Saturday, 4 February 2012, 9:59 PM Toronto Time

ਬਰਕਤ ਸਿੱਧੂ

1 Star2 Stars3 Stars4 Stars5 Stars (No Ratings Yet)
Loading ... Loading ...


BarkatSidhu

ਨਾਂ: ਬਰਕਤ ਸਿੱਧੂ
ਜਨਮ: 18 ਸਤੰਬਰ 1950
ਜਨਮ ਸਥਾਨ: ਪਿੰਡ ਕੱਨੀਆਂ, ਜਿ਼ਲ੍ਹਾ ਜਲੰਧਰ, ਹੁਣ ਮੋਗੇ ਵਿੱਚ ਰਿਹਾਈਸ਼ ਹੈ।
ਪਿਤਾ: ਲਾਲ ਚੰਦ
ਮਾਤਾ: ਪਠਾਣੀ
ਭੈਣ/ਭਰਾ: ਦੋ ਭਰਾ
ਪਤਨੀ: ਹੰਸੋ
ਬੱਚੇ: 3 ਬੇਟੇ ਸੁਰਿੰਦਰ ਸਿੱਧੂ, ਮਹਿੰਦਰਪਾਲ ਸਿੱਧੂ ਅਤੇ ਰਜਿੰਦਰ ਲਾਡੀ, ਦੋ ਬੇਟੀਆਂ ਸਵਰਨੀ ਅਤੇ ਬਬਲੀ
ਕਿੱਤਾ: ਸੂਫੀ ਗਾਇਕ
ਪ੍ਰਾਪਤੀਆਂ: ਹੁਣ ਤੱਕ ਆਈਆਂ ਕੈਸਟਾਂ ਮਿਊਜਿ਼ਕ ਟੂਡੇ ਵੱਲੋਂ ਸਵਰ ਉਤਸਵ, ਰੋਮ ਰੋਮ ਵਿੱਚ ਤੂੰ, ਹਰ ਸੂਰਤ ਵਿੱਚ, ਸ਼ਾਹ ਹੁਸੈਨ ਦੀ ਬੈਸਟ ਸੂਫੀਆਨਾ ਕਲਾਮ ਬਾਈ ਬਰਕਤ ਸਿੱਧੂ ਅਤੇ ਭਦੌੜ ਮੰਡਲੀ ਵੱਲੋਂ ਜਿ਼ੰਦਗੀ ਦੇ ਗੀਤ। ਇਸ ਤੋਂ ਇਲਾਵਾ ਦਿੱਲੀ ਅਤੇ ਜਲੰਧਰ ਦੂਰ ਦਰਸ਼ਣ ‘ਤੇ ਲੰਬਾ ਸਮਾਂ ਸੂਫੀ ਗਾਇਕੀ ਗਾਉਂਦੇ ਰਹੇ ਹਨ।
ਮਾਨ/ਸਨਮਾਨ: ਪੰਜਾਬ ਸਰਕਾਰ ਨੇ ਸੋਨੇ ਦੇ ਤਮਗੇ ਅਤੇ ਨਗਦੀ ਨਾਲ ਉਸਤਾਦ ਦਾ ਅਵਾਰਡ ਦੇਕੇ ਸਨਮਾਨਿਤ ਕੀਤਾ, ਪੰਜਾਬ ਦੇ ਗਵਰਨਰ ਨੇ ਵੀ ਉਸਤਾਦ ਅਵਾਰਡ ਨਾਲ ਸਨਮਾਨਿਆਂ, 2004 ਵਿੱਚ ਈ ਟੀ ਸੀ ਚੈਨਲ ਵੱਲੋਂ ਕਰਵਾਰੇ ਅਵਾਰਡ ਸਮਾਗਮ ਵਿੱਚ ਉਨ੍ਹਾਂ ਦੀ ਕਾਫੀ “ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ” ‘ਤੇ ਸੂਫੀ ਗਾਇਕ ਨਾਲ ਸਨਮਾਨਿਤ ਕੀਤਾ, ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਨਾਲ ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਆਵਿਦਾ ਪਰਬੀਨ ਦੀ ਸਨ, ਪਰ ਲੋਕਾਂ ਦੀ ਪਸੰਦ ਬਰਕਤ ਸਿੱਧੂ ਸੀ। ਇੰਡੀਆ ਗੇਟ ਵਿਖੇ ਹੋਏ ਸਮਾਗਮ ਵਿੱਚ ਉਨ੍ਹਾਂ ਦੇ ਨਾਲ ਰੇਸ਼ਮਾਂ, ਉਸਤਾਦ ਬਿਸਮਿੱਲਾ ਖਾਂ, ਹਰੀ ਹਰਨ, ਗੁਲਾਮ ਅਲੀ, ਅਤੇ ਅਜੇ ਚੱਕਰਵਰਤੀ ਸਨ ਪਰ ਲੋਕਾਂ ਨੇ ਬਾਰ-ਬਾਰ ਬਰਕਤ ਸਿੱਧੂ ਨੂੰ ਹੀ ਗਾਉਣ ਲਈ ਆਖਿਆ (ਇਸਨੂੰ ਬਰਕਤ ਸਿੱਧੂ ਆਪਣੇ ਲਈ ਸੱਭ ਤੋਂ ਵੱਡਾ ਸਨਾਮਾਨ ਸਮਝਦੇ ਹਨ) ਹੋਰ ਬਹੁਤ ਸਾਰੇ ਅਵਾਰਡ ਮਿਲੇ ਹਨ।
ਸ਼ੌਕ: ਸੂਫੀ ਗਾਇਕੀ ਸਿਖਾਉਣਾ ਅਤੇ ਗਾਉਣਾ
ਇੱਛਾ: ਅੱਜ ਕੱਲ ਦੇ ਰਾਤੋ ਰਾਤ ਸਟਾਰ ਬਣਨ ਵਾਲਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲ ਨਾਲ ਸੇਵਾ ਕਰੋ, ਨਾਕਿ ਇਸ ਤੋਂ ਰੋਟੀਆਂ ਸੇਕੋ ਅਤੇ ਸੱਭਿਆਚਾਰ ਦੀ ਸੇਵਾ ਕਰੋ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!