ਰਣਬੀਰ ਦੀਆਂ ਬਾਹਾਂ ‘ਚ ਕੈਟਰੀਨਾ
ਇਸ ਤੋਂ ਪਹਿਲਾਂ ਤੁਸੀਂ ਕੈਟਰੀਨਾ ਕੈਫ ਨੂੰ ਬਾਲੀਵੁੱਡ ਦੇ ਹਾਟ ਚਾਕਲੇਟੀ ਸਟਾਰ ਰਣਬੀਰ ਕਪੂਰ ਦੀਆਂ ਬਾਹਾਂ ਵਿੱਚ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ‘ਅਜਬ ਪ੍ਰੇਮ ਕੀ ਗਜਬ ਕਹਾਨੀ’ ਵਿੱਚ ਦੇਖਿਆ ਹੋਵੇਗਾ। ਇਹ ਹੌਟ ਜੌੜੀ ਹੁਣ ਤੱਕ ਦੋ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਦੋਵਾਂ ਹੀ ਫਿਲਮਾਂ ਵਿੱਚ ਦਰਸ਼ਕਾਂ ਨੇ ਇਸ ਜੋੜੀ ਨੂੰ ਬਹੁਤ ਪਸੰਦ ਵੀ [...]
ਕੰਗਨਾ ਨੂੰ ਬੀਤਿਆ ਸਮਾਂ ਯਾਦ ਆਉਣ ਲੱਗਾ
‘ਵੰਸ ਅਪੌਨ ਏ ਟਾਈਮ ਇਨ ਮੁੰਬਈ’ ਵਿੱਚ ਅਭਿਨੈ ਕਰ ਕੇ ਕੰਗਨਾ ਰਾਣਾਉਤ ਦੀਆਂ ਮੁੰਬਈ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਤਾਜ਼ਾਂ ਹੋ ਗਈਆਂ। ਕੰਗਣਾ ਰਾਣਾਉਤ ਨੇ ਕਿਹਾ, ‘ਕਦੇ-ਕਦੇ ਹਵਾਈ ਜਹਾਜ਼ ਵਿੱਚ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਕਿਥੋਂ ਹਾਂ, ਤਾਂ ਮੇਰਾ ਉੱਤਰ ਹੁੰਦਾ ਹੈ ਕਿ ਮੈਂ ਮੁੰਬਈ ਤੋਂ ਹਾਂ, ਕਿਉਂਕਿ ਹੁਣ ਇਹੀ ਮੇਰਾ ਘਰ ਬਣ ਚੁੱਕਾ ਹੈ, [...]
ਜ਼ੀਆ ਖਾਨ ਜਾ ਪੁੱਜੀ ਹਾਲੀਵੁੱਡ
ਅਮਿਤਾਭ ਬੱਚਨ ਨਾਲ ‘ਨਿਸ਼ਬਦ’ ਅਤੇ ਅਕਸ਼ੈ ਕੁਮਾਰ ਨਾਲ ‘ਹਾਊਸਫੁੱਲ’ ਜਿਹੀਆਂ ਫਿਲਮਾਂ ‘ਚ ਕੰਮ ਕਰਕੇ ਚਰਚਾ ਵਿੱਚ ਆਉਣ ਵਾਲੀ ਅਭਿਨੇਤਰੀ ਜ਼ੀਆ ਖਾਨ ਹੁਣ ਹਾਲੀਵੁੱਡ ਜਾ ਪੁੱਜੀ ਹੈ। ਓਥੇ ਉਸ ਨੂੰ ਵਿਸ਼ਵ ਪ੍ਰਸਿੱਧ ਬੈਨਰ ਦੀਆਂ ਦੋ ਵੱਡੀਆਂ ਫਿਲਮਾਂ ਮਿਲ ਗਈਆਂ ਹਨ ਜਿਨ੍ਹਾਂ ਦੀ ਸ਼ੂਟਿੰਗ ਸਤੰਬਰ ਵਿੱਚ ਸ਼ੁਰੂ ਹੋਵੇਗੀ।
ਰੇਖਾ ਹੁਣ ਛੋਟੇ ਪਰਦੇ ‘ਤੇ
ਬਾਲੀਵੁੱਡ ਦੀ ਸਦਾ ਬਹਾਰ ਅਦਾਕਾਰਾ ਰੇਖਾ ਹੁਣ ਛੋਟੇ ਪਰਦੇ ‘ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਆ ਰਹੀ ਹੈ। ਉਮਰਾਓ ਜਾਨ ਵਰਗੀਆਂ ਕਈ ਖੂਬਸੂਰਤ ਫਿਲਮਾਂ ਵਿੱਚ ਆਪਣੇ ਹੁਨਰ ਦਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਦਰਸ਼ਕ ਇਸ ਖੂਬਸੂਰਤ ਅਭਿਨੇਤਰੀ ਨੂੰ ਫਿਲਮਕਾਰ ਹੈਰੀ ਬਾਵੇਜਾ ਦੇ ਪੇਂਡੂ ਪਿੱਠ ਭੂਮੀ ‘ਤੇ ਆਧਾਰਤ ਲੜੀਵਾਰ ਵਿੱਚ ਦੇਖ ਸਕਣਗੇ, ਜਿਸ ਦੀ ਤਿਆਰੀ ਬੜੇ [...]
‘ਚਾਏ ਗਰਮ’ ਲਈ ਗੋਵਿੰਦਾ ਨੇ ਲਾਏ ਠੁਮਕੇ
ਇਸ ਵਿੱਚ ਸ਼ੱਕ ਨਹੀਂ ਕਿ ਅਦਾਕਾਰ ਗੋਵਿੰਦਾ ਕਿਸੇ ਵੇਲੇ ‘ਡਾਂਸਿੰਗ ਸਟਾਰ’ ਗਿਣਿਆ ਜਾਂਦਾ ਸੀ। ਮੋਟਾਪਾ ਆਉਣ ਕਰ ਕੇ ਉਸ ਨੇ ਕੁਝ ਸਮੇਂ ਲਈ ਕਾਮੇਡੀ ਫਿਲਮਾਂ ਵੱਲ ਰੁਖ ਕਰ ਲਿਆ ਸੀ, ਪਰ ਹੁਣ ਇਕ ਵਾਰ ਫਿਰ ਤੋਂ ਉਹ ਫਿਲਮ ‘ਚਾਏ ਗਰਮ’ ਵਿੱਚ ਦਰਸ਼ਕਾਂ ਨੂੰ ਠੁਮਕੇ ਲਗਾਉਂਦਾ ਨਜ਼ਰ ਆਏਗਾ। ਇਸ ਫਿਲਮ ਦਾ ਟਾਈਟਲ ਗੀਤ ਬੀਤੇ ਦਿਨੀਂ ਬੈਂਕਾਕ [...]
‘ਦੇਸੀ ਬੁਆਏਜ਼’ ਵਿੱਚ ਹੈ ਦੀਪਿਕਾ
ਪ੍ਰਸਿੱਧ ਨਿਰਦੇਸ਼ਕ ਡੇਵਿਡ ਧਵਨ ਦੇ ਪੁੱਤਰ ਰੋਹਿਤ ਧਵਨ ਦੀ ਲਿਖੀ ਅਤੇ ਖੁਦ ਹੀ ਨਿਰਦੇਸ਼ਿਤ ਕੀਤੀ ਜਾ ਰਹੀ ਫਿਲਮ ‘ਦੇਸੀ ਬੁਆਏਜ਼’ ਵਿੱਚ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੈ ਲਿਆ ਗਿਆ ਹੈ। ਸਤੰਬਰ ਵਿੱਚ ਸ਼ੁਰੂ ਹੋਣ ਜਾ ਰਹੀ ਇਸ ਫਿਲਮ ਲਈ ਅਕਸ਼ੈ ਕੁਮਾਰ, ਜੌਹਨ ਅਬਰਾਹਮ ਅਤੇ ਚਿਤਰਗਾਂਧਾ ਸਿੰਘ ਨੂੰ ਪਹਿਲਾਂ ਹੀ ਸਾਈਨ ਕੀਤਾ ਜਾ ਚੁੱਕਾ ਹੈ। ਇਸ ਤੋਂ [...]
ਕਰੀਨਾ-ਬਿਪਾਸ਼ਾ ਦੇ ਮਤਭੇਦ ਦੂਰ
ਪਿਛਲੇ ਦਿਨੀਂ ਬਿਪਾਸ਼ਾ ਬਸੂ ਅਤੇ ਕਰੀਨਾ ਕਪੂਰ ਨੇ ਆਪਣੇ ਪਹਿਲੇ ਮਤਭੇਦਾਂ ਨੂੰ ਭੁਲਾ ਕੇ ਦੋਸਤੀ ਕਰ ਲਈ ਹੈ। ਪਹਿਲਾਂ ਕਦੇ ਕਰੀਨਾ ਦਾ ਨਾਂ ਸੁਣ ਕੇ ਬੌਖਲਾ ਜਾਣ ਵਾਲੀ ਬਿਪਾਸ਼ਾ ਬਸੂ ਕੋਲ ਹੁਣ ਅਚਾਨਕ ਕਰੀਨਾ ਦੀ ਤਾਰੀਫ ਵਿੱਚ ਕਹਿਣ ਲਈ ਕਾਫੀ ਕੁਝ ਹੈ। ਉਨ੍ਹਾਂ ਦੀ ਦੋਸਤੀ ਬਾਰੇ ਪੁੱਛਣ ‘ਤੇ ਬਿਪਾਸ਼ਾ ਦਾ ਕਹਿਣਾ ਹੈ, ‘ਹਾਲਾਂਕਿ ਕਰੀਨਾ ਨਾਲ [...]
ਅਭਿਸ਼ੇਕ ਨੂੰ ਫਿਰ ਦੋਸਤ ਬਣਾਉਣਾ ਚਾਹੁੰਦੀ ਹੈ ਕਰੀਨਾ
ਚਰਚਿਤ ਅਭਿਨੇਤਰੀ ਕਰੀਨਾ ਕਪੂਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ‘ਰਿਫਿਊਜ਼ੀ’ ਫਿਲਮ ਦੇ ਜ਼ਰੀਏ ਕੀਤੀ ਸੀ। ਇਸ ਵਿੱਚ ਉਸ ਨਾਲ ਅਭਿਸ਼ੇਕ ਬੱਚਨ ਮੁੱਖ ਭੂਮਿਕਾ ‘ਚ ਸੀ ਤੇ ਦੋਵਾਂ ਦੀ ਇਹ ਪਹਿਲੀ ਫਿਲਮ ਸੀ। ਉਸ ਵਕਤ ਬੱਚਨ ਤੇ ਕਪੂਰ ਪਰਵਾਰ ਇਕ-ਦੂਜੇ ਦੇ ਬਹੁਤ ਨੇੜੇ ਸੀ ਤੇ ਦੋਵਾਂ ਪਰਵਾਰਾਂ ਦੀ ਨੇੜਤਾ ਅਭਿਸ਼ੇਕ ਬੱਚਨ ਤੇ ਕ੍ਰਿਸ਼ਮਾ ਕਪੂਰ ਦੀ [...]
ਸਲਮਾਨ ਅਤੇ ਉਸ ਦੇ ਭਰਾਵਾਂ ਨਾਲ ਫਿਰ ਕੰਮ ਕਰੇਗੀ ਸੋਨਾਕਸ਼ੀ
ਫਿਲਮ ‘ਦਬੰਗ’ ਨਾਲ ਬਾਲੀਵੁੱਡ ਵਿੱਚ ਦਾਖਲ ਹੋਣ ਵਾਲੀ ਸੋਨਾਕਸ਼ੀ ਆਪਣੇ ਸਹਿ-ਅਭਿਨੇਤਾ ਸਲਮਾਨ ਖਾਨ ਅਤੇ ਉਸ ਦੇ ਭਰਾਵਾਂ ਦੀ ਤਰੀਫ ਕਰਦੀ ਨਹੀਂ ਥੱਕਦੀ। ਉਸਨੇ ਆਪਣੀ ਦੂਜੀ ਫਿਲਮ ਲਈ ਵੀ ਨਿਰਮਾਤਾ ਅਰਬਾਜ਼ ਖਾਨ ਨਾਲ ਠੇਕਾ ਕੀਤਾ ਹੈ। ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਕਹਿੰਦੀ ਹੈ ਕਿ ਮੈਂ ਅਰਬਾਜ਼ ਖਾਨ ਲਈ ਇਕ ਹੋਰ ਫਿਲਮ ਕਰ ਰਹੀ ਹਾਂ, [...]
‘ਸਾਈਜ਼ ਜ਼ੀਰੋ’ ਨੂੰ ਹਊਆ ਬਣਾ ਦਿੱਤਾ ਗਿਆ :ਦੀਆ ਮਿਰਜ਼ਾ
ਫਿਲਮ ਅਦਾਕਾਰਾ ਦੀਆ ਮਿਰਜ਼ਾ ਨੂੰ ਲੱਗਦਾ ਹੈ ਕਿ ਮਨੋਰੰਜਨ ਜਗਤ ਵਿੱਚ ‘ਸਾਈਜ਼ ਜ਼ੀਰੋ’ ਨੂੰ ਲੈ ਕੇ ਹਊਆ ਖੜਾ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮੀਡੀਆ ਦਾ ਵੱਡਾ ਹੱਥ ਹੈ। ਇਸ 28 ਸਾਲਾ ਅਦਾਕਾਰਾ ਮੁਤਾਬਕ ‘ਸਾਈਜ਼ ਜ਼ੀਰੋ’ ਕੱਪੜਿਆਂ ਦਾ ‘ਨਾਪ’ ਹੀ ਹੈ ਅਤੇ ਉਹ ਕਸਰਤ ਜ਼ਰੀਏ ਖੁਦ ਨੂੰ ਫਿਟ ਰੱਖਣ ਵਿੱਚ ਭਰੋਸਾ ਰੱਖਦੀ ਹੈ, ਭੁੱਖ ਨੂੰ [...]

