ਐਸ਼ ਹੋਈ 10 ਕਰੋੜ ਦੀ
ਹੁਣੇ ਜਿਹੇ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਇੱਕ ਫਿਲਮ ਲਈ 10 ਕਰੋੜ ਰੁਪਏ ਦੀ ਭਾਰੀ-ਭਰਕਮ ਡੀਲ ਸਾਈਨ ਕਰ ਕੇ ਸਾਰੀਆਂ ਹੀਰੋਇਨਾਂ ਨੂੰ ਇਸ ਪ੍ਰਾਈਸ ਵਾਰ ਵਿੱਚ ਪਛਾੜ ਦਿੱਤਾ ਹੈ। ਐਸ਼ਵਰਿਆ ਨੂੰ ਇੰਨੀ ਵੱਡੀ ਰਕਮ ਫਿਲਮ ‘ਕਰੁਕਡ’ ਲਈ ਦਿੱਤੀ ਜਾ ਰਹੀ ਹੈ। ਇਸ ਫਿਲਮ ਵਿੱਚ ਐਸ਼ਵਰਿਆ ਨਾਲ ਉਸ ਦੇ ਪਤੀ ਅਭਿਸ਼ੇਕ ਬੱਚਨ ਨੂੰ ਵੀ ਲਿਆ ਗਿਆ [...]
ਕਰੀਨਾ ਨੇ ਠੁਕਰਾਈ ‘ਆਰ ਕੇ’ ਦੀ ਫਿਲਮ
ਭਾਵੇਂ ਅੱਜ ਵੀ ਕਰੀਨਾ ਕਪੂਰ ਨੂੰ ਇੱਕ ਸਫਲ ਅਦਾਕਾਰਾ ਦੀ ਸੂਚੀ ਵਿੱਚ ਨਹੀਂ ਰੱਖਿਆ ਜਾ ਸਕਦਾ, ਪਰ ਸੱਚ ਇਹ ਹੈ ਕਿ ਅੱਜ ਦੀ ਤਰੀਕ ਵਿੱਚ ਮਾਇਆਨਗਰੀ ਵਿੱਚ ਕਰੀਨਾ ਦੀ ਮੰਗ ਹੈ ਅਤੇ ਉਹ ਬਾਲੀਵੁੱਡ ਦੀਆਂ ਮਹਿੰਗੀਆਂ ਹੀਰੋਇਨਾਂ ਦੀ ਸੂਚੀ ਵਿੱਚ ਸ਼ਾਮਲ ਹੈ, ਪਰ ਹੁਣੇ ਜਿਹੇ ਹੀ ਇੱਕ ਵਾਕਿਆ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ [...]
ਸਮਿਤਾ ਦੇ ਲਾਡਲੇ ਦਾ ਬਦਲਿਆ-ਬਦਲਿਆ ਅੰਦਾਜ਼
ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਸਮਿਤਾ ਪਾਟਿਲ ਦੇ ਲਾਡਲੇ ਪ੍ਰਤੀਕ ਬੱਬਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ‘ਜਾਨੇ ਤੂੰ ਯਾ ਜਾਨੇ ਨਾ’ ਨਾਲ ਕੀਤੀ ਅਤੇ ਉਦੋਂ ਤੋ ਹੁਣ ਤੱਕ ਉਸਦੇ ਹਾਵ-ਭਾਵ ਵਿੱਚ ਬੇਹੱਦ ਤਬਦੀਲੀ ਆ ਚੁੱਕੀ ਹੈ। ਪ੍ਰਤੀਕ ਇਸਦਾ ਸਿਹਰਾ ਰੋਜ਼ਾਨਾ ਯੋਗਾ ਤੇ ਡਾਂਸ ਨੂੰ ਦਿੰਦੇ ਹਨ। ਪ੍ਰਤੀਕ ਆਮਿਰ ਖਾਨ ਦੀ ਫਿਲਮ ‘ਧੋਬੀ ਘਾਟ’ ਵਿੱਚ ਦਿਖਾਈ [...]
ਨਵੇਂ ਅਵਤਾਰ ‘ਚ ਸ਼ਾਹਿਦ
ਹੁਣ ਤੱਕ ਦਰਸ਼ਕਾਂ ਨੂੰ ਬਾਲੀਵੁੱਡ ਵਿੱਚ ਸ਼ਾਹਿਦ ਕਪੂਰ ਨੂੰ ਸਿਰਫ ਚਾਕਲੇਟੀ ਅਵਤਾਰ ਵਿੱਚ ਦੇਖਿਆ ਹੈ, ਪਰ ਹੁਣ ਸ਼ਾਹਿਦ ਪਹਿਲੀ ਵਾਰ ਕਿਸੇ ਫਿਲਮ ਵਿੱਚ ਦਾੜ੍ਹੀ ਵਧਾਈ ਇੱਕ ਵੈਰਾਗੀ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਮਜ਼ੇ ਦੀ ਗੱਲ ਇਹ ਹੈ ਕਿ ਇਹ ਫਿਲਮ ਕੋਈ ਹੋਰ ਨਹੀਂ, ਸਗੋਂ ਸ਼ਾਹਿਦ ਦੇ ਪਾਪਾ ਪੰਕਜ ਕਪੂਰ ਬਣਾ ਰਹੇ ਹਨ। ਇਸ ਫਿਲਮ ਵਿੱਚ [...]
ਔਰਤਾਂ ਤੇ ਰਸੋਈ
ਮੁੱਢ ਕਦੀਮ ਤੋਂ ਹੀ ਔਰਤ ਰਸੋਈ ਕਲਾ ਨਾਲ ਜੁੜੀ ਹੋਈ ਹੈ। ਜਿਸ ਔਰਤ ਨੂੰ ਖਾਣਾ ਪਕਾਉਣਾ ਨਹੀਂ ਆਉਾਂਦਾ,Àੁਹ ਕੁਚੱਜੀ ਅਖਵਾਉਾਂਦੀþ। ਪਰਿਵਾਰ ਦੀ ਸਿਹਤ ਦਾ ਰਾਜ ਇਕ ਔਰਤ ਦੇ ਹੱਥ ਵਿਚ ਹੁੰਦਾ ਹੈ। ਜੋ ਕੁਝ ਰਸੋਈ ਵਿਚ ਤਿਆਰ ਹੁੰਦਾ ਹੈ,ਉਸ ਨੂੰ ਖਾ ਕੇ ਪਰਿਵਾਰ ਦੇ ਮੈਂਬਰ ਆਪਣੀ ਉਰਦ ਪੂਰਤੀ ਕਰਦੇ ਹਨ। ਔਰਤ ਘਰ ਦੇ ਬੱਚਿਆਂ-ਬੁੱਢਿਆਂ ਤੇ [...]
ਨਰਸਿੰਗ ਕਿੱਤੇ ਦੀ ਜਨਮ ਦਾਤੀ ਫਲੋਰੈਂਸ ਨਾਈਟਿੰਗੇਲ
ਦਇਆ ਅਤੇ ਸੇਵਾ ਭਾਵਨਾ ਦੀ ਸਾਕਾਰ ਮੂਰਤ ਫਲੋਰੈਂਸ ਨਾਈਟਿੰਗੇਲ ਨੂੰ ਦੁਨੀਆ ਭਰ ਵਿਚ ‘ਦਿ ਲੇਡੀ ਵਿਦ ਲੈਂਪ (ਲੈਂਪ ਵਾਲੀ ਦੇਵੀ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਟਲੀ ਦੇ ਸ਼ਾਹੀ ਬ੍ਰਿਟਿਸ਼ ਘਰਾਣੇ ਵਿਚ ਪੈਦਾ ਹੋਈ ਨਾਈਟਿੰਗੇਲ ਦੱਬੇ ਕੁਚਲੇ ਲੋਕਾਂਦੀ ਸੇਵਾ ਕਰਦਿਆਂ ਨਰਸਿੰਗ ਵਰਗੇ ਸਮਰਪਿਤ ਭਾਵਨਾ ਵਾਲੇ ਕਿੱਤੇ ਨੂੰ ਜਨਮ ਦੇਵੇਗੀ। ਸ਼ਾਇਦ ਇਹ ਗੱਲ ਕਿਸੇ ਨੇ ਸੋਚਿਆ [...]
ਬਲੱਡ ਪ੍ਰੈਸ਼ਰ ਦਾ ਘੱਟਣਾ ਵੱਧਣਾ ਖ਼ਤਰਨਾਕ
ਡਾ. ਮਨਜੀਤ ਸਿੰਘ ਬੱਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਵਿਚ ਉਤਰਾਅ-ਚੜਾਅ ਦਿਲ ਦੇ ਦੌਰੇ ਦੇ ਸੰਕੇਤ ਦੇ ਰੂਪ ਵਿਚ ਅਹਿਮ ਹੈ। ਹਾਲੇ ਤੱਕ ਲਗਾਤਾਰ ਜ਼ਿਆਦਾ ਬਲੱਡ ਪ੍ਰੈਸ਼ਰ ਰਹਿਣ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਮੌਜੂਦਾ ਨਿਰਦੇਸ਼ਾਂ ਅਨੁਸਾਰ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕਰਨ ਲਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੀ ਲੋੜ ‘ਤੇ [...]
ਪੰਜਾਬ ‘ਕੁੜੀ-ਮਾਰਾਂ’ ਦੇ ਮਾਮਲਿਆਂ ’ਚ ਸਭ ਤੋਂ ਮੋਹਰੀ
ਬਠਿੰਡਾ ਭਾਵੇਂ ਪੰਜਾਬ ਸਰਕਾਰ ਤੇ ਸਿਹਤ ਮੰਤਰਾਲੇ ਵੱਲੋਂ ਪੰਜਾਬ ਨੂੰ ‘ਕੁੜੀ-ਮਾਰ’ ਦੇ ਕਲੰਕ ਤੋਂ ਮੁਕਤੀ ਦੁਆਉਣ ਲਈ ਪੂਰੇ ਯਤਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਤੇ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰ ਕੇ ਲੋਕਾਂ ਨੂੰ ਬੇਟੀਆਂ ਦੇ ਜਨਮ ਪ੍ਰਤੀ ਉਤਸ਼ਾਹਤ ਕਰਨ ਦੇ ਨਾਲ ਭਰੂਣ ਹੱਤਿਆ ਵਿੱਚ ਦੋਸ਼ੀਆਂ ‘ਤੇ ਸ਼ਿਕੰਜਾ ਵੀ ਕੱਸਿਆ [...]
ਪ੍ਰਵਾਸੀ ਭਾਰਤੀ ਦੀ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼
ਆਦਮਪੁਰ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਪੰਡੋਰੀ ਨਿੱਝਰਾਂ ਵਿਖੇ ਹਥਿਆਰਬੰਦ ਵਿਅਕਤੀਆਂ ਵੱਲੋਂ ਐਨ ਆਰ ਆਈ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਮਿਲਿਆ ਹੈ। ਮੌਕੇ ‘ਤੇ ਆਈ ਪੁਲਸ ਨੇ ਟਰੈਕਟਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦ ਕਿ ਦੂਸਰੇ ਦੌੜਨ ਵਿੱਚ ਸਫਲ ਰਹੇ। ਸਾਬਕਾ ਸਰਪੰਚ ਤਰਨਤੇਜ ਸਿੰਘ ਵਾਸੀ ਕੋਟਲੀ ਜਮੀਤ ਸਿੰਘ [...]
ਪੰਜਾਬ ਦੇ 18 ਲੱਖ ਲੋਕ ਚਾਰ ਮਹੀਨਿਆਂ ਤੋਂ ਪੈਨਸ਼ਨ ਦੀ ਉਡੀਕ ਵਿਚ
ਚੰਡੀਗੜ੍ਹ ਪੰਜਾਬ ਦੀ ਅਕਾਲੀ ਸਰਕਾਰ ਦੀ ਮਾੜੀ ਆਰਥਕ ਵਿਉਂਤਬੰਦੀ ਦੀ ਇੱਕ ਹੋਰ ਨਾਕਾਮੀ ਤੋਂ ਪਰਦਾ ਉੱਠ ਗਿਆ ਹੈ। ਪਿਛਲੇ ਚਾਰ ਮਹੀਨਿਆਂ ਤੋਂ ਰਾਜ ਦੇ ਕਰੀਬ 18 ਲੱਖ ਲੋਕਾਂ ਨੂੰ ਬੁਢਾਪਾ, ਵਿਧਵਾ, ਯਤੀਮ ਤੇ ਅੰਗਹੀਣ ਪੈਨਸ਼ਨ ਨਹੀਂ ਮਿਲੀ, ਜਿਸ ਕਾਰਨ ਰਾਜ ਦੇ ਬਜ਼ੁਰਗ, ਵਿਧਾਵਾਵਾਂ, ਯਤੀਮ ਬੱਚੇ ਅਤੇ ਅੰਗਹੀਣ ਸਰਕਾਰ ਨੂੰ ਕੋਸ ਰਹੇ ਹਨ। ਪੰਜਾਬ ਦੇ ਸਮਾਜਕ [...]
