Saturday, 4 February 2012, 8:41 PM Toronto Time

ਪਾਲਾ ਜਲਾਲਪੁਰੀਆ

1 Star2 Stars3 Stars4 Stars5 Stars (No Ratings Yet)
Loading ... Loading ...


pala jalalpur

ਨਾਂ:- ਬਲਬੀਰ ਸਿੰਘ ਸਿੱਧੂ (ਪਾਲਾ ਜਲਾਲਪੁਰੀਆ)

ਜਨਮ:- ਅਕਤੂਬਰ 28, 1987

ਜਨਮ ਸਥਾਨ:- ਪਿੰਡ ਜਲਾਲਪੁਰ, ਜਿ਼ਲ੍ਹਾ ਜਲੰਧਰ

ਪਿਤਾ:- ਸ. ਸੋਹਣ ਸਿੰਘ ਸਿੱਧੂ’
ਮਾਤਾ:- ਸਰ. ਸੁਰਜੀਤ ਕੌਰ ਸਿੱਧੂ
ਭੈਣ/ਭਰਾ:- ਇੱਕ ਭਰਾ ਰਣਜੀਤ ਸਿੰਘ ਸਿੱਧੂ
ਵਿੱਦਿਆ:- +2 (ਲੋਹੀਆਂ ਸਕੂਲ)
ਕੋਚ:- ਬਿੱਟੂ ਜਲਾਲਪੁਰ ਅਤੇ ਗੁਰਮੇਲ ਸਿੰਘ ਮੇਹਲੋਂ ਪੂਨੀਆ ਰੇਹੜਵਾਂ
ਕਿੱਤਾ:- ਕਬੱਡੀ ਖਿਡਾਰੀ
ਪ੍ਰਾਪਤੀਆਂ:- ਪੰਜਾਬ ਵਿੱਚ ਦਸ਼ਮੇਸ਼ ਕਬੱਲ ਕਪੂਰਥਲਾ ਲਈ ਖੇਡ ਰਿਹਾ ਹੈ, ਵੈਨਕੁਵਰ ਵਿੱਚ ਰਾਜਵੀਰ ਰਾਜੂ ਕਬੱਲ ਲਈ ਪਿਛਲੇ ਤਿੰਨ ਸਾਲ ਤੋਂ ਕਬੱਡੀ ਖੇਡ ਰਿਹਾ ਹੈ, ਟਰਾਂਟੋ ਵਿੱਚ 2008 ਮੈਗਾ ਸਿਟੀ ਅਤੇ 2010 ਵਿੱਚ ਉਨਟੈਰੀਓ ਖ਼ਾਲਸਾ ਦਰਬਾਰ ਲਈ ਖੇਡਿਆ। ਬਾਅਹਰਲੇ ਦੇਸ਼ਾਂ ਵਿੱਚ ਨਿਊਜ਼ੀਲੈਂਡ ਡੁਬਈ, ਕਨੇਡਾ। ਪੰਜਾਬ ਦੇ ਸਾਰੇ ਵੱਡੇ ਕਬੱਡੀ ਕੱਪਾਂ ਵਿੱਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਜਲੰਧਰ ਕਬੱਡੀ ਕੱਪ, ਕਪੂਰਥਲਾ, ਕਬੱਡੀ ਕੱਪ, ਅਨੰਦਪੁਰ ਸਾਹਿਬ ਕਬੱਡੀ ਕੱਪ ਆਦਿ ਹਨ।
ਮਾਨਣ/ਸਨਮਾਨ:- ਨਿਊਜ਼ੀਲੈਂਡ ਵਿੱਚ 2009 ਤਿੰਨ ਕਬੱਡੀ ਕੱਪਾਂ ਵਿੱਚ ਵੈਸਟ ਸਟਾਪਰ ਦਾ ਸਨਮਾਨ, 2010 ਵਿੱਚ ਟੋਰਾਂਟੋ ਦੇ ਤਿੰਨ ਕੱਪਾਂ ਵਿੱਚ ਬੈਸਟ ਸਟਾਪਰ ਦਾ ਸਨਮਾਨ, 2010 ਵੈਨਕੁਵਰ ਦੇ ਟੂਰਨਾਮੈਂਟ ਕਬੱਡੀ ਕੱਪ ਵਿੱਚ ਸਨਮਾਨ, 2010 ਦੇ ਕਪੂਰਥਲਾ ਕੱਪ ਵਿੱਚ ਬੈਸਟ ਸਟਾਪਰ ਦਾ ਸਨਮਾਨ, ਢੰਡੋਵਾਲ ਵਿੱਚ ਗੋਲਡ ਮੈਡਲ ਨਾਲ ਸਨਮਾਨ, ਸੁਲਤਾਨਪੁਰ ਲੋਧੀ ਵਿੱਚ ਬੈਸਟ ਸਟਾਪਰ ਦਾ ਸਨਮਾਨ, 2010 ਉਨਟੈਰੀਓ ਕਬੱਡੀ ਸੀਜ਼ਨ ਦਾ ਬੈਸਟ ਸਟਾਪਰ ਦਾ ਸਨਮਾਨ, 2010 ਦੇ 20ਵੀਂ ਕਨੇਡਾ ਕਬੱਡੀ ਕੱਪ ਵਿੱਚ ਬੈਸਟ ਸਟਾਪਰ ਦਾ ਸਨਮਾਨ।
ਮਨਪਸੰਦ ਰੇਡਰ:- ਜੱਸਾ ਸਿੱਧਵਾਂ
ਮਨਪਸੰਦ ਸਟਾਪਰ:- ਮੰਗੀ ਬੱਗਾ ਪਿੰਡ
ਇੱਛਾ:- ਮਾਂ ਖੇਡ ਕਬੱਡੀ ਉਲੰਪਿਕ ਤੱਕ ਪਹੁੰਚੀ ਦੇਖਣਾ ਚਾਹੁੰਦਾ ਹਾਂ, ਅਤੇ ਚਾਹੁੰਦਾ ਹਾਂ ਕਿ ਕਬੱਡੀ ਖਿਡਾਰੀ ਨਸਿ਼ਆਂ ਤੋਂ ਦੂਰ ਰਹਿਣ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!