Sunday, September 5, 2010

ਦਿਲ ਦੇ ਮਰੀਜਾਂ ਦੇ ਲਈ ਬਣਿਆ ਹਾਰਟ ਪੰਪ

1 Star2 Stars3 Stars4 Stars5 Stars (No Ratings Yet)
Loading ... Loading ...

ਵਾਸ਼ਿੰਗਟਨ
ਬਾਈਪਾਸ ਸਰਜਰੀ ਲਈ ਕਿਸੇ ਲੋੜੀਂਦੇ ਦਿਲ ਦਾ ਇੰਤਜ਼ਾਰ ਕਰ ਰਹੇ ਮਰੀਜਾਂ ਲਈ ਵਰਦਾਨ ਬਣ ਕੇ ਆਇਆ ਹੈ ਹਾਰਟਮੇਟ-2 ਨਾਮ ਦਾ ਪੰਪ। ਇਹ ਨਕਲੀ ਹਾਰਟ ਪੰਪ ਇਕਦਮ ਸਹੀ ਤਰੀਕੇ ਨਾਲ ਖਰਾਬ ਦਿਲ ਦੀ ਜਗ੍ਹਾ ਲੈ ਲੈਂਦਾ ਹੈ ਅਤੇ ਉਦੋਂ ਤੱਕ ਕੰਮ ਕਰਦਾ ਹੈ, ਜਦੋਂ ਤੱਕ ਮਰੀਜ ਨੂੰ ਕਿਸੇ ਦਾਨੀ ਦਾ ਦਿਲ ਨਹੀਂ ਮਿਲ ਜਾਂਦਾ। ਇਸ ਮਸ਼ੀਨ ਨੂੰ ਬੀਤੀ 20 ਜਨਵਰੀ ਨੂੰ ਮਾਨਤਾ ਦਿੱਤੀ ਗਈ ਹੈ। ਇਹ ਬੱਚਿਆਂ ਨੂੰ ਵੀ ਲਾਇਆ ਜਾ ਸਕਦਾ ਹੈ। ਬੈਟਰੀ ਨਾਲ ਚੱਲਣ ਵਾਲੇ ਇਸ ਨਕਲੀ ਦਿਲ ਨੂੰ ਲਾ ਕੇ ਮਰੀਜ ਗੋਲਫ ਖੇਡ ਸਕਦੇ ਹਨ, ਯਾਤਰਾ ਕਰਨ ਤੇ ਆਮ ਕੰਮ ਕਾਜ ਦਾ ਭਾਰ ਵੀ ਉਠਾ ਸਕਦੇ ਹਨ। ਹੁਣ ਤੱਕ ਬ੍ਰਿਟੇਨ ਵਿੱਚ 134 ਮਰੀਜਾਂ ਨੂੰ ਇਹ ਪੰਪ ਲਾਇਆ ਜਾ ਚੁੱਕਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!