Monday, 21 May 2012, 12:49 AM Toronto Time

ਕੈਨੇਡੀਅਨ ਕਪਤਾਨ ਨੂੰ ਕਾਨੂੰਨ ਦੇ ਤਹਿਤ ਸਜ਼ਾ ਹੋ ਸਕਦੀ ਹੈ-ਅਦਾਲਤ

July 27, 2010 by  
Filed under ਕੈਨੇਡਾ

ਪੰਜਾਬ ਸਟਾਰ-ਮਿਲਟਰੀ ਅਦਾਲਤ ਦਾ ਕਹਿਣਾ ਹੈ ਕਿ ਕੈਨੇਡੀਅਨ ਫੌਜ ਦੇ ਸਿਪਾਹੀ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਸਿਪਾਹੀ ਨੂੰ ਅਫਗਾਨਿਸਤਾਨ ਵਿੱਚ ਇੱਕ ਜ਼ਖ਼ਮੀ ਅੱਤਵਾਦੀ ਨੂੰ ਗੋਲੀ ਮਾਰਨ ਦਾ ਦੋਸ਼ੀ ਪਾਇਆ ਹੈ। ਇਸ ਤੋਂ ਪਹਿਲਾਂ ਕਿ ਕਪਤਾਨ ਰੌਬਰਟ ਸੇਮਰਾਏ ਨੂੰ ਆਪਣੀ ਕਿਸਮਤ ਦਾ ਪਤਾ ਲੱਗਾ, ਸਜ਼ਾ ਸਣਾਉਣ ਤੋਂ ਪਹਿਲਾਂ ਜੱਜ [...]

ਮਰਦਮਸ਼ੁਮਾਰੀ ਵਾਲੇ ਫਾਰਮ ਤੇ ਸੁਲਾਹ-ਸਫਾਈ ਕਰ ਲਈ ਜਾਵੇ-ਪੈਨਲ

July 27, 2010 by  
Filed under ਕੈਨੇਡਾ

ਪੰਜਾਬ ਸਟਾਰ-ਫੈਡਰਲ ਸਲਾਹਕਾਰ ਪੈਨਲ ਦਾ ਕਹਿਣਾ ਹੈ ਕਿ ਮਰਦਮਸ਼ੁਮਾਰੀ ਵਾਲੇ ਲੰਬੇ ਫਾਰਮ ਨੂੰ ਲੈ ਕੇ ਸਹਿਮਤੀ ਬਣਾ ਲਈ ਜਾਵੇ ਕਿ ਫਾਰਮ ਨੂੰ ਏਨਾ ਲੰਬਾ ਹੀ ਰਹਿਣ ਦਿੱਤਾ ਜਾਵੇ ਪਰ ਸਾਰੇ ਸਵਾਲਾਂ ਦੇ ਜਵਾਬ ਨਾਂ ਦੇਣ ਦੀ ਸੂਰਤ ਵਿੱਚ ਜੇਲ੍ਹ ਜਾਣ ਦੀ ਧਮਕੀ ਨੂੰ ਹਟਾ ਲਿਆ ਜਾਵੇ। ਸਰਕਾਰ ਵੱਲੋਂ ਨਾਮਜ਼ਦ ਸਲਾਹਕਾਰ ਬੌਡੀ ਦੀ ਨੈਸ਼ਨਲ ਸਟੈਟਿਸਟਿੱਕ ਕੌਂਸਲ [...]

ਇੱਕ ਤੁਪਕਾ ਸ਼ਰਾਬ ਦੀ ਵੀ ਮਨਾਹੀ ਹੋਵੇਗੀ 21 ਸਾਲ ਤੱਕ ਦੇ ਡਰਾਈਵਰਾਂ ਲਈ

July 27, 2010 by  
Filed under ਕੈਨੇਡਾ

ਪੰਜਾਬ ਸਟਾਰ-ਹੁਣ 21 ਸਾਲ ਤੱਕ ਦੇ ਡਰਾਈਵਰ ਇੱਕ ਵੀ ਤੁਪਕਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਣਗੇ। ਉਕਤ ਕਾਨੂੰਨ 1 ਅਗਸਤ ਤੋਂ ਉਨਟਾਰੀਓ ਵਿੱਚ ਲਾਗੂ ਹੋਣ ਜਾ ਰਿਹਾ ਹੈ। ਚਾਲਕ ਕੋਲ ਲਾਈਸੰਸ ਭਾਵੇਂ ਜੀ-1 ਹੋਵੇ ਜਾਂ ਜੀ-2 ਪਹਿਲੇ ਕਾਨੂੰਨ ਮੁਤਾਬਿਕ ਤਕਰੀਬਨ ਇੱਕ ਪੈੱਗ ਪੀ ਕੇ ਗੱਡੀ ਚਲਾਉਣ ਦੀ ਆਗਿਆ ਸੀ ਪਰ ਰੋਕਣ ਤੇ ਚਿਤਾਵਨੀ ਦੇ ਕੇ [...]

ਤੰਦਰੁਸਤ ਰਹਿੰਦੇ ਹਨ ਫਲ ਖਾਣ ਵਾਲੇ

July 26, 2010 by  
Filed under ਘਰ-ਪਰਿਵਾਰ

ਲੀਚੀ ਦੇ ਫਲ ‘ਚ ਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਲੀਚੀ ਚੱਕਰ ਆਉਣ, ਦਿਲ ਦੀ ਕਮਜ਼ੋਰੀ ਅਤੇ ਤੇਜ਼ ਧੜਕਨ, ਜੀ ਕੱਚਾ ਹੋਣ, ਘਬਰਾਹਟ, ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ‘ਚ ਸਹਾਇਕ ਹੁੰਦੀ ਹੈ। ਨਾਰੀਅਲ-ਨਾਰੀਅਲ ਦੇ ਸਖ਼ਤ ਹਿੱਸੇ ਦੇ ਅੰਦਰ ਕੋਮਲ, ਸਫੈਦ ਖਾਧ ਪਦਾਰਥ ਹੁੰਦਾ ਹੈ। ਉਸ ਦੇ ਅੰਦਰ ਪਾਣੀ [...]

ਕਿਉਂ ਪੈਂਦਾ ਹੈ ਦਿਲ ਦਾ ਦੌਰਾ

July 26, 2010 by  
Filed under ਘਰ-ਪਰਿਵਾਰ

ਸ਼ੂਗਰ ਜਾਂ ਡਾਇਬਟੀਜ਼ ਦੇ ਮਰੀਜ਼ਾਂ ‘ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਫਿਰ ਇਹ ਉਮਰ ਦਾ ਲਿਹਾਜ਼ ਵੀ ਨਹੀਂ ਰੱਖਦਾ। ਜੇਕਰ ਕੁੜੀਆਂ ‘ਚ ਵੀ ਸ਼ੂਗਰ ਦੀ ਬੀਮਾਰੀ ਹੁੰਦੀ ਹੈ ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਚਾਰ ਗੁਣਾ ਵੱਧ ਜਾਂਦੀ ਹੈ। ਸਮੇਂ ਤੋਂ ਪਹਿਲਾਂ ਅੱਗੇ ਨਿਕਲਣ ਦੀ ਹੋੜ, ਲੋੜੀਂਦਾ ਆਰਾਮ ਨਾ [...]

Parkash Singh Badal Oxygen Cartoon

July 26, 2010 by  
Filed under ਕਾਰਟੂਨ

VIP Security Cartoon

July 26, 2010 by  
Filed under ਕਾਰਟੂਨ

ਬਾਰਿਸ਼ ‘ਚ ਭਿੱਜਣ ਦੀ ਸ਼ੌਕੀਨ ਕੈਟਰੀਨਾ ਕੈਫ

July 26, 2010 by  
Filed under ਫਿਲਮੀਂ

ਅੱਜਕੱਲ੍ਹ ਕੈਟਰੀਨਾ ਕੈਫ ਦੀਆਂ ਪੌਂ ਬਾਰਾਂ ਹਨ। ਜਿਧਰ ਦੇਖੋ ਉਧਰ ਹੀ ਕੈਟਰੀਨਾ ‘ਤੇ ਤਾਰੀਫਾਂ ਦੀ ਬਰਸਾਤ ਹੋ ਰਹੀ ਹੈ ਅਤੇ ਕੈਟਰੀਨਾ ਹੈ ਕਿ ਦੁਖੀ ਹੋ ਰਹੀ ਹੈ। ਹੈਰਾਨ ਹੋ ਗਏ ਨਾ! ਭਲਾ ਆਪਣੀਆਂ ਤਾਰੀਫਾਂ ਦੀ ਬਰਸਾਤ ਦੌਰਾਨ ਕੋਈ ਉਦਾਸ ਕਿਉਂ ਹੋਣ ਲੱਗੇਗਾ? ਗੱਲ ਇਹ ਹੈ ਕਿ ਕੈਟਰੀਨਾ ਅੱਜਕੱਲ੍ਹ ਸਪੇਨ ਵਿੱਚ ਜੋਇਆ ਅਖਤਰ ਦੀ ਫਿਲਮ ‘ਜ਼ਿੰਦਗੀ [...]

ਮੈਂ ਹਾਂ ਜੇਤੂ: ਕਰੀਨਾ ਕਪੂਰ

July 26, 2010 by  
Filed under ਫਿਲਮੀਂ

ਅੱਜ ਕਰੀਨਾ ਕਪੂਰ ਜ਼ਿੰਦਗੀ ਦੇ ਸਿਖਰ ‘ਤੇ ਹੈ। ਭਾਵੇਂ ਪ੍ਰੋਫੈਸ਼ਨਲ ਫਰੰਟ ਹੋਵੇ ਜਾਂ ਨਿੱਜੀ, ਉਸ ਨੂੰ ਉਸ ਦਾ ਮਨ ਚਾਹਿਆ ਸਭ ਕੁਝ ਮਿਲ ਰਿਹਾ ਹੈ। ਆਪਣੀ ਫਿੱਗਰ ਦੇ ਸਾਈਜ਼ ਤੋਂ ਲੈ ਕੇ ਛੋਟੇ ਨਵਾਬ ਭਾਵ ਸੈਫ ਅਲੀ ਖਾਨ ਨਾਲ ਆਪਣੇ ਪ੍ਰੇਮ ਸੰਬੰਧਾਂ ਦੀ ਚਰਚਾ ਦੇ ਗਰਮਾ-ਗਰਮ ਬਾਜ਼ਾਰ ਵਿੱਚ ਅੱਜ ਵੀ ਕਰੀਨਾ ਕਪੂਰ ਫਿਲਮ ਨਿਰਮਾਤਾ-ਨਿਰਦੇਸ਼ਕਾਂ ਦੀ [...]

ਅੰਗ ਪ੍ਰਦਰਸ਼ਨ ਤਾਂ ਕਰਨਾ ਪੈਂਦੈ: ਮਲਿਕਾ ਸ਼ੇਰਾਵਤ

July 26, 2010 by  
Filed under ਫਿਲਮੀਂ

ਫਿਲਮਾਂ ਵਿੱਚ ਖੁੱਲ੍ਹ ਕੇ ਅੰਗ ਪ੍ਰਦਰਸ਼ਨ ਕਰਨ ਅਤੇ ਇਸ ਬਾਰੇ ਮੀਡੀਆ ਵਿੱਚ ਬਿਆਨਬਾਜ਼ੀ ਤੋਂ ਬਾਅਦ ਮਲਿਕਾ ਸ਼ੇਰਾਵਤ ਹੌਟ ਤਾਂ ਹੋ ਹੀ ਗਈ ਉਸ ਦੀ ਐਕਟਿੰਗ ਵੀ ਤਾਰੀਫ ਦੇ ਕਾਬਲ ਰਹੀ ਹੈ, ਪਰ ਅੰਗ ਪ੍ਰਦਰਸ਼ਨ ‘ਤੇ ਜ਼ੋਰ ਦੇਣ ਕਰ ਕੇ ਲੋਕਾਂ ਦਾ ਉਸ ‘ਤੇ ਓਨਾ ਧਿਆਨ ਨਹੀਂ ਗਿਆ। ਮਲਿਕਾ ਸ਼ੇਰਾਵਤ ਆਪਣੀਆਂ ਫਿਲਮਾਂ ਅਤੇ ਅੰਗ ਪ੍ਰਦਰਸ਼ਨ ਦੇ [...]

« Previous PageNext Page »