Saturday, 4 February 2012, 9:57 PM Toronto Time

Weekly Star

1 Star2 Stars3 Stars4 Stars5 Stars (No Ratings Yet)
Loading ... Loading ...


Harnek Singh Rai

ਨਾਂ:- ਹਰਨੇਕ ਸਿੰਘ ਰਾਏ
ਜਨਮ:-
ਜਨਮ ਸਥਾਨ:- ਪਿੰਡ ਬੋਪਾਰਾਏ, ਜਿ਼ਲ੍ਹਾ ਜਲੰਧਰ
ਪਿਤਾ:- ਸੋਹਣ ਸਿੰਘ
ਮਾਤਾ:- ਮਨਜੀਤ ਕੌਰ
ਭੈਣ/ਭਰਾ:- ਦੋ ਭਰਾ ਸੁੱਚਾ ਸਿੰਘ ਅਤੇ ਪਰਮਿੰਦਰ ਸਿੰਘ ਤਿੰਨ ਭੈਣਾਂ ਹਰਪਾਲ ਕੌਰ, ਬਲਵੀਰ ਕੌਰ ਅਤੇ ਜਸਪਾਲ ਕੌਰ
ਪਤਨੀ:- ਜਸਵੀਰ ਕੌਰ
ਬੱਚੇ:- ਇੱਕ ਬੇਟਾ ਸੁਖਜੀਤ ਸਿੰਘ ਅਤੇ ਇੱਕ ਬੇਟੀ ਸਨਦੀਪ ਕੌਰ
ਵਿੱਦਿਆ:- ਬੀ ਏ (ਸੋਸ਼ੀਅਲ ਸਾਇੰਸ, ਸਕਾਟਲੈਂਡ)
ਕਿੱਤਾ:- ਰੀਅਲ ਅਸਟੇਟ ਅਤੇ ਵੇਟ ਲਿਫਟਰ
ਪ੍ਰਾਪਤੀਆਂ:- 35 ਸਾਲ ਤੋਂ ਪਾਵਰਲਿਫਟਿੰਗ ਦੇ ਖੇਤਰ ਨਾਲ ਜੁੜੇ ਹੋਏ ਹਨ। 1997 ਵਿੱਚ ਟੋਰਾਂਟੋ ਵਿੱਚ ਨੈਸ਼ਨਲ ਪਾਵਰਲਿਫਟਿੰਗ ਚੈਮਪੀਅਨਸਿ਼ਪ ਦਾ ਅਯੋਜਨ ਕੀਤਾ, 6 ਵਾਰ ਉਨਟੈਰੀਓ ਚੈਂਮਪੀਅਨਸਿ਼ਪ ਪਾਵਰ ਲਿਫਟਿੰਗ ਬੈਂਚ ਪ੍ਰੈਸ, ਤਿੰਨ ਵਾਰ 1987, 1997, 2004 ਕਨੇਡਾ ਵਲੋਂ ਵੇਟ ਲਿਫਟ ਵਿੱਚ ਵਰਲਡ ਚੈਮਪੀਅਨਸਿ਼ਪ ਵਿੱਚ ਹਿੱਸਾ ਲਿਆ, 1987 ਵਿੱਚ ਮਾਨਚੈਸਟਰ ਵੇਟ ਲਿਫਟਿੰਗ ਦੇ ਅਯੋਜਕ ਰਹੇ, ਬਾਈ ਪਾਸ ਸਰਜਰੀ ਹੋਣ ਦੇ ਬਾਵਜੂਦ ਵੀ ਪਾਵਰਲਿਫਟਿੰਗ ਵਿੱਚ ਚੈਮਪੀਅਨ ਬਣੇ, 14 ਸਾਲ ਤੋਂ ਉਨਟੈਰੀਓ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਬੋਰਡ ਆਫ ਡਾਈਰੈਕਟਰ ਵਿੱਚ। 22 ਸਾਲ ਇੰਟਰਨੈਸ਼ਨ ਪਾਵਰਲਿਫਟਿੰਗ ਦੇ ਰੈਫਟੀ ਰਹੇ ਜਿਨ੍ਹਾਂ ਵਿੱਚ ਤਿੰਨ ਵਾਰ ਪੈਨ ਅਮੈਰੀਕਨ ਖੇਡਾਂ ਵਿੱਚ ਰੈਫਰੀ ਰਹੇ, ਹਰਨੇਕ ਸਿੰਘ ਪਿਛਲੇ 25 ਸਾਲਾਂ ਤੋਂ ਨਵੇਂ ਪਾਵਰਲਿਫਟ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਸਿੱਖਿਆ ਦਿੰਦੇ ਆ ਰਹੇ ਹਨ।
ਮਾਣ/ਸਨਮਾਨ:-ਵੇਟ ਲਿਫਟਿੰਗ ਵਿੱਚ ਕਈ ਗੋਲਡ ਮੈਡਲ ਜਿੱਤੇ, 1994 ਵਿੱਚ ਉਨਟੈਰੀਓ ਸਰਕਾਰ ਵਲੋਂ ਸਨਮਾਨ, 1996 ਵਿੱਚ ਉਨਟੈਰੀਓ ਪਾਵਰ ਲਿਫਟਿੰਗ ਵਲੋਂ ਸਨਮਾਨ, 2000 ਵਿੱਚ ਪੈਨ ਅਮੇਰੀਕਨ ਪਾਵਰ ਲਿਫਟਿੰਗ ਫੈਡਰੇਸ਼ਨ ਵਲੋਂ ਸਨਮਾਨ, 2001 ਵਿੱਚ ਬਿਲ ਜੇਮਸਨ ਅਵਾਰਡ (ਕਨੇਡੀਅਨ ਪਾਵਰਲਿਫਟਿੰਗ ਵਿੱਚ ਸਭ ਤੋਂ ਵੱਡਾ ਮਾਣ) ਪਾਵਟਲਿਫਟਿੰਗ ਹਾਲ ਆਫ ਫੇਮ ਸਨਮਾਨ, 2007 ਵਿੱਚ ਉਨਟੈਰੀਓ ਸਰਕਾਰ ਵਲੋਂ ਸਨਮਾਨ ਹੋਰ ਕਈ ਮਾਣ ਸਨਮਾਨ ਪ੍ਰਾਪਤ ਕੀਤੇ ਹਨ। 2008 ਵਿੱਚ ਉਨਟੈਰੀਓ ਸਰਕਾਰ ਵਲੋਂ ਅਵਾਰਡ।
ਇੱਛਾ:- ਵੇਟ ਲਿਫਟਿੰਗ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਨੂੰ ਨਸ਼ਾ ਰਹਿਤ ਕਰਨਾ
ਸੰਪਰਕ 416-569-1488

ਧੰਨਵਾਦ ਸਹਿਤ:- ਬਲਜਿੰਦਰ ਸਿੰਘ ਸੇਖਾ

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!