Friday, 27 January 2012, 6:40 PM Toronto Time

weekly star

May 27, 2010 by  
Filed under ਹਫਤਾਵਾਰੀ Star

ਨਾਂ:- ਜਤਿੰਦਰ ਸਿੰਘ ਭੱਲਾ ਜਨਮ:-1979 ਜਨਮ ਸਥਾਨ:- ਕੋਠਾ ਗੁਰੂ ਕਾ, ਬਠਿੰਡਾ ਪਿਤਾ:-ਗੁਰਉਪਕਾਰ ਸਿੰਘ ਮਾਤਾ:-ਸੁਰਿੰਦਰ ਕੌਰ ਭੈਣ/ਭਰਾ:- ਦੋ ਭੈਣਾਂ ਹਰਦੀਪ ਕੌਰ, ਹਰਮੀਤ ਕੌਰ ਪਤਨੀ:- ਮਨਜਿੰਦਰ ਕੌਰ ਭੱਲਾ (ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਮਹਿਲਾ ਪੰਚ, ਪੀ ਐਚ ਡੀ) ਬੱਚੇ:- ਇੱਕ ਬੇਟੀ ਨਵਰੀਤ ਕੌਰ ਅਤੇ ਇੱਕ ਬੇਟਾ ਮਨਦੀਪ ਸਿੰਘ ਭੱਲਾ ਵਿੱਦਿਆ:- ਐਮ ਏ, ਬੀ. ਐਡ., ਗਿਆਨੀ [...]

ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ‘ਚ ਭਾਜਪਾ ਰੁਕਾਵਟ!

May 27, 2010 by  
Filed under ਪੰਜਾਬ

ਸਟਾਰ ਨਿਊਜ-ਜਲੰਧਰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਪਾਰਟੀ ਦੇ ਚੋਟੀ ਦੇ ਨੇਤਾਵਾਂ ਅਤੇ ਜ਼ਿਲਾ ਯੂਨਿਟਾਂ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੌਂਪਣ ਲਈ ਚੰਡੀਗੜ੍ਹ ‘ਚ ਹੋਈਆਂ ਬੈਠਕਾਂ ਵਿੱਚ ਮੰਗ ਕੀਤੀ ਗਈ ਸੀ, ਪਰ ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਭਾਜਪਾ ਨੂੰ ਮੰਨਿਆ ਜਾ ਰਿਹਾ ਹੈ।  ਸ਼੍ਰੋਮਣੀ ਅਕਾਲੀ [...]

ਸਰਹੱਦ ‘ਤੇ ਦੋ ਪਾਕਿਤਸਾਨੀ ਨੌਜਵਾਨ ਗ੍ਰਿਫਤਾਰ

May 27, 2010 by  
Filed under ਪੰਜਾਬ

ਸਟਾਰ ਨਿਊਜ-ਗੁਰਦਾਸਪੁਰ ਬੀ ਐਸ ਐਫ ਨੇ ਸੀਮਾ ‘ਤੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਹਜ਼ਾਰ ਦੀ ਪਾਕਿ ਕਰੰਸੀ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ।  ਦੋਵੇਂ ਹੀ ਪਾਕਿਸਤਾਨ ਦੇ ਸਿਆਲਕੋਟ ਤਹਿਸੀਲ ਦੇ ਨਿਵਾਸੀ ਹਨ। ਸ਼ੱਕ ਹੈ ਕਿ ਦੋਵੇਂ ਪਿੰਡ ਸਿੰਬਲ ਸਕੋਰ ਵਿੱਚ ਪਾਕਿਸਤਾਨ ਵਲੋਂ [...]

ਚੰਡੀਗੜ੍ਹ ਸ਼ਹਿਰ ਦੀ ਪ੍ਰਾਪਰਟੀ ਵੇਚ ਕੇ ਚੱਲੇਗੀ ਮੈਟਰੋ

May 27, 2010 by  
Filed under ਪੰਜਾਬ

ਸਟਾਰ ਨਿਊਜ-ਚੰਡੀਗੜ੍ਹ ਚੰਡੀਗੜ੍ਹ ਤੇ ਆਸ ਪਾਸ ਦੇ ਸ਼ਹਿਰਾਂ ਲਈ ਮੈਟਰੋ ਟ੍ਰੇਨ ਚਲਾਉਣ ਦੀ ਯੋਜਨਾ ਤਿਆਰ ਹੋਣ ਤੋਂ ਬਾਅਦ ਹੁਣ ਇਸ ਦੇ ਲਈ ਧਨ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੀ ਪ੍ਰਾਪਰਟੀ ਵੇਚ ਕੇ ਮੈਟਰੋ ਟ੍ਰੇਨ ਚਲਾਉਣ ਦੀ ਧਨ ਇਕੱਠਾ ਕਰੇਗੀ।  ਮੈਟਰੋ ਟ੍ਰੇਨ ਚਲਾਉਣ ‘ਤੇ ਕਰੀਬ 15 ਹਜ਼ਾਰ ਕਰੋੜ ਰੁਪਏ ਖਰਚ [...]

ਹੈਰੀ ਕਾਂਡ ਦੇ ਦੋਸ਼ੀਆਂ ਦੀ ਅਰਜ਼ੀ ਬਾਰੇ ਪੰਜਾਬ ਸਰਕਾਰ ਨੇ ਜਵਾਬ ਲਈ ਮੰਗਿਆ ਸਮਾਂ

May 27, 2010 by  
Filed under ਪੰਜਾਬ

ਸਟਾਰ ਨਿਊਜ-ਚੰਡੀਗੜ੍ਹ ਹੁਸ਼ਿਆਰਪੁਰ ਦੇ ਹੈਰੀ ਵਰਮਾ ਹੱਤਿਆ ਕਾਂਡ ਵਿੱਚ ਫਾਂਸੀ ਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪਤੀ ਪਤਨੀ ਦੀ ਜੇਲ ਵਿੱਚ ਸੰਬੰਧ ਬਨਾਉਣ ਦੀ ਮੰਗ ਸੰਬੰਧੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਜਵਾਬ ਲਈ ਹਾਈ ਕੋਰਟ ਕੋਲੋਂ ਸਮਾਂ ਗਿਆ ਹੈ। ਪਟੀਸ਼ਨ ਕਰਤਾ ਦੇ ਵਕੀਲ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ‘ਤੇ ਅਦਾਲਤ ਨੇ ਅਗਲੀ ਸੁਣਵਾਈ [...]

ਜਾਅਲੀ ਸਰਟੀਫਿਕੇਟ ਰੈਕੇਟ ਦਾ ਪਰਦਾ ਫਾਸ਼

May 27, 2010 by  
Filed under ਪੰਜਾਬ

ਸਟਾਰ ਨਿਊਜ-ਫਿਰੋਜ਼ਪੁਰ ਜ਼ੀਰਾ ਦੇ ਸੀ ਆਈ ਏ ਸਟਾਫ ਨੇ ਦਸਵੀਂ ਅਤੇ 12ਵੀਂ ਦੇ ਜਾਅਲੀ ਸਰਟੀਫਿਕੇਟ ਵੇਚਣ ਦੇ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਕੁਝ ਜਾਅਲੀ ਸਰਟੀਫਿਕੇਟ ਵੀ ਬਰਾਮਦ ਕੀਤੇ ਗਏ ਹਨ। ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਅਦਾਲਤ ਤੋਂ 27 ਮਈ ਤੱਕ [...]

ਸ਼ਾਬਾਸ਼ੀ ਦਿਓ ਦਾਜ ਦਾ ਲਾਲਚੀ ਲਾੜਾ ਠੁਕਰਾਉਣ ਵਾਲੀ ਰਜਵੰਤ ਕੌਰ ਨੂੰ

May 27, 2010 by  
Filed under ਪੰਜਾਬ

ਸਟਾਰ ਨਿਊਜ-ਤਰਨ ਤਾਰਨ ਸ਼ਾਬਾਸ਼ ਦੇਣੀ ਹੋਵੇਗੀ ਰਜਵੰਤ ਦੇ ਹੌਸਲੇ ਨੂੰ। ਕੋਈ ਸਾਧਾਰਨ ਲੜਕੀ ਹੁੰਦੀ ਤਾਂ ਸਹੁਰਿਆਂ ਦੇ ਲਾਲਚ ਭਰੇ ਫਰਮਾਨ ਨੂੰ ਸਿਰ ਮੱਥੇ ‘ਤੇ ਰੱਖ ਲੈਂਦੀ, ਪਰ ਉਸ ਨੇ ਹੌਸਲਾ ਕਰ ਕੇ ਸਹੁਰਿਆਂ ਵਲੋਂ ਦਾਜ ਦੀ ਮੰਗ ਨੂੰ ਠੁਕਰਾਇਆ ਤੇ ਲਾਲਚੀ ਲਾੜੇ ਨਾਲ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਖੇੜਾ ਨਿਵਾਸੀ ਕਰਨੈਲ ਸਿੰਘ ਦੀ [...]

ਮਾਮਲਾ ਸਕੂਲੀ ਬੱਚਿਆਂ ਦੇ ਬੀਮਾਰ ਹੋਣ ਦਾ :

May 27, 2010 by  
Filed under ਪੰਜਾਬ

ਸਟਾਰ ਨਿਊਜ-ਚੰਡੀਗੜ੍ਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਿਲਾ ਗੁਰਦਾਸਪੁਰ ਅਤੇ ਜ਼ਿਲਾ ਅੰਮ੍ਰਿਤਸਰ ਵਿਖੇ ਬੱਚਿਆਂ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਅਤੇ ਵਿਟਾਮਿਨ ਦੀਆਂ ਗੋਲੀਆਂ ਖਾਣ ਨਾਲ ਬੀਮਾਰ ਹੋਏ 45 ਵਿਦਿਆਰਥੀਆਂ ਦੇ ਮਾਮਲੇ ਦਾ ਸਖਤੀ ਨਾਲ ਨੋਟਿਸ ਲੈ ਕੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਹੈ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਆਰ ਐਸ ਮੋਂਗੀਆ, ਮੈਂਬਰ ਜਸਟਿਸ ਬਲਦੇਵ ਸਿੰਘ, [...]

ਵਿਦੇਸ਼ੀ ਦੌਰੇ ਦੌਰਾਨ ਲਾੜਾ ਲਾੜੀ ਨੂੰ ਛੱਡ ਕੇ ਗਾਇਬ ਹੋ ਗਿਆ

May 27, 2010 by  
Filed under ਪੰਜਾਬ

ਸਟਾਰ ਨਿਊਜ-ਲੁਧਿਆਣਾ ਇਕ ਵਿਧਵਾ ਮਾਂ ਅਤੇ ਉਸ ਦੀਆਂ ਧੀਆਂ ਵਲੋਂ ਕੁੜੀ ਦੇ ਸਹੁਰੇ ਨੂੰ ਘੇਰ ਕੇ ਜਲੀਲ ਕਰਨ ਦੇ ਮਾਮਲੇ ਨੇ ਜ਼ਿਲਾ ਕਚਹਿਰੀ ਵਿੱਚ ਅਜੀਬ ਮਾਹੌਲ ਬਣਾ ਦਿੱਤਾ। ਸਿਮਰਜੀਤ ਕੌਰ ਨਾਂ ਦੀ ਕਰੀਬ 26 ਸਾਲਾ ਲੜਕੀ ਨੇ ਆਪਣੇ ਪਤੀ ਉਪਰ ਦੋਸ਼ ਲਾਇਆ ਕਿ ਅਗਸਤ 2009 ਵਿੱਚ ਉਸ ਦਾ ਵਿਆਹ ਬਲਦੇਵ ਸਿੰਘ ਨਾਮ ਦੇ ਨੌਜਵਾਨ ਨਾਲ [...]

ਬਿਜਲੀ ਬੋਰਡ ਦਾ ਜੇ ਈ ਰਿਸ਼ਵਤ ਲੈਂਦਾ ਫੜਿਆ

May 27, 2010 by  
Filed under ਪੰਜਾਬ

ਸਟਾਰ ਨਿਊਜ-ਅੰਮ੍ਰਿਤਸਰ ਸਥਾਨਕ ਵਿਜੀਲੈਂਸ ਦੇ ਡੀ ਐਸ ਪੀ ਪਰਮਜੀਤ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਪੱਛਮੀ ਦੇ ਜੇ ਈ ਤਰਲੋਕ ਸਿੰਘ ਨੂੰ ਇਕ ਖਪਤਕਾਰ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਛਾਪਾ-ਮਾਰ ਟੀਮ ਦੀ ਅਗਵਾਈ ਕਰਦੇ ਡੀ ਐਸ ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੰਧੂ ਕਲੋਨੀ ਦੇ ਵਸਨੀਕ ਅਮਰਜੀਤ ਕੁਮਾਰ [...]

Next Page »