Monday, 21 May 2012, 2:01 AM Toronto Time

Manmohan Singh Cartoon

June 29, 2010 by  
Filed under ਕਾਰਟੂਨ

Weekly Star

June 29, 2010 by  
Filed under ਹਫਤਾਵਾਰੀ Star

ਨਾਂ:- ਹਰਨੇਕ ਸਿੰਘ ਰਾਏ ਜਨਮ:- ਜਨਮ ਸਥਾਨ:- ਪਿੰਡ ਬੋਪਾਰਾਏ, ਜਿ਼ਲ੍ਹਾ ਜਲੰਧਰ ਪਿਤਾ:- ਸੋਹਣ ਸਿੰਘ ਮਾਤਾ:- ਮਨਜੀਤ ਕੌਰ ਭੈਣ/ਭਰਾ:- ਦੋ ਭਰਾ ਸੁੱਚਾ ਸਿੰਘ ਅਤੇ ਪਰਮਿੰਦਰ ਸਿੰਘ ਤਿੰਨ ਭੈਣਾਂ ਹਰਪਾਲ ਕੌਰ, ਬਲਵੀਰ ਕੌਰ ਅਤੇ ਜਸਪਾਲ ਕੌਰ ਪਤਨੀ:- ਜਸਵੀਰ ਕੌਰ ਬੱਚੇ:- ਇੱਕ ਬੇਟਾ ਸੁਖਜੀਤ ਸਿੰਘ ਅਤੇ ਇੱਕ ਬੇਟੀ ਸਨਦੀਪ ਕੌਰ ਵਿੱਦਿਆ:- ਬੀ ਏ (ਸੋਸ਼ੀਅਲ ਸਾਇੰਸ, ਸਕਾਟਲੈਂਡ) ਕਿੱਤਾ:- ਰੀਅਲ [...]

ਪੰਜਾਬ ਦਾ ਸਿਆਸੀ ਮੁਹਾਜ਼ ਠੰਢਾ, ਜਨਤਕ ਮੁਹਾਜ਼ ਗਰਮ

June 29, 2010 by  
Filed under ਲੇਖ

-ਪ੍ਰੋ. ਰਾਕੇਸ਼ ਰਮਨ ਹੁਕਮਰਾਨ ਗਠਜੋੜ ਦੀ ਵੱਡੀ ਸਿਆਸੀ ਪਾਰਟੀ ਆਮ ਕਰ ਕੇ ਕੇਂਦਰ ਵਿਰੋਧੀ ਪੈਂਤੜੇ ਦੀ ਰਾਜਨੀਤੀ ਕਰਦੀ ਹੈ ਤੇ ਅਕਸਰ ਕੇਂਦਰ ਦੀ (ਕਾਂਗਰਸ) ਸਰਕਾਰ ਉਪਰ ਪੰਜਾਬ ਨਾਲ ਵਿਤਕਰੇ ਦੇ ਦੋਸ਼ ਲਾਉਂਦੀ ਤੇ ਕਦੇ-ਕਦੇ ਇਸ ਵਲੋਂ ਸਿਆਸੀ ਮੌਕਾਪ੍ਰਸਤੀ ਵਿਖਾਉਦਿਆਂ ‘ਪੰਜਾਬ ਨਾਲ ਵਿਤਕਰੇ ਦੀ ਥਾਂ ਸਿੱਖਾਂ ਨਾਲ ਵਿਤਕਰੇ’ ਦਾ ਪੈਂਤੜਾ ਵੀ ਅਪਣਾ ਲਿਆ ਜਾਂਦਾ ਹੈ। ਇਸ [...]

ਭੁਪਾਲ ਗੈਸ ਕੇਸ ਦਾ ਤਜਰਬਾ ਅਤੇ ਮੌਜੂਦਾ ਖਦਸ਼ੇ

June 29, 2010 by  
Filed under ਲੇਖ

-ਦਲਜੀਤ ਅਮੀ ਅਦਾਲਤੀ ਫੈਸਲੇ ਨਾਲ ਭੁਪਾਲ ਗੈਸ ਤ੍ਰਾਸਦੀ ਦਾ ਮਸਲਾ ਸੰਸਾਰ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਭ ਸਿਆਸੀ ਧਿਰਾਂ, ਸੂਬਾ ਤੇ ਕੇਂਦਰ ਸਰਕਾਰ ਤੋਂ ਇਲਾਵਾ ਸਮੂਹ ਜਮਹੂਰੀ ਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਇੱਕ-ਸੁਰ ਹੋ ਕੇ ਇਸ ਫੈਸਲੇ ਉੱਤੇ ਸਵਾਲ ਕਰ ਰਹੀਆਂ ਹਨ। ਸਥਾਨਕ, ਕੌਮੀ ਅਤੇ ਕੌਮਾਂਤਰੀ ਮੀਡੀਆ ਵਾਲੇ ਨਿਆਂ ਪ੍ਰਣਾਲੀ, ਜਾਂਚ ਏਜੰਸੀਆਂ, [...]

ਸੱਚ ਸਵੀਕਾਰਨ ਦਾ ਦਮ

June 29, 2010 by  
Filed under ਲੇਖ

-ਐਚ ਐਸ ਡਿੰਪਲ ਜੇ ਜ਼ਿੰਦਗੀ ਵਿੱਚ ਹਰ ਇੱਕ ਲਈ ਫੁੱਲਾਂ ਦੀ ਸੇਜ਼ ਨਹੀਂ ਤਾਂ ਇਹ ਹਰ ਇੱਕ ਲਈ ਕੰਡਿਆਂ ਨਾਲ ਭਰੀ ਵੀ ਨਹੀਂ। ਹਰ ਵਿਅਕਤੀ ਦਾ ਜੀਵਨ ਦੁੱਖਾਂ-ਸੁੱਖਾਂ ਦਾ ਮਿਲਗੋਭਾ ਹੈ, ਫਿਰ ਵੀ ਕਈ ਲੋਕ ਜ਼ਿੰਦਗੀ ਤੋਂ ਹਮੇਸ਼ਾ ਖੁਸ਼ ਅਤੇ ਸੰਤੁਸ਼ਟ ਦਿਖਾਈ ਦਿੰਦੇ ਹਨ, ਜਦ ਕਿ ਕਈ ਲੋਕ ਜ਼ਿੰਦਗੀ ਤੋਂ ਨਿਰਾਸ਼, ਥੱਕੇ-ਟੁੱਟੇ ਅਤੇ ਘਬਰਾਏ ਦਿਖਾਈ [...]

ਧੀਆਂ ਦੀਆਂ ਸ਼ਾਦੀਆਂ ਬਾਰੇ ਪਿੰਡ ਦਿਵਥਾਨਾ ਤੋਂ ਕੁਝ ਸਿੱਖੀਏ

June 29, 2010 by  
Filed under ਲੇਖ

-ਪੀ ਸਾਈਨਾਥ ਵਿਅੰਗ ਨੂੰ ਅੱਖੋਂ ਪਰੋਖੇ ਕਰ ਸਕਣਾ ਔਖਾ ਸੀ। ਸਿਆਸੀ ਨੇਤਾ, ਸਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ, ਲੋਕਾਂ ਸਾਹਮਣੇ ਘੱਟ ਖਰਚੀਲੀਆਂ ਸ਼ਾਦੀਆਂ ਦੇ ਗੁਣਾਂ ਬਾਰੇ ਭਾਸ਼ਣ ਝਾੜ ਰਹੇ ਸਨ, ਪਰ ਦਿਵਥਾਨਾ ਨੂੰ ਅਜਿਹੀਆਂ ਨਸੀਹਤਾਂ ਦੀ ਲੋੜ ਨਹੀਂ ਸੀ। ਬੁਲਡਾਨਾ ਜ਼ਿਲੇ ਵਿਚਲੇ ਇਸ ਪਿੰਡ ਨੇ ਸਸਤੀਆਂ ਅਤੇ ਸਮੂਹਿਕ ਸ਼ਾਦੀਆਂ 1983 ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ [...]

ਲਾਹੌਰ ਫਿਰ ਲਹੂ-ਲੁਹਾਣ

June 29, 2010 by  
Filed under ਲੇਖ

-ਕਮਲੇਸ਼ ਸਿੰਘ ਦੁੱਗਲ ਇੱਕ ਦਫਾ ਫੇਰ ਲਾਹੌਰ ਲਹੂ-ਲੁਹਾਣ ਹੋਇਆ ਹੈ। ਲਹੂ ਵੀ ਰੱਬ ਦੇ ਘਰ ਡੁੱਲ੍ਹਿਆ ਹੈ। ਇਹ ਲਹੂ ਉਥੇ ਡੁੱਲ੍ਹਿਆ ਹੈ, ਜਿੱਥੇ ਲੋਕ ਹੱਥ ਜੋੜ ਕੇ ਰੱਬ ਨੂੰ ਮਨੁੱਖਤਾ ਦੇ ਭਲੇ ਲਈ ਅਰਜੋਈਆਂ ਕਰ ਰਹੇ ਸਨ ਅਤੇ ਆਪਣੇ ਸੁਨਹਿਰੀ ਭਵਿੱਖ ਦੀਆਂ ਕਾਮਨਾਵਾਂ ਵੀ। ਉਨ੍ਹਾਂ ਦੇ ਇਹ ਹੱਥ ਉਦੋਂ ਜੁੜੇ ਦੇ ਜੁੜੇ ਰਹਿ ਗਏ, ਜਦੋਂ [...]

ਕੈਟਰੀਨਾ ਕੈਫ ਦਾ ਆਟੋਗ੍ਰਾਫ

June 29, 2010 by  
Filed under ਫਿਲਮੀਂ

ਅਭਿਨੇਤਾ-ਅਭਿਨੇਤਰੀਆਂ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦੇਣ ਦੀ ਆਦਤ ਪੈ ਹੀ ਜਾਂਦੀ ਹੈ। ਹੁਣੇ ਜਿਹੇ ਕੈਟਰੀਨਾ ਕੈਫ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਵੱਖਰੇ ਢੰਗ ਨਾਲ ਆਟੋਗ੍ਰਾਫ ਦਿੰਦਿਆਂ ਦੇਖਿਆ ਗਿਆ। ਮੌਕਾ ਸੀ ਜੈਪੁਰ ‘ਚ ਬੀਨਾ ਕਾਕ ਦੀ ਬੇਟੀ ਦੇ ਵਿਆਹ ਦਾ, ਜਿਸ ‘ਚ ਹਿੱਸਾ ਲੈਣ ਲਈ ਕੈਟਰੀਨਾ ਖਾਸ ਤੌਰ ‘ਤੇ ਉਥੇ ਪਹੁੰਚੀ ਸੀ। ਜਦੋਂ ਕੈਟਰੀਨਾ ਕੈਫ ਦੇ [...]

‘ਹੌਟੈਸਟ’ ਹੋ ਗਈ ਹੰਸਿਕਾ

June 29, 2010 by  
Filed under ਫਿਲਮੀਂ

ਛੋਟੀ ਜਿਹੀ ਉਮਰ ‘ਚ ਹੀ ਚੰਗੀ ਖਾਸੀ ਸ਼ੋਹਰਤ ਖੱਟਣ ਵਾਲੀ ਹੰਸਿਕਾ ਮੋਟਵਾਨੀ ਅੱਜਕੱਲ੍ਹ ਹਿੰਦੀ ਫਿਲਮਾਂ ਨਾਲੋਂ ਵਧੇਰੇ ਦੱਖਣ ਭਾਰਤੀ ਫਿਲਮਾਂ ‘ਚ ਦਿਲਚਸਪੀ ਲੈਂਦੀ ਨਜ਼ਰ ਆ ਰਹੀ ਹੈ। ਹੰਸਿਕਾ ਨੇ ਤਾਮਿਲ ਸੁਪਰ ਸਟਾਰ ਵਿਜੇ ਦੇ ਆਪੋਜ਼ਿਟ ‘ਵੇਲਾਯੁਥਮ’ ਨਾਮੀ ਫਿਲਮ ਸਾਈਨ ਕੀਤੀ ਹੈ। ਹੰਸਿਕਾ ਨੇ ਆਪਣੀ ਪਹਿਲੀ ਤਾਮਿਲ ਫਿਲਮ ‘ਮਾਪਿਲਈ’ ਦੀ ਸ਼ੂੁਟਿੰਗ ਲਗਭਗ ਪੂਰੀ ਕਰ ਲਈ ਹੈ। [...]

‘ਏ ਨਿਊ ਲਵ ਇਸਟੋਰੀ’ ‘ਚ ਹਿਮੇਸ਼ ਨੇ ਗਾਏ ਦੋ ਗੀਤ

June 29, 2010 by  
Filed under ਫਿਲਮੀਂ

ਟੀ-ਸੀਰੀਜ਼ ਦੀ ਪੇਸ਼ਕਸ਼ ਫਿਲਮ ‘ਏ ਨਿਊ ਲਵ ਇਸਟੋਰੀ’ ਅਸਲ ਵਿੱਚ ਇਕ ਕਾਮੇਡੀ ਫਿਲਮ ਹੈ, ਜਿਸ ਵਿੱਚ ਦੋ ਗੀਤ ਹਿਮੇਸ਼ ਨੇ ਵੀ ਗਾਏ ਹਨ। ਇਹ ਗੀਤ ਹਿਮੇਸ਼ ਅਤੇ ਨਵੀਂ ਅਭਿਨੇਤਰੀ ਨਿਹਾਰਿਕਾ ਸਿੰਘ ‘ਤੇ ਫਿਲਮਾਏ ਗਏ ਹਨ। ਇਸ ਫਿਲਮ ਵਿੱਚ ਹਿਮੇਸ਼ ਇਕ ‘ਟਪੋਰੀ’ ਕਿਸਮ ਦੇ ਲੜਕੇ ਦੀ ਭੂਮਿਕਾ ਅਦਾ ਕਰ ਰਿਹਾ ਹੈ, ਜੋ ਇਕ ‘ਖੋਲੀ’ (ਝੌਂਪੜੀਨੁਮਾ ਘਰ) [...]

Next Page »