weekly star
On 27 May 2010 in ਹਫਤਾਵਾਰੀ Star
ਨਾਂ:- ਜਤਿੰਦਰ ਸਿੰਘ ਭੱਲਾ
ਜਨਮ:-1979
ਜਨਮ ਸਥਾਨ:- ਕੋਠਾ ਗੁਰੂ ਕਾ, ਬਠਿੰਡਾ
ਪਿਤਾ:-ਗੁਰਉਪਕਾਰ ਸਿੰਘ
ਮਾਤਾ:-ਸੁਰਿੰਦਰ ਕੌਰ
ਭੈਣ/ਭਰਾ:- ਦੋ ਭੈਣਾਂ ਹਰਦੀਪ ਕੌਰ, ਹਰਮੀਤ ਕੌਰ
ਪਤਨੀ:- ਮਨਜਿੰਦਰ ਕੌਰ ਭੱਲਾ (ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਮਹਿਲਾ ਪੰਚ, ਪੀ ਐਚ ਡੀ)
ਬੱਚੇ:- ਇੱਕ ਬੇਟੀ ਨਵਰੀਤ ਕੌਰ ਅਤੇ ਇੱਕ ਬੇਟਾ ਮਨਦੀਪ ਸਿੰਘ ਭੱਲਾ
ਵਿੱਦਿਆ:- ਐਮ ਏ, ਬੀ. ਐਡ., ਗਿਆਨੀ
ਕਿੱਤਾ:- ਅਧਿਆਪਕ, ਸਮਾਜ ਸੇਵਕ
ਪ੍ਰਾਪਤੀਆਂ:- ਜਤਿੰਦਰ ਸਿੰਘ ਭੱਲਾ ਬਠਿੰਡੇ ਜਿ਼ਲ੍ਹੇ ਵਿੱਚ ਪ੍ਰਸਿੱਧ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ। ਕਈ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਨ ਜਿਵੇਂ ਜਨਰਲ ਸਕੱਤਰ ਮਾਨਵ ਹਿਤੈਸ਼ੀ ਯੁਵਕ ਭਲਾਈ ਕਲੱਬ, ਕੋਠਾ ਗੁਰੂ ਕਾ, ਬਠਿੰਡਾ, ਪ੍ਰਧਾਨ, ਉਮੀਦ ਸੋਸ਼ਲ ਵੈਲਫੇਅਰ ਆਰਗੇਨਾਈਜੇ਼ਸ਼ਨ, ਰਾਮਪੁਰਾ ਫੁੱਲ, ਸਰਪ੍ਰਸਤ, ਰੂਰਲ ਯੂਥ ਕਲੱਜ਼ ਐਸੋਸੀਏਸ਼ਨ ਬਲਾਕ ਭਮਤਾ, ਬਠਿੰਡਾ, ਜਿ਼ਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ, ਬਠਿੰਡਾ ਇਨ੍ਹਾਂ ਸੰਸਥਾਵਾਂ ਨਾਲ ਮਿਲਕੇ ਜਤਿੰਦਰ ਸਿੰਘ ਵਲੋਂ ਖੂਨ ਦਾਨ ਕੈਂਪ ਲਾਏ ਜਾਂਦੇ ਹਨ, ਵੱਖ ਵੱਖ ਪਿੰਡਾਂ ਵਿੱਚ ਹਜ਼ਾਰਾ ਦਰੱਖਤ ਲਾਏ, ਲੋੜਵੰਦ ਅੰਗਹੀਣਾ ਨੂਮ ਟਰਾਈ ਸਾਈਕਲ ਅਤੇ ਵੀਲ ਚੇਅਰ ਅਤੇ ਬਨਾਉਟੀ ਅੰਗ ਉਪਲੱਭਧ ਕਰਵਾਏ। ਕਈ ਪਿੰਡਾਂ ਵਿੱਚ ਲਾਈਬਰੇਰੀਆਂ ਸਥਾਪਤ ਕੀਤੀਆਂ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ, ਖੇਡ ਮੇਲਿਆਂ ਦਾ ਅਯੋਜਨ, ਪੜ੍ਹਾਈ ਵਿੱਚ ਹੁਸ਼ੀਆਰ ਵਿਦਿਆਰਥੀਆਂ ਨੂੰ ਸਨਮਾਨ, ਨਸ਼ਾ ਛਡਾਓ ਕੈਂਪ, ਲੋਕਾਂ ਨੂੰ ਏਡਜ਼ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ, ਮੈਡੀਕਲ ਕੈਂਪ, ਸਭਿਆਚਾਰਕ ਮੇਲੇ ਕਰਵਾਏ, ਕਵੀ ਦਰਬਾਰ, ਆਦਿ
ਮਾਣ/ਸਨਮਾਨ:- ਸਰਕਾਰੀ ਤੌਰ ‘ਤੇ ਤਾਂ ਕੋਈ ਸਨਮਾਨ ਨਹੀਂ ਹੋਇਆ, ਪਰ ਇਲਾਕੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ ਕੀਤੇ ਗਏ ਹਨ। ਨੌਜਵਾਨਾਂ ਦਾ ਪਿਆਰ ਅਤੇ ਬਜ਼ੁਰਗਾਂ ਵਲੋਂ ਮਿਲਦਾ ਅਸ਼ੀਰਵਾਦ ਸਭ ਤੋਂ ਵੱਡਾ ਸਨਾਮਨ ਹੈ।
ਸ਼ੌਕ:- ਲਿਖਣਾ ਅਤੇ ਸਮਾਜ ਸੇਵਾ
ਇੱਛਾ:- ਲੋੜਵੰਦਾਂ ਦੀ ਸਹਾਇਤਾ ਕਰਨੀ ਅਤੇ ਸਮਾਜ ਵਿੱਚੋਂ ਨਸ਼ੇ ਦੇ ਕੌਹੜ ਨੂੰ ਖ਼ਤਮ ਕਰਨਾ, ਦਾਜ ਵਿਰੋਧੀ ਅੰਦੋਲਨ ਨੂੰ ਹੋਰ ਤੇਜ਼ ਕਰਨਾ।
ਸੰਪਰਕ:- 9872657330

(2 votes, average: 4.00 out of 5)


