Saturday, 4 February 2012, 8:38 PM Toronto Time

ਵਿੱਕੀ ਢਿੱਲੋਂ ਵਲੋਂ ਆਪਣੇ ਦਫ਼ਤਰ ਦਾ ਉਦਘਾਟਨ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਕੈਨੇਡਾ


ਸਟਾਰ ਨਿਊਜ਼:- ਵਾਰਡ 9 ਅਤੇ 10 ਤੋਂ ਸਿਟੀ ਕਾਊਂਸਲਰ ਵਿੱਕੀ ਢਿੱਲੋਂ ਵਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਲੰਘੇ ਐਤਵਾਰ 12 ਆਟੋਮੈਟਿਕ ਰੋਡ ਦੇ ਯੂਨਿਟ 3ਏ ਵਿੱਚ ਕਰ ਦਿੱਤਾ ਗਿਆ ਹੈ। ਵਿੱਕੀ ਢਿੱਲੋਂ ਦੂਜੀ ਟਰਮ ਲਈ ਵਾਰਡ 9 ਅਤੇ 10 ਤੋਂ ਚੋਣ ਮਦਾਨ ਵਿੱਚ ਹਨ। ਉਘਾਟਨੀ ਸਮਾਰੋਹ ਵਿੱਚ ਵਿੱਕੀ ਦੇ ਸਮਰਥਕਾਂ ਦਾ ਸਾਰਾ ਦਿਨ ਤਾਂਤਾ ਲੱਗਾ ਰਿਹਾ। ਬਹੁਤ ਸਾਰੇ ਸਿਆਸੀ ਅਤੇ ਸਮਾਜਿਕ ਲੀਡਰਾਂ ਨੇ ਆਪਣੀ ਹਾਜ਼ਰੀ ਲੁਆਈ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਨੇ ਇੱਥੇ ਪਹੁੰਚ ਕੇ ਵਿੱਕੀ ਢਿੱਲੋਂ ਦੀ ਹਮਾਇਤ ਕਰਨ ਦੀ ਗੱਲ ਕਹੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!