Saturday, 4 February 2012, 9:35 PM Toronto Time

ਮਨਮੋਹਨ ਸਿੰਘ ਨੂੰ ਮਿਲੇਗਾ ਸੰਸਾਰ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੈਲੀਕਾਪਟਰ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਇੰਡੀਆ


ਨਵੀਂ ਦਿੱਲੀ, ਪੰਜਾਬ ਸਟਾਰ-ਨਵੇਂ ਸਾਲ ਤੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਕੁਝ ਹੋਰ ਵੀ ਆਈ ਪੀਜ਼ ਸੰਸਾਰ ਪੱਧਰ ਦੀਆਂ ਸਹੂਲਤਾਂ ਵਾਲੇ ਹੈਲੀਕਾਪਟਰ ਵਿੱਚ ਸਫਰ ਕਰ ਸਕਣਗੇ। ਆਗਸਤਾ ਵੈਸਟਲੈਂਡ-101 ਹੈਲੀਕਾਪਟਰ ਇਕ ਅਜਿਹਾ ਹੈਲੀਕਾਪਟਰ ਹੈ, ਜਿਸ ‘ਚ ਪ੍ਰਧਾਨ ਮੰਤਰੀ 10 ਵਿਅਕਤੀਆਂ ਦੀ ਟੀਮ ਨਾਲ ਸਫਰ ਕਰ ਸਕਣਗੇ ਅਤੇ ਬੇਹੱਦ ਤੇਜ਼ ਰਫਤਾਰ ਦੌਰਾਨ ਵੀ ਉਹ ਜ਼ਰੂਰੀ ਕੰਮ-ਕਾਜ ਨਾਲ ਦੀ ਨਾਲ ਨਿਪਟਾ ਸਕਣਗੇ, ਜਿਹੜੇ ਕਿ ਉਹ ਪ੍ਰਧਾਨ ਮੰਤਰੀ ਦਫਤਰ ‘ਚ ਬੈਠ ਕੇ ਕਰਦੇ ਹਨ।
ਬਹੁਤ ਹੀ ਘੱਟ ਆਵਾਜ਼ ਅਤੇ ਕੰਬਣੀ ਪੈਦਾ ਕਰਨ ਵਾਲਾ ਇਹ ਹੈਲੀਕਾਪਟਰ ਇਟਲੀ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਅਗਲੇ ਸਾਲ ਸ਼ੁਰੂ ‘ਚ ਭਾਰਤੀ ਹਵਾਈ ਫੌਜ ਦੇ ਹਵਾਲੇ ਕੀਤਾ ਜਾਵੇਗਾ। 12 ਹੈਲੀਕਾਪਟਰਾਂ ਦਾ ਇਹ ਦਸਤਾ 3.50 ਹਜ਼ਾਰ ਕਰੋੜ ਦੀ ਲਾਗਤ ਨਾਲ ਖਰੀਦਿਆ ਗਿਆ ਹੈ। ਇਹ ਹੈਲੀਕਾਪਟਰ ਮਿਜ਼ਾਈਲ ਹਮਲਾ ਚੇਤਾਵਨੀ ਸਿਸਟਮ ਨਾਲ ਲੈਸ ਅਤੇ ਜ਼ਮੀਨ ਤੋਂ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਬਚਾਅ ਕਰਨ ਦੇ ਸਮਰੱਥ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!