Friday, 27 January 2012, 6:41 PM Toronto Time

Kalmadi Cartoon

September 28, 2010 by  
Filed under ਕਾਰਟੂਨ

ਐਸ਼ਵਰਿਆ ਨੇ ਆਪਣੀ ਨਿੱਜੀ ਜ਼ਿੰਦਗੀ ‘ਤੇ ਦਸਤਾਵੇਜ਼ੀ ਫਿਲਮ ਨਿਰਮਾਣ ਦੀ ਲੱਖਾਂ ਡਾਲਰ ਦੀ ਪੇਸ਼ਕਸ਼ ਠੁਕਰਾਈ

September 28, 2010 by  
Filed under ਫਿਲਮੀਂ

ਐਸ਼ਵਰਿਆ ਰਾਏ ਬੱਚਨ ਵਲੋਂ ਆਪਣੇ ਘਰ ਆਪਣੇ ‘ਤੇ ਸ਼ੂਟਿੰਗ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾ ਰਹੀ। ਜੇਕਰ ਰਿਪੋਰਟਾਂ ‘ਤੇ ਭਰੋਸਾ ਕਰੀਏ ਤਾਂ ਉਸ ਨੇ ਹਾਲੀਵੁੱਡ ਦੇ ਇੱਕ ਪ੍ਰਸਿੱਧ ਸਟੂਡੀਓ ਵਲੋਂ ਉਸ ਦੀ ਜ਼ਿੰਦਗੀ ‘ਤੇ ਦਸਤਾਵੇਜ਼ੀ ਫਿਲਮ ਬਣਾਉਣ ਦੀ ਮਿਲੀਅਨ ਡਾਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਸ਼ਾਹਰੁਖ ਖਾਨ ‘ਤੇ ਅਜਿਹੀ [...]

ਮੱਲਿਕਾ ਸ਼ੇਰਾਵਤ ਦਾ ਸਮਝੌਤਾ

September 28, 2010 by  
Filed under ਫਿਲਮੀਂ

ਨਾ-ਨਾ, ਤੁਸੀਂ ਗਲਤ ਸਮਝ ਰਹੇ ਹੋ, ਸਾਡਾ ਮਤਲਬ ਤਾਂ ਉਸ ਕੀਮਤ ਤੋਂ ਹੈ, ਜਿਸ ਨਾਲ ਮੱਲਿਕਾ ਸ਼ੇਰਾਵਤ ਨੇ ਸ਼ਾਇਦ ਪਹਿਲੀ ਵਾਰ ਸਮਝੌਤਾ ਕੀਤਾ ਹੈ। ਗੌਰਤਲਬ ਹੈ ਕਿ ਨਿਰਦੇਸ਼ਕ ਇੰਦਰ ਕੁਮਾਰ ਨੇ ‘ਧਮਾਲ’ ਦੇ ਸੀਕਵਲ ਯਾਨੀ ਆਪਣੀ ਨਵੀਂ ਫਿਲਮ ‘ਡਬਲ ਧਮਾਲ’ ਵਿੱਚ ਮੱਲਿਕਾ ਨੂੰ ਲੀਡ ਰੋਲ ਵਿੱਚ ਸਾਈਨ ਕੀਤਾ ਹੈ। ਮੱਲਿਕਾ ਦੀ ਅਰਸੇ ਤੋਂ ਕੋਈ ਫਿਲਮ [...]

ਤੱਬੂ ਅੱਜ ਵੀ ਮਹਿੰਗੀ ਅਭਿਨੇਤਰੀ!

September 28, 2010 by  
Filed under ਫਿਲਮੀਂ

ਤੱਬੂ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ ਜੋ ਕੁਆਂਟਿਟੀ ਤੋਂ ਜ਼ਿਆਦਾ ਕੁਆਲਿਟੀ ‘ਤੇ ਵਿਸ਼ਵਾਸ ਰੱਖਦੀਆਂ ਹਨ ਅਤੇ ਇਸ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕਰਦੀਆਂ। ਪਿਛਲੇ ਕੁਝ ਸਮੇਂ ਤੋਂ ਤੱਬੂ ਫਿਲਮਾਂ ਵਿੱਚ ਬਹੁਤ ਘੱਟ ਦਿਖਾਈ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਉਹ ਆਪਣੇ ਮਿਹਨਤਾਨੇ ਵਿੱਚ ਕਮੀ ਕਰਨ ਲਈ ਤਿਆਰ ਨਹੀਂ। ਅਤੀਤ ਵਿੱਚ ਤੱਬੂ ਨੂੰ ਲੈ ਕੇ [...]

ਆਸਿਨ, ਇਹ ਕੀ ਹੋ ਰਿਹੈ?

September 28, 2010 by  
Filed under ਫਿਲਮੀਂ

ਕੁਝ ਦਿਨ ਪਹਿਲਾਂ ਤੱਕ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਆਸਿਨ ਦੀ ਦੋਸਤੀ ਦੇ ਚਰਚੇ ਹਰ ਕਿਸੇ ਦੀ ਜ਼ੁਬਾਨ ‘ਤੇ ਹੁੰਦੇ ਸਨ, ਪਰ ਹੁਣ ਦੋਵਾਂ ਦੀ ਦੋਸਤੀ ਵਿੱਚ ਫਿੱਕ ਪੈ ਗਈ ਹੈ। ਇਸ ਦਾ ਕਾਰਨ ਹੈ ਅਨੀਸ ਬਜ਼ਮੀ ਦੀ ਇੱਕ ਫਿਲਮ ਜਿਸ ਵਿੱਚ ਦੀਪਿਕਾ ਅਤੇ ਆਸਿਨ ਦੋਵੇਂ ਕੰਮ ਕਰਨਾ ਚਾਹੁੰਦੀਆਂ ਸਨ। ਦਰਅਸਲ ਅਨੀਸ ਬਜ਼ਮੀ ਦੀ ਇਸ [...]

ਪੀਜ਼ਾ

September 28, 2010 by  
Filed under ਘਰ-ਪਰਿਵਾਰ

ਸਮੱਗਰੀ: 450 ਗਰਾਮ ਮੈਦਾ, 2 ਸ਼ਿਮਲਾ ਮਿਰਚਾਂ, 225 ਗਰਾਮ ਪਨੀਰ, ਇੱਕ ਪਿਆਜ਼, ਇੱਕ ਟਮਾਟਰ, ਇੱਕ ਛੋਟਾ ਫੁੱਲ ਪੱਤਾ ਗੋਭੀ ਦਾ, 2 ਟਮਾਟਰ ਸੂਪ, 4 ਚਮਚ ਘਿਉ ਤੇ ਲੋੜ ਅਨੁਸਾਰ ਲੂਣ, ਮਿਰਚ। ਵਿਧੀ: ਮੈਦਾ ਲੂਣ ਅਤੇ ਚੀਨੀ ਨੂੰ ਇਕੱਠੇ ਛਾਣ ਲਉ। ਇਸ ਵਿੱਚ ਗਰਮ ਪਾਣੀ ਪਾ ਕੇ ਗੁੰਨ ਲਉ। ਫਿਰ ਇਸ ਨੂੰ ਗਿੱਲੇ ਕੱਪੜੇ ਨਾਲ ਢਕ [...]

ਗੋਭੀ ਪਨੀਰ ਮਸਾਲਾ

September 28, 2010 by  
Filed under ਘਰ-ਪਰਿਵਾਰ

ਸਮੱਗਰੀ: ਫੁੱਲਗੋਭੀ ਇੱਕ ਕਿਲੋ, ਥੋੜ੍ਹਾ ਲੱਸਣ, ਲੂਣ ਸੁਆਦ ਅਨੁਸਾਰ, ਰਿਫਾਈਂਡ ਤੇਲ, ਲਾਲ ਮਿਰਚ ਇੱਕ ਵੱਡਾ ਚਮਚ, ਗਰਮ ਮਸਾਲਾ ਇੱਕ ਚਮਚ, ਹਲਦੀ ਇੱਕ ਛੋਟਾ ਚਮਚ, ਪਨੀਰ 100 ਗਰਾਮ, ਅਦਰਕ 20 ਗਰਾਮ, ਟਮਾਟਰ 2, ਪਿਆਜ਼ 2, ਪੀਸੀ ਹੋਈ ਕਾਲੀ ਮਿਰਚ ਇੱਕ ਚਮਚ। ਵਿਧੀ: ਪਨੀਰ ਦੇ ਇੱਕ ਇੰਚ ਲੰਬੇ ਤੇ ਅੱਧਾ ਇੰਚ ਚੌੜੇ ਟੁਕੜੇ ਕੱਟ ਲਉ। ਗੋਭੀ ਅਤੇ [...]

ਰਸੀਲਾ ਸਮੋਸਾ

September 28, 2010 by  
Filed under ਘਰ-ਪਰਿਵਾਰ

ਸਮੱਗਰੀ: 300 ਗਰਾਮ ਖੋਆ, 400 ਗਰਾਮ ਸ਼ੱਕਰ, 500 ਗਰਾਮ ਮੈਦਾ, 20 ਗਰਾਮ ਪਿਸਤਾ, 20 ਗਰਾਮ ਕਾਜੂ, 20 ਗਰਾਮ ਬਦਾਮ, 10 ਗਰਾਮ ਇਲਾਇਚੀ ਪਾਊਡਰ, ਥੋੜਾ ਜਿਹਾ ਬੇਕਿੰਗ ਪਾਊਡਰ ਅਤੇ ਤਲਣ ਲਈ ਘਿਉ। ਵਿਧੀ: ਮੈਦੇ ਵਿੱਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਉ। ਉਸ ਵਿੱਚ ਥੋੜ੍ਹੀ ਜਿਹੀ ਮੋਣੀ ਪਾ ਕੇ ਗੁੰਨ ਲਉ। ਸ਼ੱਕਰ ਦੀ ਇੱਕ ਤਾਰ ਦੀ ਚਾਸ਼ਨੀ [...]

ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ। ਚੱਲੀਏ ਸ਼ੌਕੀਨੀ ਲਾ,

September 28, 2010 by  
Filed under ਲੇਖ

-ਰੋਜ਼ੀ ਸਿੰਘ ਕਿੰਨੇ ਕੀ ਕੰਮ ਹਨ, ਜਿਹੜੇ ਮਸ਼ੀਨਾਂ ਨਾਲ ਅੱਖ ਝਪਕਦੇ ਹੀ ਮੁੱਕ ਜਾਂਦੇ ਹਨ। ਕਿੰਨੇ ਹੀ ਕੰਮ ਹਨ, ਜਿਹੜੇ ਘਰੇ ਬੈਠਿਆਂ ਹੀ ਨੇਪਰੇ ਚੜ੍ਹ ਜਾਂਦੇ ਹਨ। ਕਿੰਨੀਆਂ ਹੀ ਸਲਾਹਾਂ ਹਨ, ਜਿਹੜੀਆਂ ਟੈਲੀਫੋਨ ‘ਤੇ ਹੀ ਫੈਸਲੇ ਦਾ ਪਹਿਰਾਵਾ ਪਹਿਨ ਲੈਂਦੀਆਂ ਹਨ। ਕਿੰਨੀਆਂ ਹੀ ਰਿਸ਼ਤੇਦਾਰੀਆਂ ਮਹਿਜ ਐਸ ਐਮ ਐਸ ਅਤੇ ਇੰਟਰਨੈੱਟ ‘ਤੇ ਨਿਭਦੀਆਂ ਜਾ ਰਹੀਆਂ ਹਨ। [...]

ਕੀ ਅਯੁੱਧਿਆ ਫੈਸਲੇ ਨਾਲ ਸਿਆਸੀ ਸਮੀਕਰਨ ਬਦਲਣਗੇ?

September 28, 2010 by  
Filed under ਲੇਖ

- ਪੂਨਮ ਆਈ ਕੌਸ਼ਿਸ਼ ਆਖਿਰ 60 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਫੈਸਲਾ ਆਉਣ ‘ਚ ਸਿਰਫ 1 ਦਿਨ ਬਾਕੀ ਰਹਿ ਗਿਆ ਹੈ। ਹਿੰਦੂ ਤੇ ਮੁਸਲਿਮ ਦੋਵੇਂ ਭਾਈਚਾਰੇ ਇਸ ਫੈਸਲੇ ਦੀ ਉਡੀਕ ਕਰ ਰਹੇ ਹਨ। ਇਕ ਭਗਵਾਨ ਰਾਮ ਦਾ ਨਾਮ ਜਪ ਰਿਹਾ ਹੈ। ਤੇ ਦੂਜਾ ਅੱਲ੍ਹਾ ਰਹੀਮ ਨੂੰ ਯਾਦ ਕਰ ਰਿਹਾ ਹੈ। ਹਰ ਕੋਈ ਇਹ ਪ੍ਰਾਰਥਨਾ [...]

Next Page »