Monday, 21 May 2012, 12:45 AM Toronto Time

ਫਰਾਂਸ ਵਿੱਚ ਦਸਤਾਰ ਦਾ ਮਸਲਾ ਜਿਉਂ ਦਾ ਤਿਉਂ

March 31, 2010 by  
Filed under ਅੰਤਰਾਸ਼ਟਰੀ

ਪੁਰਤਗਾਲ-ਸਿੱਖ ਕੌਮ ਲਈ ਫਰਾਂਸ ਵਿੱਚ ਕਾਫੀ ਲੰਬੇ ਸਮੇਂ ਤੋਂ ਚਲੇ ਆ ਰਹੇ ਦਸਤਾਰ ਮਸਲੇ ਨੂੰ ਕਾਫੀ ਹੱਦ ਤੱਕ ਸੁਲਝਾ ਲੈਣ ਦਾ ਜੋ ਬਿਆਨ ਭਾਰਤ ਦੀ ਵਿਦੇਸ਼ ਮੰਤਰੀ ਬੀਬੀ ਪ੍ਰਨੀਤ ਕੌਰ ਵਲੋਂ ਦਿੱਤਾ ਗਿਆ, ਉਹ ਸਿਰਫ ਬੀਬੀ ਨੇ ਪੂਰੀ ਦੁਨੀਆ ਵਿੱਚ ਆਪਣਾ ਨਾਂ ਚਮਕਾਉਣ ਦੀ ਖਾਤਰ ਸ਼ੋਸ਼ਾ ਛੱਡਿਆ ਹੈ, ਜਦ ਕਿ ਫਰਾਂਸ ਵਿੱਚ ਸਿੱਖ ਕੌਮ ਲਈ [...]

ਓਬਾਮਾ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸਿਹਤ ਬਿੱਲ ‘ਤੇ ਮਿਲੀ ਧਮਕੀ

March 31, 2010 by  
Filed under ਅੰਤਰਾਸ਼ਟਰੀ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਪੁਲਸ ਅਤੇ ਫੈਡਰਲ ਜਾਂਚ ਏਜੰਸੀ ਕੋਲ ਸ਼ਿਕਾਇਤ ਕੀਤੀ ਹੈ ਕਿ ਇਤਿਹਾਸਕ ਸਿਹਤ ਬਿੱਲ ਦੇ ਪੱਖ ਵਿੱਚ ਵੋਟਾਂ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਮਿਲ ਰਹੀ ਹੈ ਅਤੇ ਅਸ਼ਲੀਲ ਅਤੇ ਭੱਦੇ ਸੰਦੇਸ਼ ਭੇਜੇ ਜਾ ਰਹੇ ਹਨ। ਪ੍ਰਤੀਨਿਧੀ ਸਭਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਸਟੀਨੀ [...]

ਕੇਂਦਰ ਵਲੋਂ ਸਿੱਖਾਂ ਦੀ ਕਾਲੀ ਸੂਚੀ ਸੋਧਣ ਤਿਆਰੀ

March 31, 2010 by  
Filed under ਇੰਡੀਆ

ਨਵੀਂ ਦਿੱਲੀ-ਪੰਜਾਬ ਵਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦੀ ਚਿਰੋਕਣੀ ਮੰਗ ਆਖਰ ਕੇਂਦਰ ਨੇ ਸੁਣ ਲਈ ਹੈ। ਉਸ ਵਲੋਂ ਵੱਖਵਾਦੀ ਸਰਗਰਮੀਆਂ ਵਿੱਚ ਸਿੱਧੇ ਤੇ ਅਸਿੱਧੇ ਤੌਰ ‘ਤੇ ਸ਼ਾਮਲ ਰਹੇ 300 ਸਿੱਖਾਂ ਦੇ ਨਾਵਾਂ ਦੀ ਕਾਲੀ ਸੂਚੀ ਵਿੱਚੋਂ 250 ਦੇ ਕਰੀਬ ਨਾਮ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਚੀ ਵਿੱਚ ਦਰਜ ਨਾਵਾਂ ਵਾਲੇ ਸਿੱਖ [...]

ਕਾਂਗਰਸ ਨੂੰ ਅਭਿਸ਼ੇਕ ਤੋਂ ਵੀ ਅਲਰਜੀ ਹੋਈ

March 31, 2010 by  
Filed under ਇੰਡੀਆ

ਨਵੀਂ ਦਿੱਲੀ-ਅਮਿਤਾਭ ਬੱਚਨ ਤੋਂ ਬਾਅਦ ਹੁਣ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਤੋਂ ਵੀ ਅਲਰਜੀ ਹੋ ਗਈ ਹੈ। ਉਨ੍ਹਾਂ ਦੀ ਮੌਜੂਦਗੀ ਤਾਂ ਦੂਰ ਦੀ ਗੱਲ ਹੈ, ਅਭਿਸ਼ੇਕ ਦੀ ਤਸਵੀਰ ਅਤੇ ਆਵਾਜ਼ ਨੂੰ ਵੀ ਉਹ ਨੇੜੇ ਨਹੀਂ ਆਉਣ ਦੇਣਾ ਚਾਹੁੰਦੇ। ਕੱਲ੍ਹ ਰਾਤ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਮੌਜੂਦਗੀ ਵਿੱਚ ਇੰਡੀਆ ਗੇਟ ‘ਤੇ ‘ਅਰਥ ਆਵਰ [...]

ਦੇਸ਼ ਦੀ ‘ਅਪਰਾਧਕ ਰਾਜਧਾਨੀ’ ਬਣਿਆ ਇੰਦੌਰ

March 31, 2010 by  
Filed under ਇੰਡੀਆ

ਇੰਦੌਰ ਦੇਸ਼ ਵਿੱਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਜ਼ਿਆਦਾਤਰ ਸ਼ਹਿਰਾਂ ਵਿੱਚ ਅਪਰਾਧਾਂ ਦੀ ਗਿਣਤੀ ਵਧ ਰਹੀ ਹੈ। ਮੱਧ ਪ੍ਰਧੇਸ਼ ਦਾ ਇੰਦੌਰ ਸ਼ਹਿਰ 2008 ਦੌਰਾਨ ਅਪਰਾਧ ਦਰ ਦੇ ਮਾਮਲੇ ਵਿੱਚ ਸਭ ਤੋਂ ਉਪਰ ਰਿਹਾ, ਜਦ ਕਿ ਸੂਬੇ ਦੀ ਰਾਜਧਾਨੀ ਭੋਪਾਲ ਨੂੰ ਦੂਜਾ ਸਥਾਨ ਮਿਲਿਆ ਸੀ। ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ ਸੀ ਆਰ ਬੀ) ਦੀ ਰਿਪੋਰਟ [...]

Punjab Star Weekly Cartoon

March 31, 2010 by  
Filed under ਕਾਰਟੂਨ

ਪੰਜਾਬ ਕਾਂਗਰਸ ‘ਚ ਧੜੇਬੰਦੀ ਫੇਰ ਉਭਰੀ

March 31, 2010 by  
Filed under ਪੰਜਾਬ

ਚੰਡੀਗੜ੍ਹ ਕਾਂਗਰਸ ਪ੍ਰਧਾਨ ਅਤੇ ਯੂ ਪੀ ਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਦੀ ਪੰਜਾਬ ਫੇਰੀ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵਲੋਂ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਨੇ ਪਾਰਟੀ ਦੇ ਸੂਬਾਈ ਆਗੂਆਂ ਵਿਚਲੀ ਧੜੇਬੰਦੀ ਨੂੰ ਇੱਕ ਫਿਰ ਚੌਰਾਹੇ ‘ਤੇ ਲਿਆ ਖੜਾ ਕੀਤਾ ਹੈ। ਸ੍ਰੀਮਤੀ ਗਾਂਧੀ 13 ਅਪਰੈਲ ਨੂੰ ਅੰਮ੍ਰਿਤਸਰ ਆ ਰਹੇ ਹਨ। [...]

ਐਨ ਆਰ ਆਈ ਮੁਟਿਆਰ ਨੇ ਖੁਦ ਨੂੰ ਕੁਆਰੀ ਦੱਸ ਕੇ ਠੱਗੀ ਕੀਤੀ

March 31, 2010 by  
Filed under ਪੰਜਾਬ

ਫਿਰੋਜ਼ਪੁਰ ਇੱਕ ਐਨ ਆਰ ਆਈ ਸ਼ਾਦੀ ਸ਼ੁਦਾ ਔਰਤ ਨੇ ਧੋਖੇ ਨਾਲ ਇਥੋਂ ਦੇ ਇੱਕ ਨੌਜਵਾਨ ਨਾਲ ਵਿਆਹ ਰਚਾਇਆ ਅਤੇ ਉਸ ਕੋਲੋਂ ਵੀਹ ਲੱਖ ਰੁਪਏ ਨਗਦ ਅਤੇ ਦੋ ਏਕੜ ਜ਼ਮੀਨ ਲੈ ਲਈ। ਵਿਆਹ ਹੋਣ ਦੇ ਬਾਅਦ ਜਦ ਲੜਕਾ ਕੈਨੇੜਾ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿਸ ਔਰਤ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਪਹਿਲਾਂ [...]

ਐਨ ਆਰ ਆਈ ਲਾੜਿਆਂ ‘ਤੇ ਕੱਸੇਗਾ ਸ਼ਿਕੰਜਾ

March 31, 2010 by  
Filed under ਪੰਜਾਬ

ਚੰਡੀਗੜ੍ਹ ਕੇਂਦਰ ਸਰਕਾਰ ਨੇ ਇੱਕ ਅਜਿਹਾ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਦੇ ਕਾਨੂੰਨ ਵਿੱਚ ਤਬਦੀਲ ਹੁੰਦੇ ਹੀ ਧੋਖੇਬਾਜ਼ ਐਨ ਆਰ ਆਈ ਲਾੜੇ ਨਾ ਘਰ ਦੇ ਰਹਿਣਗੇ, ਨਾ ਘਾਟ ਦੇ। ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਪੇਸ਼ ਆਪਣੀ ਰਿਪੋਰਟ ਵਿੱਚ ਉਨ੍ਹਾਂ ਐਨ ਆਰ ਆਈ ਲਾੜਿਆਂ ‘ਤੇ ਕਾਨੂੰਨੀ ਸ਼ਿਕੰਜਾ ਕੱਸਣ ਦੀ ਪੈਰਵੀ ਕੀਤੀ ਹੈ, ਜੋ ਭਾਰਤ ਵਿੱਚ [...]

ਸਰਕਾਰ ਵਲੋਂ ਰਫਿਊਜੀ ਸਿਸਟਮ ਵਿੱਚ ਸੁਧਾਰ ਲਈ ਬਿਲ

March 31, 2010 by  
Filed under ਕੈਨੇਡਾ

ਸਟਾਰ ਨਿਊਜ਼:- ਕਨੇਡਾ ਦੇ ਰਫਿਊਜੀ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਸਿਟੀਜ਼ਨ ਅਤੇ ਇਮੀਗਰੇਸ਼ਨ ਮੰਤਰੀ ਸ੍ਰੀ ਜੇਸਨ ਕੈਨੀ ਵਲੋਂ ਅੱਜ ਇੱਕ ਬਿਲ ਸੰਸਦ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਕਨੇਡੀਅਨ ਰਫਿਊਜੀ ਸਿਸਟਮ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਜਿਹੜੀ ਅਸਲੀ ਰਫਿਊਜੀ ਹਨ ਉਨ੍ਹਾਂ ਨੂੰ ਸਮੇਂ ਸਿਰ ਸੇਵਾਵਾਂ ਦੇਣਾਂ ਅਤੇ ਜਿਹੜੇ ਜਾਲੀ ਰਫਿਊਜੀ ਹਨ ਉਨ੍ਹਾਂ [...]

« Previous PageNext Page »