Saturday, 4 February 2012, 10:00 PM Toronto Time

ਢੁੱਡੀਕਿਆਂ ਵਾਲਿਓ 28 ਅਗਸਤ ਨੂੰ ਐਲਡਰਾਡੋ ਪਾਰਕ ‘ਚ ਮਿਲਦੇ ਹਾਂ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਕੈਨੇਡਾ


ਢੁੱਡੀਕੇ ਨਗਰ ਨਿਵਾਸੀਆਂ ਅਤੇ ਇਸ ਇਤਿਹਾਸਕ ਨਗਰ ਨਾਲ਼ ਸਬੰਧਤ ਸਕੇ ਸਬੰਧੀਆਂ ਦੀ ਸਲਾਨਾ ਪਿੱਕਨਿੱਕ ਬਰੈਂਪਟਨ ਦੇ ਐਲਡਰਾਡੋ ਪਾਰਕ ਦੇ ਏਰੀਆ ਨੰਬਰ 4 ਵਿੱਚ 28 ਅਗਸਤ ਨੂੰ ਸਵੇਰੇ 10 ਵਜ੍ਹੇ ਤੋਂ ਸ਼ਾਮ 7 ਵਜ੍ਹੇ ਤੱਕ ਹੋ ਰਹੀ ਹੈ ਜਿੱਥੇ:ਗੱਲ ਚੱਲਣੀ ਬਾਬੇ ਬੋਹੜਾਂ ਦੀ। ਮੱਦੋਕੇ, ਦੌਧਰ, ਚੂਹੜਚੱਕ, ਜਿੱਤਵਾਲ, ਝੰਡੇਆਣੇ ਦੇ ਮੋੜਾਂ ਦੀ।26 ਜਨਵਰੀ, ਸਾਉਣ ਦੇ ਮੇਲੇ ਦੀ। ਔਲਖਾਂ ਦੇ ਗੇਲੇ ਦੀ।ਫਿਰਦੀ ਝਾਂਬਲੀ ਪਿੰਡ ਦੀ ਮਡੀਹਰ ਹੈ। ਸਥਿਤੀ ਬਣ ਗਈ ਬੜੀ ਗੰਭੀਰ ਹੈ।ਗਿੱਲ ਹਰਦੀਪ ਨੂੰ ਵੀ ਦੇਣਾ ਸਨਮਾਨ ਹੈ। ਬਜ਼ੁਰਗਾਂ ਦਾ ਵੀ ਕਰਨਾ ਵੱਡਾ ਮਾਣ ਹੈ।ਪ੍ਰਾਹੁਣਿਆਂ ਨੂੰ ਅੱਖਾਂ ਤੇ ਬਿਠਾਂਵਾਂਗੇ। ਬਾਜ਼ੀ ਤਾਸ਼ ਦੀ ਅਤੇ ਵਾਲੀਆਂ ਬਾਲੀਵਾਲ ਦੀਆਂ ਲਾਵਾਂਗੇ।ਰਹਿਣਾ ਦੂਰ ਕਿਸੇ ਤਰ੍ਹਾਂ ਦੇ ਰੌਲੇ-ਗੌਲ਼ੇ ਤੋਂ। ਜਾਣਕਾਰੀ ਲੈ ਲਿਓ ਗੋਰੇ, ਪੀਤੇ, ਗੇਲੂ ਜਾਂ ਭੋਲੇ ਤੋਂ।
ਸੰਪਰਕ ਲਈ ਫੋਨ ਨੰਬਰ: 416-457-6858, 416-716-9490, 416-997-9114 । ਨੋਟ: ਪਾਰਕ ਵਿੱਚ ਸਟੀਲਜ਼ ਐਵੀਨਿਊ ਤੋਂ ਰਸਤਾ ਬੰਦ ਹੋਣ ਕਾਰਨ ਨਹੀਂ ਪਹੁੰਚਿਆ ਜਾ ਸਕਦਾ। ਕੁਈਨ ਸਟਰੀਟ ਤੋਂ ਕਰੈਡਿਟਵਿਊ ਤੋਂ ਟਰਨ ਲੈ ਕੇ ਪਾਰਕ ਆਇਆ ਜਾ ਸਕੇਗਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!