Saturday, 4 February 2012, 10:02 PM Toronto Time

‘ਚਾਏ ਗਰਮ’ ਲਈ ਗੋਵਿੰਦਾ ਨੇ ਲਾਏ ਠੁਮਕੇ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਫਿਲਮੀਂ


ਇਸ ਵਿੱਚ ਸ਼ੱਕ ਨਹੀਂ ਕਿ ਅਦਾਕਾਰ ਗੋਵਿੰਦਾ ਕਿਸੇ ਵੇਲੇ ‘ਡਾਂਸਿੰਗ ਸਟਾਰ’ ਗਿਣਿਆ ਜਾਂਦਾ ਸੀ। ਮੋਟਾਪਾ ਆਉਣ ਕਰ ਕੇ ਉਸ ਨੇ ਕੁਝ ਸਮੇਂ ਲਈ ਕਾਮੇਡੀ ਫਿਲਮਾਂ ਵੱਲ ਰੁਖ ਕਰ ਲਿਆ ਸੀ, ਪਰ ਹੁਣ ਇਕ ਵਾਰ ਫਿਰ ਤੋਂ ਉਹ ਫਿਲਮ ‘ਚਾਏ ਗਰਮ’ ਵਿੱਚ ਦਰਸ਼ਕਾਂ ਨੂੰ ਠੁਮਕੇ ਲਗਾਉਂਦਾ ਨਜ਼ਰ ਆਏਗਾ।
ਇਸ ਫਿਲਮ ਦਾ ਟਾਈਟਲ ਗੀਤ ਬੀਤੇ ਦਿਨੀਂ ਬੈਂਕਾਕ ਵਿੱਚ ਫਿਲਮਾਇਆ ਗਿਆ, ਜਿਸ ਵਿੱਚ ਗੋਵਿੰਦਾ ਤੋਂ ਇਲਾਵਾ ਸੁਨੀਲ ਸ਼ੈਟੀ, ਈਸ਼ਾ ਦਿਓਲ ਅਤੇ ਸੇਲੀਨਾ ਜੇਤਲੀ ਨੇ ਵੀ ਹਿੱਸਾ ਲਿਆ। ਇਸ ਗੀਤ ਦੀ ਕੋਰੀਓਗਰਾਫੀ ਸ਼ਬੀਨਾ ਖਾਨ ਦੀ ਹੈ ਤੇ ਨਿਰਦੇਸ਼ਨ ਆਦਿਤਯ ਦੱਤ ਦਾ ਹੈ, ਜੋ ਇਸ ਤੋਂ ਪਹਿਲਾਂ ‘ਆਸ਼ਿਕ ਬਨਾਇਆ ਆਪ ਨੇ’ ਫਿਲਮ ਦਾ ਨਿਰਦੇਸ਼ਨ ਕਰ ਚੁੱਕਾ ਹੈ?

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!