ਬਾਲ ਮਜ਼ਦੂਰੀ ਦੀ ਸਮੱਸਿਆ ਇੱਕ ਵੰਗਾਰ
-ਬਲਜੀਤ ਸਿੰਘ ਨਾਭਾ ਬਾਲ ਮਜ਼ਦੂਰੀ ਨੂੰ ਇੱਕ ਅਪਰਾਧ ਮੰਨਿਆ ਗਿਆ ਹੈ। ਜਿਨ੍ਹਾਂ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਹੋਵੇ ਕਾਨੂੰਨ ਮੁਤਾਬਕ ਉਨ੍ਹਾਂ ਤੋਂ ਕੰਮ ਨਹੀਂ ਲਿਆ ਜਾ ਸਕਦਾ। ਇਸ ਬਾਰੇ ਸੰਨ 1986 ‘ਚ ਬਾਲ ਮਜ਼ਦੂਰੀ ਵਿਰੋਧੀ ਕਾਨੂੰਨ ਬਣਾਇਆ ਗਿਆ ਸੀ, ਜਿਸ ਅਧੀਨ ਕਿਸੇ ਵੀ ਬਾਲ ਨੂੰ ਖਤਰੇ ਵਾਲੇ ਉਦਯੋਗਾਂ ‘ਚ ਕੰਮ ‘ਤੇ ਲਾਉਣ ਦੀ [...]
ਦੁਬਈ ‘ਚ 12 ਭਾਰਤੀਆਂ ‘ਤੇ ਚੱਲਿਆ ਅਗਵਾ ਤੇ ਕਤਲ ਦਾ ਮੁੱਕਦਮਾ
ਦੁਬਈ-ਦੁਬਈ ਦੀ ਇੱਕ ਅਦਾਲਤ ਨੇ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ 12 ਭਾਰਤੀ ਨਾਗਰਿਕਾਂ ਤੇ ਇੱਕ ਪਾਕਿਸਤਾਨੀ ਖਿਲਾਫ ਅਗਵਾ ਤੇ ਕਤਲ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਹੈ। ਵਿਰੋਧੀ ਧਿਰ ਦੇ ਵਕੀਲ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣੇ ਵਿਰੋਧੀ ਧੜੇ ਦੇ ਦੋ ਵਿਅਕਤੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਨ੍ਹਾਂ ‘ਚੋਂ 5 [...]
ਦਿਲ ਦੇ ਮਰੀਜਾਂ ਦੇ ਲਈ ਬਣਿਆ ਹਾਰਟ ਪੰਪ
ਵਾਸ਼ਿੰਗਟਨ ਬਾਈਪਾਸ ਸਰਜਰੀ ਲਈ ਕਿਸੇ ਲੋੜੀਂਦੇ ਦਿਲ ਦਾ ਇੰਤਜ਼ਾਰ ਕਰ ਰਹੇ ਮਰੀਜਾਂ ਲਈ ਵਰਦਾਨ ਬਣ ਕੇ ਆਇਆ ਹੈ ਹਾਰਟਮੇਟ-2 ਨਾਮ ਦਾ ਪੰਪ। ਇਹ ਨਕਲੀ ਹਾਰਟ ਪੰਪ ਇਕਦਮ ਸਹੀ ਤਰੀਕੇ ਨਾਲ ਖਰਾਬ ਦਿਲ ਦੀ ਜਗ੍ਹਾ ਲੈ ਲੈਂਦਾ ਹੈ ਅਤੇ ਉਦੋਂ ਤੱਕ ਕੰਮ ਕਰਦਾ ਹੈ, ਜਦੋਂ ਤੱਕ ਮਰੀਜ ਨੂੰ ਕਿਸੇ ਦਾਨੀ ਦਾ ਦਿਲ ਨਹੀਂ ਮਿਲ ਜਾਂਦਾ। ਇਸ [...]
ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਿੜੇ ਦੋ ਆਸਟਰੇਲੀਆਈ ਰਾਜ
ਮੈਲਬਰਨ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦੋ ਪ੍ਰਾਂਤਾਂ ਵਿੱਚ ਵਿਚਾਲੇ ਤਕਰਾਰ ਵਧ ਗਿਆ ਹੈ। ਵਿਕਟੋਰੀਆ ਪ੍ਰਾਂਤ ਦੀ ਰਾਜਧਾਨੀ ਮੈਲਬਰਨ ਵਿੱਚ ਭਾਰਤੀ ਵਿਦਿਆਰਥੀਆਂ ‘ਤੇ ਨਸਲੀ ਹਮਲਿਆਂ ਤੋਂ ਬਾਅਦ ਹੁਣ ਸਿਡਨੀ ਨੇ ਆਪਣੇ ਰਾਜ ਸਾਊਥ ਵੇਲਜ਼ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੁਰੱਖਿਅਤ ਸਥਾਨ ਦੇ ਤੌਰ ‘ਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ‘ਤੇ [...]
ਬਲੇਅਰ ਦੀ ਥਾਂ ਮੈਨੂੰ ਪ੍ਰਧਾਨ ਮੰਤਰੀ ਬਣਨਾ
ਲੰਡਨ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਨੇ ਪਹਿਲੀ ਵਾਰ ਮੰਨਿਆ ਹੈ ਕਿ 1994 ਵਿੱਚ ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਸਮੇਂ ਟੋਨੀ ਬਲੇਅਰ ਦੀ ਥਾਂ ‘ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ। ਬਰਾਊਨ ਨੇ ਕਿਹਾ, ‘‘ਜੋਹਨ ਸਮਿੱਥ ਦੀ ਮੌਤ ਤੋਂ ਬਾਅਦ ਦੇਸ਼ ਦੀ ਅਗਵਾਈ ਕਰਨ ਦੀ ਸਮੱਰਥਾ ਅਤੇ ਤਜ਼ਰਬਾ ਮੇਰੇ ਕੋਲ ਹੀ ਸੀ।” [...]
ਬਰਤਾਨੀਆ ਨੇ ਵਿਦਿਆਰਥੀਆਂ ਤੋਂ ਵੀਜ਼ਾ ਪਾਬੰਦੀ ਹਟਾਈ
ਲੰਡਨ ਬਰਤਾਨੀਆ ਨੇ ਉਤਰ ਭਾਰਤ, ਖ਼ਾਸ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ਤੋਂ ਵੀਜ਼ਾ ਅਰਜ਼ੀਆਂ ਲੈਣ ਉੱਪਰ ਲਾਈ ਪਾਬੰਦੀ ਵਿੱਚ ਮਾਮੂਲੀ ਛੋਟ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ, ਜੋ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਚਾਹੁੰਦੇ ਹਨ। ਬਰਤਾਨੀਆ ਦੇ ਕਾਰੋਬਾਰ ਮਾਮਲਿਆਂ ਬਾਰੇ ਮੰਤਰੀ ਪੈਟ ਮੈਕਫ਼ੈਡਨ ਨੇ ਇਹ ਐਲਾਨ ਕਰਦਿਆਂ ਕਿਹਾ [...]
ਭਾਰਤੀ ਵਿਦਿਆਰਥੀ ’ਤੇ ਅਮਰੀਕਨ ਕੁੜੀ ਨਾਲ ਬਲਾਤਕਾਰ ਦਾ ਦੋਸ਼
ਅਮਰੀਕਾ , ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਦੇ ਵਿਦਿਆਰਥੀਆਂ ਦੇ ਇੱਕ ਵਫਦ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ। ਯੂਨੀਵਰਸਿਟੀ ਦੀ ਇੰਸਟੀਚਿਊਟ ਦੇ ਵਿਦਿਆਰਥੀਆਂ ਦਾ ਇੱਕ ਵਫਦ ਉਥੇ ਵਿਦਿਅਕ ਮੁਕਾਬਲੇ ਵਿੱਚ ਭਾਗ ਲੈਣ ਗਿਆ ਹੋਇਆ ਹੈ ਅਤੇ ਵਫਦ ਦੇ ਇੱਕ ਮੈਂਬਰ ‘ਤੇ ਅਮਰੀਕਣ ਲੜਕੀ ਨਾਲ ਕਥਿਤ ਤੌਰ ‘ਤੇ [...]
ਅਮਰੀਕਾ ਵਿੱਚ ਇਮਾਰਤ ਨਾਲ ਜਹਾਜ਼ ਟਕਰਾਇਆ
ਵਾਸ਼ਿੰਗਟਨ ਅੱਜ ਅਮਰੀਕਾ ਦੇ ਸ਼ਹਿਰ ਟੈਕਸਾਸ ਵਿੱਚ 7 ਮੰਜ਼ਲਾਂ ਆਸਟਿਨ ਖੇਤਰ ਵਿੱਚ ਛੋਟਾ ਇੱਕ ਨਿੱਜੀ ਜਹਾਜ਼ ਟਕਰਾਅ ਗਿਆ, ਜਿਸ ਕਾਰਨ ਇਮਾਰਤ ਵਿੱਚ ਅੱਗ ਲੱਗ ਗਈ। ਇਮਾਰਤ ਵਿੱਚੋਂ ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕਈਆਂ ਦੇ ਅਜੇ ਵੀ ਉਸ ਵਿੱਚ ਫਸੇ ਹੋਣ ਦਾ ਖਦਸ਼ਾ ਹੈ। ਘਟਨਾ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ [...]
ਡਾਇਨਾ ਦੀਆਂ ਚਿੱਠੀਆਂ ਦੇ ਖੋਲ੍ਹੇ ਕਈ ਰਾਜ਼
ਲੰਡਨ ਬਰਤਾਨੀਆ ਦੀ ਰਾਜਕੁਮਾਰੀ ਡਾਇਨਾ ਦੀ ਮੌਤ ਦੇ 12 ਸਾਲਾਂ ਬਾਅਦ ਉਸ ਦੀਆਂ ਲਿਖੀਆਂ ਚਿੱਠੀਆਂ ਨੇ ਉਸ ਦੀ ਵਿਆਹੁਤਾ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤੇ ਦੁਨੀਆ ਦੀ ਸਭ ਤੋਂ ਲੋਕਪ੍ਰਿਆ ਔਰਤ ਹੋਣ ਕਾਰਨ ਉਸ ਦੇ ਦਬਾਅ ਵਿੱਚ ਰਹਿਣ ਨੂੰ ਜ਼ਾਹਰ ਕੀਤਾ ਹੈ। ‘ਸੰਡੇ ਐਕਸਪ੍ਰੈਸ’ ਦੀ ਖਬਰ ਅਨੁਸਾਰ ਡਾਇਨਾ ਨੇ ਇਹ ਖਤ 80 ਦੇ ਦਹਾਕੇ ਵਿੱਚ ਆਪਣੀ ਬਿਊਟੀਸ਼ੀਅਨ [...]
ਛੇ ਪਤਨੀਆਂ ਰੱਖਣ ‘ਤੇ 120 ਕੋੜਿਆਂ ਦੀ ਸਜ਼ਾ
ਜੀਜਾਨ ਸਾਊਦੀ ਅਰਬ ਦੀ ਇੱਕ ਅਦਾਲਤ ਨੇ ਛੇ ਵਿਆਹ ਕਰਨ ਵਾਲੇ ਇੱਕ ਵਿਅਕਤੀ ਨੂੰ 120 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਬੀ ਬੀ ਸੀ ਦੀ ਰਿਪੋਰਟ ਹੈ ਕਿ ਇਸ ਵਿਅਕਤੀ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਹ ਇਕੱਠੀਆਂ ਚਾਰ ਤੋਂ ਜ਼ਿਆਦਾ ਪਤਨੀਆਂ ਰੱਖ ਕੇ ਇਸਲਾਮੀ ਕਾਨੂੰਨ ਸ਼ਰਾ ਦੀ ਉਲੰਘਣਾ ਕਰ [...]
