Weekly Star
On 19 May 2010 in ਹਫਤਾਵਾਰੀ Star
ਨਾਂ:- ਕੇਹਰ ਸਿੰਘ ਮਠਾਰੂ ।
ਜਨਮ:- 5 ਮਈ, ਸੰਨ 1939 ।
ਜਨਮ ਸਥਾਨ:- ਸੂਜਾਪੁਰ, ਤਹਿਸੀਲ ਜਗਰਾਉਂ, ਜਿ਼ਲਾ ਲੁਧਿਆਣਾ, ਪੰਜਾਬ ।
ਪਿਤਾ:- ਸ. ਜਾਗੀਰ ਸਿੰਘ ਮਠਾਰੂ ।
ਮਾਤਾ:- ਚੰਦ ਕੌਰ ।
ਭੈਣ-ਭਰਾ:- ਪੰਜ ਭਰਾ ਅਤੇ ਦੋ ਭੈਣਾਂ ।
ਪਤਨੀ:- ਮਲਕੀਤ ਕੌਰ ।
ਬੱਚੇ:- ਦੋ ਬੇਟੇ ਕਰਮਜੀਤ ਸਿੰਘ, ਮਨਜਿੰਦਰ ਸਿੰਘ ਅਤੇ ਇੱਕ ਬੇਟੀ ਕੁਲਵਿੰਦਰ ਕੌਰ ।
ਵਿੱਦਿਆ:- ਮੈਟਰਿਕ, ਇੰਨਡਸਟਰੀਅਲ ਇੰਜਨੀਅਰ ।
ਕਿੱਤਾ:- ੍ਰੲਟਰਿੲਦ ੳਸ ੰਲਿਲੱਰਗਿਹਟ (ਰੀਟਾਇਡ ਮਕੈਨਿਕ) ।
ਲਿਖਤਾਂ:- ਕਿਰਤੀ ਸੂਰਮੇਂ, ਅਮਰ ਸ਼ਹੀਦ, ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ (ਪੰਜਾਬੀ ਅਤੇ ਅੰਗ੍ਰੇਜ਼ੀ), ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ, ਮਹਾਰਾਣੀ ਜਿੰਦਾਂ, ਜਿਨ੍ਹਾਂ ਸੀਸ ਦਿੱਤੇ ਅਤੇ ਜਿਨ੍ਹਾਂ ਤੇਗ ਵਾਹੀ ।
ਛਪਾਈ ਅਧੀਨ:- ਗੰਗਾ ਸਾਗਰ, ਭਗਤ ਰਵਿਦਾਸ ਜੀ, ਬਾਬਾ ਵਿਸ਼ਵਕਰਮਾ, ਚੀਨ, ਈਸਟ ਅਫਰੀਕਾ, ਪਾਕਿਸਤਾਨ, ਗੋਆ, ਪਟਨਾ ਸਾਹਿਬ, ਅਮਰੀਕਾ ਦੇ ਵਰਜਿਨ ਟਾਪੂ ਆਦਿ ਦੀ ਸੈਰ ।
ਮਾਣ ਸਨਮਾਨ:- ਸ.ਤੋਤਾ ਸਿੰਘ, ਸਾਬਕਾ ਵਿੱਦਿਆ ਮੰਤਰੀ। ਕੈਪਟਨ ਕੰਮਲਜੀਤ ਸਿੰਘ, ਸਾਬਕਾ ਕੈਬਨਿਟ ਮੰਤਰੀ। ਸ.ਪ੍ਰਕਾਸ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ। ਸਿੰਘ ਸਾਹਿਬ ਕੁਲਵੰਤ ਸਿੰਘ ਜੀ ਜਥੇਦਾਰ, ਸ੍ਰੀ ਨਾਂਦੇੜ ਸਾਹਿਬ। ਰਾਮਗੜ੍ਹੀਆ ਬੁੰਗਾ ਕਮੇਟੀ, ਨਾਂਦੇੜ। ਰਾਮਗੜ੍ਹੀਆ ਐਸੋਸ਼ੀਏਸ਼ਨ ਮੁੰਬਈ। ਰਾਮਗੜ੍ਹੀਆ ਬੋਰਡ, ਪੂਨਾ। ਸ.ਹੀਰਾ ਸਿੰਘ ਗਾਬੜੀਆ, ਕੈਬਨਿਟ ਮੰਤਰੀ, ਪੰਜਾਬ। ਵਿਸ਼ਵਕਰਮਾ ਵੈਲਫੇਅਰ ਟਰੱਸਟ, ਅੰਮ੍ਰਿਤਸਰ। ਵਿਸ਼ਵਕਰਮਾ ਵੈਲਫੇਅਰ ਸੁਸਾਇਟੀ, ਮੋਗਾ। ਰਾਮਗੜ੍ਹੀਆ ਸਿੱਖ ਸੋਸਾਇਟੀ, ਟੋਰਾਂਟੋ, ਕੈਨੇਡਾ। ਵਿਸ਼ਵਕਰਮਾ ਵੈਲਫੇਅਰ ਸੋਸਾਇਟੀ, ਗੰਗਾ ਨਗਰ। ਰਾਮਗੜ੍ਹੀਆ ਸਭਾ, ਮੁਹਾਲੀ। ਰਾਮਗੜ੍ਹੀਆ ਕੌਸਲ, ਯੂ.ਕੇ.।ਰਾਮਗੜ੍ਹੀਆ ਐਸੋਸ਼ੀਏਸ਼ਨ ਟੋਰਾਂਟੋ, ਕੈਨੇਡਾ। ਰਾਮਗੜ੍ਹੀਆ ਸਭਾ ਸਾਊਥਹਾਲ, ਯੂ. ਕੇ.। ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ, ਯੂ. ਕੇ.। ਰਾਮਗੜ੍ਹੀਆ ਸਿੱਖ ਟੈਪਲ, ਬਰਮੀਗੰਮ, ਯੂ. ਕੇ.। ਰਾਮਗੜ੍ਹੀਆ ਗੁਰਸਿੱਖ ਸੋਸਾਇਟੀ ਆਫ ਐਡਮਿਨਟਨ, ਕੈਨੇਡਾ। ਰਾਮਗੜ੍ਹੀਆ ਐਸੋਸ਼ੀਏਸ਼ਨ ਆਫ ਹੈਮਿਲਟਨ, ਕੈਨੇਡਾ। ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ, ਨਿਊ ਦਿੱਲੀ। ਰਾਮਗੜ੍ਹੀਆ ਮਿਸਲ ਵਿਰਾਸਤ ਸਭਾ, ਪਟਿਆਲਾ। ਰਾਮਗੜ੍ਹੀਆ ਬਰਦਰਹੁਡ, ਲੁਧਿਆਣਾ। ਰਾਮਗੜ੍ਹੀਆ ਐਜੂਕੇਸ਼ਨਲ ਕੌਸਿਲ, ਲੁਧਿਆਣਾ। ਪੰਜਾਬੀ ਸਾਹਿਤ ਸਭਾ, ਖਰੜ। ਭਾਈ ਲਾਲੋ ਆਸ਼ਰਮ (ਇੰਨਟਰਨੈਸ਼ਨਲ), ਲੁਧਿਆਣਾ। ਚਿੰਤਨ ਮੰਚ, ਪਟਿਆਲਾ। ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਖੰਨਾ। ਸ.ਗੁਰਬਖ਼ਸ਼ ਸਿੰਘ ਮਲ੍ਹੀ, ਸ.ਨਵਦੀਪ ਸਿੰਘ ਬੈਂਸ, ਬੋਨੀ ਕ੍ਰੋਂਬੀ। ਬੌਬ ਡਲੈਨੀ
ਭਾਈ ਲਾਲੋ ਐਵਾਰਡ:- ਰਾਮਗੜ੍ਹੀਆ ਸਿੱਖ ਸੋਸਾਇਟੀ, ਟੋਰਾਂਟੋ। ਈਸਟ ਇੰਡੀਆ ਬਿਸਨਿਸ ਕਮਿਊਨਿਟੀ, ਟੋਰਾਂਟੋ, ਕੈਨੇਡਾ ।
ਗੋਲਡ ਮੈਡਲ:- ਈਸਟ ਇੰਡੀਆ ਬਿਸਨਿਸ ਕਮਿਊਨਿਟੀ, ਟੋਰਾਂਟੋ, ਕੈਨੇਡਾ ।
ਮਨ ਪਸੰਦ ਲੇਖਕ:- ਸਿ਼ਵ ਕੁਮਾਰ, ਪ੍ਰੀਤਮ ਸਿਘ ਧੰਜਲ, ਸਿ਼ਵਚਰਨ ਜੱਗੀ ਆਦਿ।
ਇੱਛਾ:- ਕੌਮ ਦਾ ਵਫ਼ਾਦਾਰ ਅਤੇ ਵਧੀਆ ਇਨਸਾਨ ਬਣਨ ਦੀ ਕੋਸਿ਼ਸ, ਸਹੀ ਇਤਿਹਾਸ ਲਿਖਣ ਦੀ ਤਮੰਨਾ, ਲੋੜਵੰਦ ਦੇ ਕੰਮ ਆਉੁਣਾ।




