Saturday, 4 February 2012, 8:40 PM Toronto Time

ਟੌਪ 30 ਅਮਰੀਕੀ ਉਦਯੋਗਪਤੀਆਂ ਵਿੱਚ 4 ਭਾਰਤੀ ਮੂਲ ਦੇ

1 Star2 Stars3 Stars4 Stars5 Stars (No Ratings Yet)
Loading ... Loading ...


2nd World News photo

ਬੋਸਟਨ, ਪੰਜਾਬ ਸਟਾਰ-ਅਮਰੀਕੀ ਬਿਜ਼ਨੇਸ ਅਖਬਾਰ ‘ਇੰਕ’ ਨੇ 30 ਸੁਲਝੇ ਅਮਰੀਕੀ ਉਦਯੋਗਪਤੀਆਂ ਦੀ ਸੂਚੀ ਵਿੱਚ 4 ਭਾਰਤੀਆਂ-ਅਮਰੀਕੀਆਂ ਨੂੰ ਸ਼ਾਮਲ ਕੀਤਾ ਹੈ।
ਨਿਊਯਾਰਕ ਦੀ ਇਸ ਅਖਬਾਰ ਨੇ ‘30 ਅੰਡਰ 30, 2010′ ਨਾਮਕ ਆਪਣੀ ਸੂਚੀ ਵਿੱਚ ਸ਼ੋਸ਼ਲ ਨੈਟਵਰਕਿੰਗ ਐਪਲੀਕੇਸ਼ਨ ‘ਫੋਰਸਕੇਅਰ’ ਦੇ ਸਹਿ-ਸੰਸਥਾਪਕ ਨਵੀਨ ਸੇਲਵਾਦੁਰਾਈ (28), ਆਕਸੀਪਿਟਲ ਦੇ ਸਹਿ ਸੰਸਥਾਪਕ ਵਿਕਾਸ ਰੈਡੀ (30), ਸਾਨ ਫ੍ਰਾਂਸਿਸਕੋ ਸਥਿਤ ਪੋਸਟੇਰਸ ਦੇ ਸਕੱਤਰ ਅਗਰਵਾਲ ਅਤੇ ਸਟੈਨਫੋਰਡ ਵਿੱਚ ਸਨਾਤਕ ਊਸ਼ਮਾ ਗਰਗ ਨੂੰ ਜਗ੍ਹਾ ਦਿੱਤੀ ਹੈ। ਇੰਕ ਨੇ ਕਿਹਾ ਕਿ ਉਹ ਕਾਰੋਬਾਰ ਦੇ ਨਵੇਂ ਤਰੀਕਿਆਂ ਵਿੱਚ ਨਾ ਸਿਰਫ ਪੈਸਾ ਕਮਾ ਰਹੇ ਹਨ, ਬਲਕਿ ਨਵੇਂ ਬਰਾਂਡ ਵੀ ਸਥਾਪਿਤ ਕਰ ਰਹੇ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!