Friday, 27 January 2012, 6:40 PM Toronto Time

Manmohan Singh Cartoon

April 29, 2010 by  
Filed under ਕਾਰਟੂਨ

Sukhbir badal cartoon

April 29, 2010 by  
Filed under ਕਾਰਟੂਨ

ਸਿੱਖਾਂ ਨੂੰ ਸਮੇਂ ਦੀ ਨਬਜ਼ ਪਛਾਨਣ ਦੀ ਲੋੜ ਐ

April 29, 2010 by  
Filed under ਸੰਪਾਦਕੀ

ਸਿੱਖਾਂ ਨੂੰ ਕਨੇਡਾ ਦੀ ਧਰਤੀ ਤੇ ਵਸਦਿਆਂ 100 ਸਾਲ ਤੋਂ ਉੱਪਰ ਹੋ ਗਿਆ ਹੈ। ਸਿੱਖਾਂ ਨੇ ਆਪਣਾ ਵਤਨ ਪਿੱਛੇ ਛੱਡ ਕਨੇਡਾ ਨੂੰ ਆਪਣਾ ਨਵਾਂ ਦੇਸ਼ ਬਣਾਇਆ। ਇਸ ਦੀ ਤਰੱਕੀ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਖਾ ਯੋਗਦਾਨ ਪਾਇਆ ਹੈ, ਕਨੇਡਾ ਵਿੱਚ ਅੱਜ ਸਿੱਖਾਂ ਦੀ ਜਿੱਥੇ ਵੀ ਵਧੇਰੇ ਵਸੋਂ ਹੈ ਉੱਥੇ ਉੱਥੇ ਸਿਆਸਤ ਵਿੱਚ ਵੀ ਆਪਣੀ ਧਾਕ [...]

ਮਨਮੋਹਨ ਸਿੰਘ ਦੀ ਮੌਜੂਦਾ ਸਰਕਾਰ ਉਲਝਣਾਂ ‘ਚ ਫਸੀ

April 29, 2010 by  
Filed under ਲੇਖ

-ਕਰਨ ਥਾਪਰ ਲੋਕ ਸਭਾ ਚੋਣਾਂ ਤੋਂ ਇੱਕ ਸਾਲ ਬਾਅਦ ਹੀ ਸਰਕਾਰ ਡਾਵਾਂਡੋਲ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਸਰਕਾਰ ਇਸ ਸਮੇਂ ਅਸਥਿਰਤਾ ਵੱਲ ਵੱਧ ਰਹੀ ਹੈ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਨੂੰ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ [...]

ਕੱਲ੍ਹ ਦੇ ਵਿਰੋਧੀ ਓਬਾਮਾ ਤੇ ਹਿਲੇਰੀ ਅੱਜ ਦੇ ਨੇੜਲੇ ਸਹਿਯੋਗੀ

April 29, 2010 by  
Filed under ਲੇਖ

- ਮਾਰਕ ਲੈਡਲਰ ਤੇ ਹੇਲੇਨ ਕੂਪਰ ਪਿਛਲੇ ਮਹੀਨੇ ਵਾਸ਼ਿੰਗਟਨ ‘ਚ ਇਕ ਬਰਫਬਾਰੀ ਵਾਲੇ ਦਿਨ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਪਣੀ ਹਫਤਾਵਾਰੀ ਮੀਟਿੰਗ ‘ਚ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਮੰਤਰੀ ਹਿਲੇਰੀ ਰੋਢਮ ਕਲਿੰਟਨ ਨੂੰ ਨਿਊਯਾਰਕ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਛਾਤੀ ‘ਚ ਦਰਦ ਹੋਣ ਕਰਕੇ ਹਸਪਤਾਲ ‘ਚ ਦਾਖਲ ਹਨ [...]

ਰੂਸ ਤੇ ਅਮਰੀਕਾ ਦਰਮਿਆਨ ਇਤਿਹਾਸਕ ਸੰਧੀ

April 29, 2010 by  
Filed under ਲੇਖ

- ਮੁਖਤਾਰ ਗਿੱਲ ਚੈਕ ਗਣਰਾਜ ਦੀ ਰਾਜਧਾਨੀ ਪਰਾਗ ਦੇ ਸਪੈਨਿਸ਼ ਹਾਲ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਦੁਨੀਆ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੇ ਯਤਨਾਂ ਤਹਿਤ ਆਪੋ-ਆਪਣੇ ਦੇਸ਼ਾਂ ਦੇ ਐਟਮੀ ਹਥਿਆਰਾਂ ਦੀ ਗਿਣਤੀ ‘ਚ ਕਟੌਤੀ ਕਰਨ ਲਈ ਨਵੀਂ ਸ਼ੁਰੂਆਤ ਕਰਦਿਆਂ ਇਕ ਇਤਿਹਾਸਕ ਸੰਧੀ ‘ਤੇ ਦਸਤਖਤ ਕੀਤੇ। ਇਸ [...]

ਮਨੀਸ਼ਾ ਕੋਇਰਾਲਾ ਬਣੇਗੀ ‘ਮਾਂ’

April 29, 2010 by  
Filed under ਫਿਲਮੀਂ

ਨੇਪਾਲੀ ਸੁੰਦਰੀ ਮਨੀਸ਼ਾ ਕੋਇਰਾਲਾ ਦੇ ਅਸਲ ਜ਼ਿੰਦਗੀ ‘ਚ ਮਾਂ ਬਣਨ ਦੀ ਖਬਰ ਅਸੀਂ ਇਥੇ ਤੁਹਾਨੂੰ ਨਹੀਂ ਦੇ ਰਹੇ। ਅਸਲ ਵਿੱਚ ਮਨੀਸ਼ਾ ਇੱਕ ਤੇਲਗੂ ਫਿਲਮ ਵਿੱਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਹ ਕੋਈ ਛੋਟੀ-ਮੋਟੀ ਫਿਲਮ ਨਹੀਂ। ਇਸ ਫਿਲਮ ਨਾਲ ਦੱਖਣ ਦੇ ਸੁਪਰ ਸਟਾਰ ਰਜਨੀ ਕਾਂਤ ਅਪ੍ਰਤੱਖ ਰੂਪ ਨਾਲ ਜੁੜੇ ਹੋਏ ਹਨ। ਇਸ ਵਿੱਚ ਰਜਨੀ ਕਾਂਤ [...]

ਦੀਆ ਹੋਈ ਸਪੱਸ਼ਟਵਾਦੀ

April 29, 2010 by  
Filed under ਫਿਲਮੀਂ

ਹੁਣੇ ਜਿਹੇ ਦੀਆ ਮਿਰਜ਼ਾ ਨੇ ਆਪਣੀ ਸਪੱਸ਼ਟਵਾਦੀ ਹੋਣ ਦੀ ਦਮਦਾਰ ਉਦਾਹਰਣ ਪੇਸ਼ ਕੀਤੀ। ਇਸ ਗੱਲ ਦਾ ਅਰਸ਼ਦ ਵਾਰਸੀ ਨੂੰ ਹੁਣੇ ਜਿਹੇ ਉਸ ਵੇਲੇ ਪਤਾ ਲੱਗਾ, ਜਦੋਂ ਦੀਆ ਨੇ ਉਸ ਦੇ ਬੜਬੋਲੇਪਣ ਤੋਂ ਤੰਗ ਆ ਕੇ ਉਸ ਨੂੰ ਉਸੇ ਦੀ ਫਿਲਮ ਦੇ ਸੈੱਟ ਤੋਂ ਚਲੇ ਜਾਣ ਲਈ ਕਹਿ ਦਿੱਤਾ। ‘ਹੁਮ ਤੁਮ ਔਰ ਘੋਸਟ’ ਵਿੱਚ ਦੀਆ ਅਤੇ [...]

ਨਾਕਾਮ ਵਿਅਕਤੀ ਦੀ ਭੂਮਿਕਾ ਨਿਭਾਉਣ ਵਿੱਚ ਵਧੇਰੇ ਮਜ਼ਾ ਆਉਂਦੈ: ਅਕਸ਼ੇ ਕੁਮਾਰ

April 29, 2010 by  
Filed under ਫਿਲਮੀਂ

ਬੀਤੇ ਇੱਕ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਦਮਦਾਰ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਕਸ਼ੇ ਕੁਮਾਰ ਨੂੰ ਸਾਜਿਦ ਖਾਨ ਨੇ ਆਪਣੀ ਨਵੀਂ ਫਿਲਮ ‘ਹਾਊਸ ਫੁੱਲ’ ਵਿੱਚ ਇੱਕ ਅਸਫਲ ਇਨਸਾਨ ਦੀ ਭੂਮਿਕਾ ਨਿਭਾਉਣ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਲਈ ਉਹ ਤਿਆਰ ਹੋ ਗਏ। ‘ਬਲਿਊ’, ‘ਕੰਬਖਤ ਇਸ਼ਕ’ ਵਰਗੀਆਂ ਫਿਲਮਾਂ ਵਿੱਚ ਜਾਨਦਾਰ ਭੂਮਿਕਾ ਨਿਭਾਉਣ ਵਾਲੇ ਅਕਸ਼ੇ ਕੁਮਾਰ ਦਾ ਕਹਿਣਾ ਹੈ [...]

ਝੂਠ ਬੋਲਣ ਵਾਲਾ ਹੋ ਸਕਦਾ ਹੈ ਵਧੀਆ ਅਭਿਨੇਤਾ: ਖੇਰ

April 29, 2010 by  
Filed under ਫਿਲਮੀਂ

ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਦਾ ਮੰਨਣਾ ਹੈ ਕਿ ਸਫਾਈ ਨਾਲ ਝੂਠ ਬੋਲਣ ਵਾਲਾ ਚੰਗਾ ਅਭਿਨੇਤਾ ਬਣ ਸਕਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਵਿੱਚ ਅਦਾਕਾਰੀ ਦੀ ਸਮਰੱਥਾ ਹੁੰਦੀ ਹੈ। ਕੋਈ ਵੀ ਜੋ ਝੂਠ ਬੋਲ ਸਕਦਾ ਹੋਵੇ, ਅਭਿਨੇਤਾ ਬਣ ਸਕਦਾ ਹੈ। ਉਂਝ ਘਰ ਵਿੱਚ ਝੂਠ ਬੋਲਣ ਅਤੇ ਕੈਮਰੇ ਸਾਹਮਣੇ ਝੂਠ ਬੋਲਣ ਵਿੱਚ ਫਰਕ ਹੈ। [...]

Next Page »