Saturday, 4 February 2012, 9:25 PM Toronto Time

ਪ੍ਰਸਿੱਧ ਦੂਜੀ ਸੈਣੀ ਸਭਿਆਚਾਰਕ ਰਾਤ 20ਮਾਰਚ 2010 ਨੂੰ ਹੋਵੇਗੀ।

1 Star2 Stars3 Stars4 Stars5 Stars (No Ratings Yet)
Loading ... Loading ...

On 2 March 2010 in ਕੈਨੇਡਾ


ਟਰਾਂਟੋ (ਬਲਵਿੰਦਰ ਸੈਣੀ)20 ਮਾਰਚ 2010 ਨੂੰ ਦਿਨ ਸ਼ਨੀਚਰਵਾਰ 6 ਵਜੇ ਸ਼ਾਮ ਸਿੰ਼ਗਾਰ ਬਂੈਕਟਹਾਲ (ਜਿਥੇ ਪਹਿਲਾ ਲਾਡੀ ਬਂੈਕਟਹਾਲ ਸੀ) 2084 ਸਟੀਲ ਐਵਨੀਉ ਬਰੈਪਟਨ ਵਿਖੇ ਹੋ ਰਹੀ ਹੈ। ਇਹ ਪ੍ਰੀਵਾਰਕ, ਸਭਿਆਚਾਰਕ, ਮਨੋਰੰਜਨ ਭਰਪੂਰ ਯਾਦਗਾਰੀ ਰਾਤ ਹੋਵੇਗੀ। ਜਿਸ ਵਿਚ ਹਰ ਇੱਕ ਨੂੰ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ,ਆਪਣੀ ਆਈਟਿਮ ਪੇਸ਼ ਕਰਨ ਲਈ 416-271-1534 ਤੇ ਸਪੰਰਕ ਕੀਤਾ ਜਾ ਸਕਦਾ। ਆਪਣੇ ਲੋਕਲ ਗਾਇਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ,  ਬੱਚਿਆਂ ਦੇ ਸ਼ੌਅ, ਦਿਲਾਂ ਨੂੰ ਮੋਹਿਤ ਕਰਨ ਵਾਲਾ ਬੀਬੀਆਂ ਦਾ ਗਿੱਧਾ, ਛੋਟੇ ਤੋਂ ਲੈ ਕੇ ਵੱਡਿਆਂ ਦੀਆਂ ਭੰਗੜੇ ਦੀਆਂ ਟੀਮਾਂ ਆਪਣੇ ਖਾਸ ਜੌਹਰ ਦਿਖਾਉਣਗੇ ਅਤੇ ਹੋਰ ਵੀ ਮਨੋਰੰਜਨ ਲਈ ਬਹੁਤ ਕੁਝ ਹੋਵੇਗਾ ਤੇ ਬਹੁਤ ਹੀ ਦਿਲ ਖਿਚਵੇ ਇਨਾਮ ਕੱਢੇ ਜਾਣਗੇ। ਵਧੀਆ ਸਨੈਕ ਦੇ ਨਾਲ ਨਾਲ ਡਿਨਰ ਲਈ ਬਹੁਤ ਹੀ ਸਵਾਦੀ ਭੋਜਨ ਤੇ ਫ੍ਰੀ ਬਾਰ ਦਾ ਖਾਸ ਪ੍ਰਬੰਧ ਕੀਤਾ ਗਿਆ। ਇਹ ਸਭ ਕੁਝ  ਤੁਹਾਨੂੰ ਸਦਾ ਹੀ ਯਾਦ ਆਉਦਾ ਰਹੇਗਾ। ਬੱਚੇ ਤੋਂ ਲੈ ਕੇ ਹਰ ਉਮਰ ਦੇ ਵਿਅਕਤੀ ਦੇ ਮਨੋਰੰਜਨ ਲਈ ਖਾਸ ਪ੍ਰੋਗਾਮ ਉਲੀਕੇ ਗਏ ਹਨ। ਸਾਰੇ ਹੀ ਸੈਣੀ ਪ੍ਰੀਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁੰਮ ਹੁਮਾਅ ਕੇ ਪੰਹੁਚੋ ਤੇ ਪਿਛਲੇ ਸਾਲ ਦੀ ਤਰ੍ਹਾਂ ਕਾਮਯਾਬ ਬਣਾਉ, ਇਹ ਤੁਹਾਡੀ ਆਪਣੀ ਨਾਈਟ ਹੈ। ਪਹਿਲਾਂ ਵਾਂਗ ਹੀ ਤੁਹਾਡੇ ਦਿਲਾਂ ਤੇ ਫਿਰ ਛਾਪ ਛੱਡੇਗੀ, ਰਿਸ਼ਤਿਆਂ ਦੀਆਂ ਸਾਝਾਂ ਨੂੰ ਹੋਰ ਮਜਬੂਤ ਕਰੇਗੀ ਤੇ ਕਿਤੇ ਮੌਕਾ ਹੀ ਨਾ ਖੁੰਝ ਜਾਵੇ। ਇਹ ਨਾ ਹੋਵੇ ਬਾਅਦ ਵਿਚ ਨਿਰਾਸ਼ ਹੋਣਾ ਪਵੇ, ਹਾਲ ਦੀ ਕਪੈਸਟੀ ਵੀ ਜਿਆਦਾ ਨਾ ਕਰਕੇ ਅਸੀਂ ਵੀ ਬਾਅਦ ਵਿਚ ਬੇਵੱਸ ਹੋਵਾਂਗੇ। ਹੋਰ ਜਾਣਕਾਰੀ ਲਈ ਆਪਣੀਆ ਸੀਟਾਂ ਰਾਖਮੀਆਂ ਕਰਾਉਣ ਤੇ ਟੇਬਲ ਬੁਕ ਕਰਾਉਣ ਲਈ ਜਾਂ ਆਪਣੀ ਆਈਟਿਮ ਪੇਸ਼ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ।
(416) 271-1534(ਬਲਵਿੰਦਰ ਸੈਣੀ ਲੇਖਕ ਪੱਤਰਕਾਰ ਟੀ ਵੀ ਆਰਟਿਸਟ),(416)-315-9963 ਸੀਟੀ ਪਟੋਲਿਅਮ, (416)-564-4093(ਪਰਵਿੰਦਰ ਬਡਵਾਲ),(647)-891-2440 (ਅਮਰਜੀਤ   ਭੇਲਾ),(416)-821-2440 (ਜਸਵੀਰ ਸਿੰਘ ਵਿਜਨਿਸਮੈਨ)  (416) 679-8974 (ਗੁਰਮੁਖ ਸਿੰਘ ਗਾਇਕ) , ਆਪਣੀਆਂ ਟਿਕਟਾ ਸਿ਼ੰਗਾਰ ਬਂੈਕਟ ਹਾਲ ਤੋਂ ਹੁਣੇ ਲੈ ਸਕਦੇ ਹੋ ਫੋਨ ਨੰਬਰ (905)-790-3607) ਜਾਂ ਤੁਹਾਡੇ ਘਰ ਵੀ ਪਹੁੰਚਾਈਆਂ ਜਾ ਸਕਦੀਆਂ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!