Weekly Cartoon
Weekly Cartoon
ਦਿਲੀ ਭਾਵਨਾਵਾਂ ਅਤੇ ਵਿਸ਼ਵਾਸ ਦੀ ਡੋਰ ਪਤੀ-ਪਤਨੀ ਦਾ ਰਿਸ਼ਤਾ
ਸੋਚ ਬਦਲੋ ਸਿਤਾਰੇ ਬਦਲ ਜਾਣਗੇ, ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ। ਕਿਸ਼ਤੀ ਬਦਲਣ ਦਾ ਕੋਈ ਲਾਭ ਨਹੀਂ, ਦਿਸ਼ਾ ਬਦਲੋ, ਆਪਣੇ-ਆਪ ਕਿਨਾਰੇ ਬਦਲ ਜਾਣਗੇ। ਵਿਆਹੁਤਾ ਜੀਵਨ ਦੀ ਗੱਡੀ ਦੋ ਪਹੀਆਂ ਨਾਲ ਚਲਦੀ ਹੈ। ਇਹ ਪਹੀਏ ਪਤੀ-ਪਤਨੀ ਹਨ। ਜੇਕਰ ਇਨ੍ਹਾਂ ਦੇ ਵਿਚਾਰ ਤਬਾਦਲਾ ਖਿਆਲਾਤ ਆਪਸ ਵਿਚ ਮਿਲਦੇ ਰਹਿਣ ਤਾਂ ਜ਼ਿੰਦਗੀ ਜਿਊਣ ਦਾ ਆਨੰਦ ਆ ਜਾਂਦਾ ਹੈ। ਜੀਵਨ ਵਿਚ [...]
ਝੁਰੜੀਆਂ ਤੋਂ ਬਚਣ ਦੇ ਘਰੇਲੂ ਨੁਕਸੇ
ਜਦੋਂ ਕਿਸੇ ਵਿਅਕਤੀ ਦੀ ਉਮਰ ਵਧਣ ਲਗਦੀ ਹੈ ਤਾਂ ਉਸ ਦੀ ਬਾਹਰੀ ਚਮੜੀ ਦੀਆਂ ਕੋਸ਼ਿਕਾਵਾਂ ਪਤਲੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਵਿਚਲੀ ਚਿਪਚਿਪਾਹਟ ਘੱਟ ਹੋ ਜਾਂਦੀ ਹੈ। ਇਨ੍ਹਾਂ ਪਤਲੀਆਂ ਕੋਸ਼ਿਕਾਵਾਂ ਕਾਰਨ ਚਮੜੀ ਹੋਰ ਵੀ ਪਤਲੀ ਦਿਖਾਈ ਦੇਣ ਲਗਦੀ ਹੈ। ਕੋਸ਼ਿਕਾਵਾਂ ਵਿਚਲੀ ਚਿਪਚਿਪਾਹਟ ਘੱਟ ਹੋਣ ਨਾਲ ਉਸ ਦੀ ਢਾਲ ਦਾ ਅਸਰ ਘੱਟ ਹੋਣ ਲਗਦਾ ਹੈ। ਇਨ੍ਹਾਂ [...]
ਤੁਹਾਡੀ ਸੁੰਦਰਤਾ ਤੇ ਹੈਲਥ ਤੁਹਾਡੇ ਹੱਥ
ਤੁਹਾਡੀ ਚਮੜੀ, ਤੁਹਾਡੇ ਵਾਲ ਅਤੇ ਤੁਹਾਡਾ ਸੁਡੌਲ ਸਰੀਰ, ਇਨ੍ਹਾਂ ਸਭ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀਆਂ ਚੀਜ਼ਾਂ ਦਾ ਪ੍ਰਯੋਗ ਕਰੋ। ਸੁੰਦਰਤਾ ਕਾਇਮ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਸਹੀ ਤਰ੍ਹਾਂ ਦਾ ਆਹਾਰ। ਜੇਕਰ ਤੁਸੀਂ ਇਸ ਵਿਚ ਵਿਸ਼ਵਾਸ ਨਹੀਂ ਕਰਦੇ ਤਾਂ ਅਜ਼ਮਾਓ ਇਨ੍ਹਾਂ 2 ਲੜਕੀਆਂ ਦੀ ਉਦਾਹਰਨ ਵਜੋਂ:-ਪਹਿਲੀ ਲੜਕੀ [...]
ਸਵੀਡਨ ਦੇ ‘ਆਈਸ ਹੋਟਲ‘ ਹੋਟਲ
ਬਚਪਨ ‘ਚ ਪੜ੍ਹਦੇ ਹੁੰਦੇ ਸਾਂ ਕਿ ਉਤਰੀ ਧਰੁਵ ਦੇ ਆਲੇ-ਦੁਆਲੇ ਰਹਿਣ ਵਾਲੇ ਐਸਕੀਮੋ ਬਰਫ ਦੇ ਘਰਾਂ ‘ਚ ਰਹਿੰਦੇ ਹਨ ਜਿਨ੍ਹਾਂ ਨੂੰ ਇਗਲੂ ਕਿਹਾ ਜਾਂਦਾ ਹੈ। ਇਹ ਵੀ ਪੜ੍ਹਿਟਾ ਸੀ ਕਿ ਇਨ੍ਹਾਂ ਇਗਲੂ ਦੇ ਬਾਹਰ ਤਾਂ ਇੰਨੀ ਠੰਡ ਰਹਿੰਦੀ ਹੈ ਕਿ ਪਾਣੀ ਜੰਮ ਕੇ ਬਰਫ ਬਣ ਜਾਂਦਾ ਹੈ ਪਰ ਘਰਾਂ ਦੇ ਅੰਦਰਲਾ ਹਿੱਸਾ ਕਾਫੀ ਗਰਮ ਰਹਿੰਦਾ [...]
ਭਾਰਤ ਵਿੱਚ ਗਰੀਬੀ ਵੀ ਵੱਧ ਰਹੀ ਹੈ ਤੇ ਖਰਬਪਤੀ ਵੀ
-ਪੀ ਡੀ ਸ਼ਰਮਾ ਇਸ ਵਰ੍ਹੇ ਭਾਰਤ ਦਾ ਕੇਂਦਰੀ ਬਜਟ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਮਹਿੰਗਾਈ ਹੈ। ਇਸ ਬਜਟ ਵਿੱਚ ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਟੈਕਸ ਵਧਾ ਕੇ ਆਮ ਆਦਮੀ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਵਿੱਤ ਮੰਤਰੀ ਤੇ ਉਨ੍ਹਾਂ ਦੇ ਸਮਰਥਕ ਇਸ ਗੱਲ ਦਾ ਸਹਾਰਾ ਲੈ ਰਹੇ ਹਨ ਕਿ ਸਰਕਾਰ [...]
ਅਕਾਲੀ-ਭਾਜਪਾ ਹਕੂਮਤ ਦੇ ਤਿੰਨ ਸਾਲ
- ਮੁਖਤਾਰ ਗਿੱਲ ਪੰਜਾਬ ਵਿੱਚ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜ ਕਾਲ ਦੇ ਤਿੰਨ ਸਾਲ ਪੂਰੇ ਕਰ ਲਏ ਹਨ। ਪੰਜਾਬ ਦੀ ਅਰਥ ਵਿਵਸਥਾ ਦਾ ਬੜਾ ਮੰਦਾ ਹਾਲ ਹੈ। ਪੰਜਾਬ ਦੀ ਆਰਥਿਕ ਮੰਦਹਾਲੀ ਇਥੋਂ ਤੱਕ ਪੁੱਜ ਗਈ ਹੈ ਕਿ ਅੱਜ ਪੰਜਾਬ ਦੇ ਸਿਰ 63 [...]
ਸਿਆਸਤ ‘ਚ ‘ਅੱਤ’ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ
-ਅਰੁਣ ਨਹਿਰੂ ਬਹੁਜਨ ਸਮਾਜ ਪਾਰਟੀ ਨੇ ਆਪਣੀ 25ਵੀਂ ਵਰ੍ਹੇਗੰਢ ਮਨਾਈ ਤੇ ਉਸ ਦੀ ਰੈਲੀ ਵਿੱਚ 5 ਤੋਂ 20 ਲੱਖ ਤੱਕ ਲੋਕਾਂ ਦੇ ਆਉਣ ਅਤੇ ਬਸਪਾ ਮੁਖੀ ਮਾਇਆਵਤੀ ਨੂੰ 1 ਹਜ਼ਾਰ ਰੁਪਏ ਦੇ ਨੋਟਾਂ ਵਾਲੀ ਮਾਲਾ ਪਹਿਨਾਏ ਜਾਣ ਦੀਆਂ ਖਬਰਾਂ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਛਾਈਆਂ ਰਹੀਆਂ। ਪਾਰਲੀਮੈਂਟ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਹੰਗਾਮਾ [...]
2009 ਸਭ ਤੋਂ ਜ਼ਿਆਦਾ ਗਰਮ ਸਾਲ
ਜਨੇਵਾ-ਵਿਸ਼ਵ ਮੌਸਮ ਸੰਗਠਨ (ਡਬਲਯੂ ਡਬਲਯੂ ਓ) ਨੇ 2000-09 ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਗਰਮ ਦਹਾਕਾ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ 1850 ਵਿੱਚ ਜਲਵਾਯੂ ਸੰਬੰਧੀ ਰਿਕਾਰਡ ਰੱਖੇ ਜਾਣ ਦੀ ਵਿਵਸਥਾ ਬਣਨ ਤੋਂ ਬਾਅਦ ਹੁਣ ਤੱਕ 2009 ਪੰਜਵਾਂ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ। ਸੰਯੁਕਤ ਰਾਸ਼ਟਰ ਦੀ ਜਲਵਾਯੂ ਸੰਬੰਧੀ ਏਜੰਸੀ ਨੇ ਆਪਣੀ 60ਵੀਂ ਵਰ੍ਹੇਗੰਢ [...]

