀ ਸਾਡੇ ਸਮਾਜ ਵਿੱਚ ਮਿਲਦੇ ਹਨ, ਜਿਨ੍ਹਾਂ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹੁੰਦੇ ਹਨ। ਇਹ ਹਾਲਤ ਇੱਕਲੇ ਪੰਜਾਬ ਵਿੱਚ ਨਹੀਂ, ਬਲਕਿ ਸਾਰੇ ਦੇਸ਼ ਵਿੱਚ ਹੈ। ਹੋ ਸਕਦਾ ਹੈ ਕਿ ਪੱਛਮੀ ਬੰਗਾਲ ਤੇ ਕੇਰਲਾ ਵਿੱਚ ਨਾ ਹੋਵੇ, [...]

