Monday, 21 May 2012, 2:05 AM Toronto Time

ਰਣਬੀਰ ਦੀਆਂ ਬਾਹਾਂ ‘ਚ ਕੈਟਰੀਨਾ

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਫਿਲਮੀਂ

Ranbir-Aur-Katrina-1925

ਇਸ ਤੋਂ ਪਹਿਲਾਂ ਤੁਸੀਂ ਕੈਟਰੀਨਾ ਕੈਫ ਨੂੰ ਬਾਲੀਵੁੱਡ ਦੇ ਹਾਟ ਚਾਕਲੇਟੀ ਸਟਾਰ ਰਣਬੀਰ ਕਪੂਰ ਦੀਆਂ ਬਾਹਾਂ ਵਿੱਚ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ‘ਅਜਬ ਪ੍ਰੇਮ ਕੀ ਗਜਬ ਕਹਾਨੀ’ ਵਿੱਚ ਦੇਖਿਆ ਹੋਵੇਗਾ। ਇਹ ਹੌਟ ਜੌੜੀ ਹੁਣ ਤੱਕ ਦੋ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਦੋਵਾਂ ਹੀ ਫਿਲਮਾਂ ਵਿੱਚ ਦਰਸ਼ਕਾਂ ਨੇ ਇਸ ਜੋੜੀ ਨੂੰ ਬਹੁਤ ਪਸੰਦ ਵੀ ਕੀਤਾ। ਇਹੀ ਕਾਰਨ ਹੈ ਕਿ ਇਹ ਜੋੜੀ ਦਰਸ਼ਕਾਂ ਦੇ ਨਾਲ-ਨਾਲ ਨਿਰਮਾਤਾ-ਨਿਰਦੇਸ਼ਕ ਦੀ ਵੀ ਮਨਪਸੰਦ ਜੋੜੀ ਬਣ ਗਈ ਹੈ।
ਕੈਟਰੀਨਾ ਇੱਕ ਵਾਰ ਹੁਣ ਫਿਰ ਬਹੁਤ ਜਲਦੀ ਰਣਬੀਰ ਦੀਆਂ ਬਾਹਾਂ ‘ਚ ਨਜ਼ਰ ਆਵੇਗੀ। ਇਹ ਰਣਬੀਰ ਅਤੇ ਕੈਟਰੀਨਾ ਦੀ ਤੀਜੀ ਫਿਲਮ ਹੋਵੇਗੀ, ਜਿਸ ਵਿੱਚ ਦੋਵੇਂ ਇਕੱਠੇ ਕੰਮ ਕਰ ਰਹੇ ਹਨ। ਇਹ ਫਿਲਮ ਵੀ ਰਾਜ ਕੁਮਾਰ ਸੰਤੋਸ਼ੀ ਬਣਾ ਰਹੇ ਹਨ। ਦਰਅਸਲ ਰਾਜ ਕੁਮਾਰ ਸੰਤੋਸ਼ੀ ਦੀਆਂ ਪਿਛਲੀਆਂ ਕੁਝ ਫਿਲਮਾਂ ਫਲਾਪ ਰਹੀਆਂ ਸਨ ਅਤੇ ਆਪਣੀਆਂ ਕੁਝ ਫਿਲਮਾਂ ਦੇ ਲਗਾਤਾਰ ਫਲਾਪ ਹੋਣ ਤੋਂ ਬਾਅਦ ਰਣਬੀਰ-ਕੈਟ ਦੀ ਹੌਟ ਜੋੜੀ ਨੇ ਫਿਲਮ ‘ਅਜਬ ਪ੍ਰੇਮ ਕੀ ਗਜਬ ਕਹਾਨੀ’ ਨਾਲ ਸੰਤੋਸ਼ੀ ਨੂੰ ਇੱਕ ਵਾਰ ਫਿਰ ਸਫਲਤਾ ਦਾ ਸੁਆਦ ਦੁਆਇਆ। ਸ਼ਾਇਦ ਇਹੀ ਕਾਰਨ ਹੈ ਕਿ ਸੰਤੋਸ਼ੀ ਨੇ ਆਪਣੀ ਅਗਲੀ ਫਿਲਮ ਲਈ ਇਸੇ ਜੋੜੀ ਨੂੰ ਲਿਆ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!