ਜ਼ੀਆ ਖਾਨ ਜਾ ਪੁੱਜੀ ਹਾਲੀਵੁੱਡ
On 24 August 2010 in ਫਿਲਮੀਂ
ਅਮਿਤਾਭ ਬੱਚਨ ਨਾਲ ‘ਨਿਸ਼ਬਦ’ ਅਤੇ ਅਕਸ਼ੈ ਕੁਮਾਰ ਨਾਲ ‘ਹਾਊਸਫੁੱਲ’ ਜਿਹੀਆਂ ਫਿਲਮਾਂ ‘ਚ ਕੰਮ ਕਰਕੇ ਚਰਚਾ ਵਿੱਚ ਆਉਣ ਵਾਲੀ ਅਭਿਨੇਤਰੀ ਜ਼ੀਆ ਖਾਨ ਹੁਣ ਹਾਲੀਵੁੱਡ ਜਾ ਪੁੱਜੀ ਹੈ। ਓਥੇ ਉਸ ਨੂੰ ਵਿਸ਼ਵ ਪ੍ਰਸਿੱਧ ਬੈਨਰ ਦੀਆਂ ਦੋ ਵੱਡੀਆਂ ਫਿਲਮਾਂ ਮਿਲ ਗਈਆਂ ਹਨ ਜਿਨ੍ਹਾਂ ਦੀ ਸ਼ੂਟਿੰਗ ਸਤੰਬਰ ਵਿੱਚ ਸ਼ੁਰੂ ਹੋਵੇਗੀ।




