17 ਨੌਜਵਾਨਾਂ ਨੂੰ ਸਜ਼ਾ-ਏ-ਮੌਤ ਦਾ ਮਾਮਲਾ
ਸਟਾਰ ਨਿਊਜ-ਚੰਡੀਗੜ੍ਹ ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਤੇ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਕੇਂਦਰ ਸਰਕਾਰ ਨੇ ਯੂ ਏ ਈ (ਸੰਯੁਕਤ ਅਰਬ ਅਮੀਰਾਤ) ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਸ੍ਰੀ ਸੇਖਵਾਂ ਉਥੋਂ ਦੀ ਸ਼ਾਰਜਾਹ ਅਦਾਲਤ ਵਲੋਂ 17 ਭਾਰਤੀਆਂ ਨੂੰ ਸੁਣਾਈ ਮੌਤ ਦੀ ਸਜ਼ਾ ਦੇ ਮਾਮਲੇ ਸੰਬੰਧੀ ਅਦਾਲਤ ਵਿੱਚ ਚੱਲਦੇ ਕੇਸ ਦੀ ਪੈਰਵੀ ਕਰਨ ਉਥੇ ਜਾਣਾ [...]
ਆਰਥਕ ਤੰਗੀ ਕਾਰਨ ਮਜ਼ਦੂਰ ਨੇ ਖੇਤ ‘ਚ ਫਾਹਾ ਲਿਆ
ਸਟਾਰ ਨਿਊਜ-ਗੋਨਿਆਣਾ ਮੰਡੀ ਗਰੀਬੀ ਅਤੇ ਆਰਥਕ ਮੰਦਹਾਲੀ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਇਕ ਜ਼ਿਮੀਦਾਰ ਦੇ ਖੇਤ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ, ਪਤਨੀ, ਦੋ ਭੈਣ-ਭਰਾ ਆਦਿ ਪਰਵਾਰ ਨੂੰ ਰੋਂਦਿਆਂ ਵਿਲਕਦਾ ਛੱਡ ਗਿਆ। ਜਾਣਕਾਰੀ ਅਨੁਸਾਰ ਪਿੰਡ ਸਿਵੀਆਂ ਮਹਿਮਾ ਸਰਜਾ ਸੰਪਰਕ ‘ਤੇ ਭੱਠੇ ਕੋਲ ਕੁਲਦੀਪ [...]
ਕੁੱਟ-ਮਾਰ ਕਾਰਨ ਬਜ਼ੁਰਗ ਦੀ ਮੌਤ
ਸਟਾਰ ਨਿਊਜ-ਖੰਨਾ ਪਾਇਲ ਥਾਣਾ ਦੀ ਪੁਲਸ ਨੇ ਜਿੰਦਰ ਕੌਰ ਵਾਸੀ ਲਖਾੜਾ ਲੱਖੋਵਾਸ ਦੇ ਬਿਆਨ ਦੇ ਆਧਾਰ ‘ਤੇ ਇਸੇ ਪਿੰਡ ਦੇ ਸਰਬਜੀਤ ਸਿੰਘ ਦੇ ਵਿਰੁੱਧ ਪਰਚਾ ਦਰਜ ਕੀਤਾ ਹੈ। ਜਿੰਦਰ ਕੌਰ ਦੇ ਅਨੁਸਾਰ ਐਤਵਾਰ ਰਾਤ ਨੂੰ ਸਰਬਜੀਤ ਉਨ੍ਹਾਂ ਦੇ ਘਰ ਵਿੱਚ ਆਇਆ ਅਤੇ ਉਸ ਨੇ ਜਿੰਦਰ ਕੌਰ, ਉਸ ਦੇ ਸਹੁਰੇ ਦਰਬਾਰਾ ਸਿੰਘ ਅਤੇ ਬਲਜੀਤ ਕੌਰ ਨਾਲ [...]
ਨਹਿਰ ‘ਚ ਗੱਡੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
ਸਟਾਰ ਨਿਊਜ-ਮਾਨਸਾ ਮਾਨਸਾ ਤੋਂ ਥੋੜ੍ਹੀ ਦੂਰ ਠੂਠਿਆਂ ਵਾਲੀ ਨਹਿਰ ਵਿੱਚ ਗੱਡੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਤੀਸ਼ ਚੰਦਰ ਨਾਂ ਦਾ ਇਹ ਵਿਅਕਤੀ ਟੀਚਰ ਸੀ ਅਤੇ ਆਪਣੀ ਕਾਰ ਵਿੱਚ ਬਠਿੰਡੇ ਵੱਲ ਆ ਰਿਹਾ ਸੀ ਕਿ ਅਚਾਨਕ ਠੂੁਠਿਆਂ ਵਾਲੀ ਨਹਿਰ ਕੋਲ ਆ ਕੇ ਗੱਡੀ ਨਹਿਰ ‘ਚ ਜਾ ਡਿੱਗੀ, ਜਿਸ [...]
ਸੜਕ ਹਾਦਸੇ ‘ਚ ਇਕ ਦੀ ਮੌਤ
ਸਟਾਰ ਨਿਊਜ-ਸਮਰਾਲਾ ਇਥੋਂ ਨਜ਼ਦੀਕ ਪਿੰਡ ਬਘੌਰ ਦੇ ਵਸਨੀਕ ਲਖਵੀਰ ਸਿੰਘ ਉਰਫ ਲੱਖੀ (28 ਸਾਲ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਫੌਜ ਵਿੱਚ ਪਠਾਨਕੋਟ ਸੈਂਟਰ ‘ਤੇ ਡਿਊਟੀ ਕਰਦਾ ਸੀ ਤੇ ਕੁਝ ਦਿਨਾਂ ਦੀ ਛੁੱਟੀ ਕੱਟਣ ਲਈ ਘਰ ਆਇਆ ਹੋਇਆ ਸੀ, ਜਿਸ ਨੇ 27 ਮਈ ਨੂੰ ਛੁੱਟੀ ਪੂਰੀ ਹੋਣ ‘ਤੇ ਡਿਊਟੀ [...]
ਸਰਪੰਚ ਦੇ ਲੜਕੇ ਦਾ ਬੇਰਹਿਮੀ ਨਾਲ ਕਤਲ
ਸਟਾਰ ਨਿਊਜ-ਨਵਾਂ ਸ਼ਹਿਰ ਬੀਤੀ ਦੇਰ ਰਾਤ ਨਜ਼ਦੀਕ ਪਿੰਡ ਫਾਂਬੜਾ ਦੇ ਸਰਪੰਚ ਸੋਹਨ ਲਾਲ ਦੇ ਨੌਜਵਾਨ ਲੜਕੇ ਨੂੰ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਪਿੰਡ ਫਾਂਬੜਾ ਵਿਖੇ ਕੁਝ ਨੌਜਵਾਨ ਸਾਈਕਲ ਸ਼ੋਅ ਕਰ ਰਹੇ ਸਨ, ਜਿਸ ਨੂੰ ਦੇਖਣ ਲਈ ਸਰਪੰਚ ਸੋਹਨ ਲਾਲ ਦਾ ਨੌਜਵਾਨ ਲੜਕਾ ਰਾਜਿੰਦਰ ਉਰਫ ਬੰਟੀ ਉਮਰ 18-19 ਸਾਲ, ਜਿਸ [...]
ਸਿਆਸੀ ਦਬਾਅ ਹੇਠ ਅਬੋਹਰ ਦੇ ਐਸ ਡੀ ਐਮ ਵਲੋਂ ਅਸਤੀਫਾ
ਸਟਾਰ ਨਿਊਜ-ਚੰਡੀਗੜ੍ਹ ਪੰਜਾਬ ਸਰਕਾਰ ਜਿਥੇ ਇਕ ਪਾਸੇ ਰਾਜ ਅੰਦਰ ਖਾਲੀ ਪੀ ਸੀ ਐਸ ਦੀਆਂ ਅਸਾਮੀਆਂ ਨੂੰ ਪੂਰਾ ਕਰਨ ਲਈ ਸੇਵਾਮੁਕਤ ਪੀ ਸੀ ਐਸ ਅਧਿਕਾਰੀਆਂ ਨੂੰ ਮੁੜ ਨੌਕਰੀ ‘ਤੇ ਰੱਖ ਰਹੀ ਹੈ, ਉਥੇ ਠੇਕੇ ‘ਤੇ ਰੱਖੇ ਇਹ ਅਧਿਕਾਰੀ ਸਿਆਸੀ ਦਬਾਅ ਦੇ ਚੱਲਦੇ ਨੌਕਰੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੋ ਰਹੇ ਹਨ। ਇਸੇ ਕਾਰਨ ਦੇ ਚੱਲਦੇ ਅਬੋਹਰ [...]
ਪਸ਼ੂਆਂ ਦੀਆਂ ਹੱਡੀਆਂ ਤੋਂ ਪਾਊਡਰ ਬਣਾਉਣ ਵਾਲੇ 2 ਕਾਬੂ
ਸਟਾਰ ਨਿਊਜ-ਪਟਿਆਲਾ ਨਗਰ ਨਿਗਮ ਪਟਿਆਲਾ ਦੇ ਹੈਲਥ ਅਫਸਰ ਡਾ. ਯਾਦਵਿੰਦਰ ਸਿੰਘ ਬਾਂਗਾ ਵਲੋਂ ਡੰਪਿੰਗ ਗਰਾਊਂਡ ਨੇੜੇ ਹੱਡਾ ਰੋੜੀ ਵਿੱਚ ਮੁਰਦਾ ਪਸ਼ੂਆਂ ਦੀਆਂ ਹੱਡੀਆਂ ਤੋਂ ਗੈਰਕਾਨੂੰਨੀ ਢੰਗ ਨਾਲ ਪਾਊਡਰ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੱਲ੍ਹ ਹੱਡਾ ਰੋੜੀ ਵਿੱਚ ਬਣੇ ਕਮਰੇ ਵਿੱਚੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਹੈਲਥ ਅਫਸਰ ਡਾ. ਬਾਂਗਾ ਨੇ ਮੁਜੱਫਰਨਗਰ [...]
ਪੰਜਾਬ ਦੇ 8 ਡੀ ਐਸ ਪੀ ਤਬਦੀਲ
ਸਟਾਰ ਨਿਊਜ-ਚੰਡੀਗੜ੍ਹ ਪੰਜਾਬ ਦੇ ਡੀ ਜੀ ਪੀ ਵਲੋਂ ਜਾਰੀ ਹੁਕਮਾਂ ਅਨੁਸਾਰ 8 ਡੀ ਐਸ ਪੀ ਤਬਦੀਲ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਬਲਵਿੰਦਰ ਸਿੰਘ ਡੀ ਐਸ ਪੀ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਨੂੰ ਬਦਲ ਕੇ ਡੀ ਐਸ ਪੀ ਸਬ ਡਵੀਜਨ ਖਮਾਣੋ, ਅਨਿਲ ਕੁਮਾਰ ਡੀ ਐਸ ਪੀ ਸਬ ਡਵੀਜ਼ਨ ਖਮਾਣੋਂ ਨੂੰ ਡੀ ਐਸ ਪੀ ਵਿਜੀਲੈਂਸ ਬਿਊਰੋ ਪੰਜਾਬ, [...]
ਦਾਂਤੇਵਾੜਾ ਕਤਲ ਕਾਂਡ ਨਾਲ ਜੁੜੇ 6 ਨਕਸਲੀ ਫੜੇ
ਸਟਾਰ ਨਿਊਜ-ਨਵੀਂ ਦਿੱਲੀ ਦਾਂਤੇਵਾੜਾ ਦੇ ਪੁਲਸ ਮੁਖੀ ਅਮਰੇਸ਼ ਮਿਸ਼ਰਾ ਅਨੁਸਾਰ 6 ਅਪ੍ਰੈਲ ਨੂੰ ਨਕਸਲੀ ਹਮਲੇ ‘ਚ 76 ਸੀ ਆਰ ਪੀ ਐਫ ਜਵਾਨਾਂ ਦੀ ਮੌਤ ਦੇ ਮਾਮਲੇ ‘ਚ ਸ਼ਾਮਲ ਇਕ ਆਪੇ ਬਣੇ ਕਮਾਂਡਰ ਸਮੇਤ 6 ਨਕਸਲੀਆਂ ਨੂੰ ਗ੍ਰ੍ਰਿਫਤਾਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਇਨ੍ਹਾਂ 6 ਨਕਸਲੀਆਂ ਨੇ ਆਪਣੇ ਆਗੂ ਰਮੰਨਾ ਅਤੇ ਪਾਪਾ ਰਾਓ ਨੂੰ ਵਿਸਥਾਰਤ [...]
