ਵਾਅਦੇ ਦੀ ਪੱਕੀ ਸੇਲਿਨਾ
ਸੇਲਿਨਾ ਜੇਤਲੀ ਕਾਫੀ ਮਜ਼ਬੂਤ ਇਰਾਦੇ ਵਾਲੀ ਅਭਿਨੇਤਰੀ ਹੈ ਅਤੇ ਕਿਸੇ ਮੁਸੀਬਤ ਨੂੰ ਆਪਣੇ ਰਸਤੇ ਵਿੱਚ ਰੁਕਾਵਟ ਨਹੀਂ ਬਣਨ ਦਿੰਦੀ। ਪਿਛਲੇ ਦਿਨੀਂ ਦੁਬਈ ‘ਚ ਉਸ ਨੇ ਇਹ ਗੱਲ ਸਾਬਤ ਵੀ ਕਰ ਦਿੱਤੀ। ਸੇਲਿਨਾ ਜੇਤਲੀ ਉਥੇ ਡਿਜ਼ਾਈਨਰ ਅਰਚਨਾ ਕੋਛੜ ਦੇ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਗਈ ਸੀ। ਜਦੋਂ ਉਹ ਆਪਣੇ ਹੋਟਲ ‘ਚੋਂ ਬਾਹਰ ਆ ਰਹੀ ਸੀ ਤਾਂ [...]
ਸਲਮਾਨ ਨੇ ਕੈਟਰੀਨਾ ਨੂੰ ਫਿਲਮ ‘ਚੋਂ ਕਢਵਾਇਆ
ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੇ ਰਿਸ਼ਤੇ ਬਾਰੇ ਪੂਰੀ ਦੁਨੀਆ ਜਾਣਦੀ ਹੈ ਤੇ ਇਹ ਵੀ ਜੱਗ ਜ਼ਾਹਰ ਹੈ ਕਿ ਕੈਟਰੀਨਾ ਜਦੋਂ ਬਾਲੀਵੁੱਡ ‘ਚ ਨਵੀਂ-ਨਵੀਂ ਆਈ ਸੀ, ਉਸ ਨੂੰ ਠੀਕ ਤਰ੍ਹਾਂ ਹਿੰਦੀ ਬੋਲਣੀ, ਪੜ੍ਹਨੀ ਤੇ ਲਿਖਣੀ ਵੀ ਨਹੀਂ ਆਉਂਦੀ ਸੀ, ਉਸ ਸਮੇਂ ਸਲਮਾਨ ਨੇ ਜਿਥੇ ਕੈਟ ਨੂੰ ਹਿੰਦੀ ਬੋਲਣੀ, ਪੜ੍ਹਨੀ ਤੇ ਲਿਖਣੀ ਸਿਖਾਈ, ਉਥੇ [...]
ਯਾਦਾਂ ਮਿਟਾ ਰਹੀ ਦੀਪਿਕਾ ਪਾਦੂਕੋਣ
ਚਰਚਿਤ ਅਭਿਨੇਤਰੀ ਦੀਪਿਕਾ ਪਾਦੂਕੋਣ ਲਈ ਆਪਣੇ ਪੁਰਾਣੇ ਪ੍ਰੇਮੀ ਰਣਬੀਰ ਕਪੂਰ ਦੀਆਂ ਯਾਦਾਂ ਨੂੰ ਭੁਲਾਉਣਾ ਬੜਾ ਕਠਿਨਾਈਆਂ ਭਰਿਆ ਹੈ, ਕਿਉਂਕਿ ਇਹ ਯਾਦਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਿਰਫ ਮਿਟਾਇਆ ਨਹੀਂ ਜਾ ਸਕਦਾ ਹੈ। ਅਸਲ ‘ਚ ਇਹ ਯਾਦਾਂ ਦੀਪਿਕਾ ਪਾਦੂਕੋਣ ਦੀ ਗਰਦਨ ‘ਤੇ ਬਣਿਆ ਰਣਬੀਰ ਕਪੂਰ ਦਾ ਟੈਟੂ ਅਤੇ ਦੀਪਿਕਾ ਦਾ ਮੌਜੂਦਾ ਘਰ ਹੈ, ਜੋ ਰਣਬੀਰ ਦੇ ਬੰਗਲੇ [...]
ਜੈਸੀ ਸੰਗਤ, ਵੈਸੀ ਰੰਗਤ
ਬਾਲੀਵੁੱਡ ਨਗਰੀ ‘ਚ ‘ਖਤਰੋ ਕੇ ਖਿਲਾੜੀ’ ਦੇ ਨਾਂ ਨਾਲ ਜਾਣੇ ਜਾਂਦੇ ਸਟੰਟ ਅਭਿਨੇਤਾ ਅਕਸ਼ੈ ਕੁਮਾਰ ਨਾਲ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੀ ਬਾਲੀਵੁੱਡ ਦੀ ਬਹੁਚਰਚਿਤ ਅਭਿਨੇਤਰੀ ਕੈਟਰੀਨਾ ਕੈਫ ਬਹੁਤ ਜਲਦ ਆਪਣੀ ਨਵੀਂ ਫਿਲਮ ‘ਚ ਅਕਸ਼ੈ ਵਾਂਗ ਖਤਰਨਾਕ ਸਟੰਟ ਕਰਦੀ ਨਜ਼ਰ ਆਵੇਗੀ। ‘ਜੈਸੀ ਸੰਗਤ ਵੈਸੀ ਰੰਗਤ’ ਅਨੁਸਾਰ ਲੱਗਦਾ ਹੈ ਕਿ ਕੈਟਰੀਨਾ ਦਾ ਖੁਦ ਸਟੰਟ ਕਰਨ ਵਾਲਾ ਫਾਰਮੂਲਾ [...]
ਦੋਸਤਾਨਾ-2 ਦੀ ਸ਼ੂਟਿੰਗ ਮੁਲਤਵੀ ਹੋਣ ਨਾਲ ਜਾਨ ਅਬ੍ਰਾਹਮ ਨੂੰ ਮਿਲ ਗਿਆ ਸਮਾਂ
ਦੋਸਤਾਨਾ-2 ਦੇ ਲੇਟ 2011 ਤੱਕ ਮੁਲਤਵੀ ਕੀਤੇ ਜਾਣ ਨਾਲ ਜਾਨ ਅਬ੍ਰਾਹਮ ਨੂੰ ਨਿਰਦੇਸ਼ਕ ਨਿਸ਼ੀਕਾਂਤ ਕਾਮਨੁ ਨਾਲ ‘ਕਾਖਾ ਕਾਖਾ’ ਦੇ ਹਿੰਦੀ ਰੀਮੇਕ ਦੀ ਸ਼ੂੁਟਿੰਗ ਸ਼ੁਰੂ ਕਰਨ ਦਾ ਖੁੱਲ੍ਹਾ ਸਮਾਂ ਮਿਲ ਗਿਆ ਹੈ। ਉਹ ਇਸ ਹਫਤੇ ਸ਼ੂਟਿੰਗ ਸ਼ੁਰੂ ਕਰ ਰਿਹਾ ਹੈ। ਉਸ ਦੀ ਦੋਸਤਾਨਾ-2 ਨਾਇਕਾ ਕੈਟਰੀਨਾ ਕੈਫ ਕੋਲ ਵੀ ਖੁੱਲ੍ਹਾ ਸਮਾਂ ਹੈ ਅਤੇ ਉਸ ਫਿਲਮ ਵਿੱਚ ਉਸ [...]
Sharad Pawaar Cartoon
ਵਿਆਹਾਂ-ਸ਼ਾਦੀਆਂ ’ਚੋਂ ਗਾਇਬ ਹੋ ਰਿਹਾ ਰੰਗ
-ਸੁਖਜੀਤ ਕੌਰ ਸੋਹੀ ਵਿਆਹਾਂ-ਸ਼ਾਦੀਆਂ ਦੇ ਰੰਗ ਅਤੇ ਚਾਅ ਹੁਣ ਪਹਿਲਾਂ ਵਰਗੇ ਨਹੀਂ ਰਹੇ। ਇਨ੍ਹਾਂ ਵਿਚਲੇ ਕਈ ਰੰਗ ਤਾਂ ਬਿਲਕੁਲ ਹੀ ਅਲੋਪ ਹੋ ਚੁੱਕੇ ਹਨ ਅਤੇ ਕੁਝ ਅਲੋਪ ਹੋ ਰਹੇ ਹਨ। ਇਨ੍ਹਾਂ ਰੰਗਾਂ ਵਿੱਚੋਂ ਇੱਕ ਰੰਗ ਹੈ ਹੇਅਰੇ ਜਾਂ ਦੋਹੇ। ਢਾਈ-ਤਿੰਨ ਕੁ ਦਹਾਕੇ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਜਿਸ ਘਰ ਵਿੱਚ ਮੰਗਣਾ ਜਾਂ ਸ਼ਗਨ [...]
ਬਹੁ-ਮੁੱਲੀ ਸੌਗਾਤ ਹੈ ਦੋਸਤੀ
-ਐਚ ਐਸ ਡਿੰਪਲ ਦੋਸਤੀ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਇਸ ਦੇ ਅਰਥ ਬ੍ਰਹਿਮੰਡ ਤੋਂ ਵਿਸ਼ਾਲ, ਮਹਾਂਸਾਗਰ ਤੋਂ ਡੂੰਘੇ ਅਤੇ ਅਸਮਾਨ ਤੋਂ ਉੱਚੇ ਅਤੇ ਸਦੀਵੀ ਹਨ। ਦੋਸਤੀ ਕਰਨੀ ਸੌਖੀ ਹੈ, ਪਰ ਨਿਭਾਉਣੀ ਔਖੀ ਹੈ। ਸਵਾਰਥਹੀਣ ਦੋਸਤ ਅਤੇ ਸੁੱਚੇ ਮੋਤੀਆਂ ਦੀ ਦੁਨੀਆ ਵਿੱਚ ਸਦਾ ਘਾਟ ਮਹਿਸੂਸ ਕੀਤੀ ਜਾਂਦੀ ਰਹੀ ਹੈ। ਦੋਸਤੀ ਦੀ ਕੋਈ ਸੀਮਾ ਨਹੀਂ ਹੁੰਦੀ। [...]
ਵਿਹਲ ਐਨੀ ਵੀ ਨਾ ਹੋਵੇ ਕਿ ਸਮਾਂ ਨਾ ਲੰਘੇ
- ਰਾਜਿੰਦਰ ਪਾਲ ਸ਼ਰਮਾ ਸੇਵਾ ਮੁਕਤ ਹੋਣ ਤੋਂ ਪਿੱਛੋਂ ਉਂਝ ਤਾਂ ਆਜ਼ਾਦੀ ‘ਤੇ ਖੁੱਲ੍ਹ-ਡੁੱਲ੍ਹ ਦਾ ਪੂਰਾ ਅਹਿਸਾਸ ਹੁੰਦਾ ਹੈ, ਬਲਕਿ ਅਨੰਦ ਆਉਂਦਾ ਹੈ, ਪਰ ਵਿਹਲ ਇੰਨੀ ਹੋ ਜਾਂਦੀ ਹੈ ਕਿ ਸਮਾਂ ਲੰਘਾਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਹਰ ਚੀਜ਼ ਕਿਸੇ ਹਿਸਾਬ-ਕਿਤਾਬ ਮੁਤਾਬਕ ਹੋਵੇ ਤਾਂ ਠੀਕ ਰਹਿੰਦਾ ਹੈ, ਪਰ ਲੋੜੋਂ ਵੱਧ ਨੂੰ ਸੰਭਾਲਣ ਜਾਂ ਸਮੇਟਣ [...]
ਬਾਦਲ ਸਰਕਾਰ ਦਾ ਅਕਸ ਚਮਕਾਉਣ ਦੀ ਕੋਸ਼ਿਸ਼
-ਬੀ ਕੇ ਚੰਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੁਣ ਜਦੋਂ 16 ਮਹੀਨੇ ਬਾਕੀ ਰਹਿ ਗਏ ਹਨ, ਪੰਜਾਬ ਦੇ ਸਿਆਸੀ ਮਾਹੌਲ ਵਿੱਚ ਦੋ ਅਹਿਮ ਤਬਦੀਲੀਆਂ ਨਜ਼ਰ ਆ ਰਹੀਆਂ ਹਨ। ਪਹਿਲੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਬੇਟੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਅਕਾਲੀ-ਭਾਜਪਾ ਸਰਕਾਰ ਦੇ ਨਿਕੰਮੇਪਣ ਤੇ ਮਾੜੇ ਪ੍ਰਸ਼ਾਸਨ ਬਾਰੇ ਫੈਲੀ ਧਾਰਨਾ [...]
