Saturday, 4 February 2012, 8:39 PM Toronto Time

ਸਤਿਨਾਮ ਸਿੰਘ ਲਾਲੀ

1 Star2 Stars3 Stars4 Stars5 Stars (No Ratings Yet)
Loading ... Loading ...


Satnam Singh Laly

ਨਾਂ:- ਸਤਿਨਾਮ ਸਿੰਘ ਲਾਲੀ
ਜਨਮ:- 1 ਅਗਸਤ, 1983
ਜਨਮ ਸਥਾਨ:- ਬੀਹਲਾ ਸਰਦਾਰਾਂ ਵਾਲਾ, ਬਰਨਾਲਾ
ਪਿਤਾ:- ਸਵ. ਗੁਰਦੇਵ ਸਿੰਘ ਸਿੱਧੂ
ਮਾਤਾ:- ਅਮਰਜੀਤ ਕੌਰ ਸਿੱਧੂ
ਪਤਨੀ:- ਮਨਦੀਪ ਕੌਰ
ਬੱਚੇ:- ਇੱਕ ਬੇਟਾ ਅਨਮੋਲ ਸਿੱਧੂ
ਵਿੱਦਿਆ:- +2 , ਐਸ ਡੀ ਕਾਲਜ, ਬਰਨਾਲਾ
ਕਿੱਤਾ:- ਸਾਰੰਗੀ ਵਾਦਕ ਅਤੇ ਖੇਤੀਬਾੜੀ
ਪ੍ਰਾਪਤੀਆਂ:- ਹੁਣ ਤੱਕ 10 ਆਡੀਓ ਕੈਸਟਾਂ ਅਤੇ 20 ਵੀ ਸੀ ਡੀ ਆ ਚੁੱਕੀਆਂ ਹਨ। ਢਾਡੀ ਗੁਰਬਕਸ਼ ਸਿੰਘ ਅਲਬੇਲਾ, ਉਸਤਾਦ ਬਲਦੇਬ ਸਿੰਘ ਬਿੱਲੂ ਅਤੇ ਜਸਵੰਤ ਸਿੰਘ ਦੀਵਾਨਾ ਨਾਲ ਸਰੰਗੀ ਤੇ ਸਾਥ ਦਿੰਦੇ ਹਨ। ਕਈ ਦੇਸ਼ਾਂ ਦਾ ਟੂਰ ਲਾਇਆ ਹੈ ਜਿਨ੍ਹਾਂ ਵਿੱਚ ਕਨੇਡਾ, ਇੰਗਲੈਂਡ, ਹਾਂਗਕਾਂਗ ਅਤੇ ਡੁਬਈ। ਪੰਜਾਬ ਵਿੱਚ ਬਹੁਤ ਸਾਰੇ ਧਾਰਮਿਕ ਦਿਬਾਨਾਂ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਹਨ।
ਸ਼ੌਕ:- ਘੌੜੀਆਂ ਰੱਖਣਾ, ਸਾਰੰਗੀ ਦਾ ਵੱਧ ਤੋਂ ਵੱਧ ਰਿਆਜ਼ ਕਰਨਾ, ਬਜ਼ੁਰਗਾਂ ਦਾ ਸਤਿਕਾਰ, ਯਾਰਾਂ ਦੋਸਤਾਂ ਵਿੱਚ ਖ਼ੁਸ਼ ਰਹਿਣਾ
ਮਾਣ/ਸਨਮਾਨ:- ਟੀ ਸੀਰੀਜ਼ ਵਲੋਂ ਗੋਲਡ ਮੈਡਲ, ਬਾਬਾ ਬੁੱਢਾ ਜੀ ਕਲੱਬ ਬੀਹਲਾ ਵਲੋਂ ਮੈਡਲ ਅਤੇ ਬਾਬ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਵਿਸ਼ੇਸ਼ ਸਨਮਾਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ।
ਇੱਛਾ:- ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਾ

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!