Saturday, 4 February 2012, 10:15 PM Toronto Time

ਗੁਰਤੇਜ ਚਿੱਤਰਕਾਰ

1 Star2 Stars3 Stars4 Stars5 Stars (1 votes, average: 1.00 out of 5)
Loading ... Loading ...


Gurtej chitrkar

ਨਾਂ:- ਗੁਰਤੇਜ ਚਿੱਤਰਕਾਰ
ਜਨਮ:- 12, ਮਾਰਚ, 1975
ਜਨਮ ਸਥਾਨ:- ਪਿੰਡ ਈਲਵਾਲ
ਪਿਤਾ:- ਸ. ਕਰਨੈਲ ਸਿੰਘ
ਮਾਤਾ:- ਬਲਵੀਰ ਕੌਰ
ਭੈਣ/ਭਰਾ:- ਦੋ ਭਰਾ ਅਤੇ ਦੋ ਭੈਣਾਂ
ਪਤਨੀ:- ਅਮਨਦੀਪ ਕੌਰ
ਬੱਚੇ:- ਦੋ ਬੇਟੇ ਮਨਦਿਲ ਸਿੰਘ ਅਤੇ ਦਮਨਦੀਪ ਸਿੰਘ
ਕਿੱਤਾ:- ਕਲਾਕਾਰ
ਪ੍ਰਾਪਤੀਆਂ:- ਗੁਰਤੇਜ ਚਿੱਤਰਕਾਰ ਨੇ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਫੌਜੀ ਦੇ ਕਿਰਦਾਰ ਨੂੰ ਲੈਕੇ
ਵੀਡੀਓ ਫਿਲਮਾਂ ਦੀ ਲੜੀ ਬਣਾਈ ਜਿਨ੍ਹਾਂ ਵਿੱਚ ਫੌਜੀ ਦੀ ਫੈਮਲੀ 420, 421, 422, 423, 424, 425, 426,
427 ਇਹ ਸਾਰੀਆਂ ਫਿਲਮਾਂ ਦਰਸ਼ਕਾਂ ਦਾ ਹਾਸਿਆਂ ਠੱਠਿਆਂ ਨਾਲ ਭਰਪੂਰ ਮਨੋਰੰਜਨ ਕਰ ਵਾਲੀਆਂ ਫਿਲਮਾਂ ਸਨ।
ਇਨ੍ਹਾਂ ਤੋਂ ਇਕਲਾਵਾ ਇਜੱਤ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮੁਰਗੇ ਹਜ਼ਮ ਆਦਿ
ਮਾਣ/ਸਨਮਾਨ:- ਬੇ ਹਿਸਾਬ ਸਨਮਾਨ ਮਿਲੇ ਹਨ ਜਿਨ੍ਹਾਂ ਵਿੱਚੋਂ ਪੀ ਟੀ ਸੀ ਵਲੋਂ ਫੌਜੀ ਦੀ ਫੈਮਲੀ 425 ਨੂੰ
ਅਵਾਰਡ ਮਿਲਿਆ, ਵਾਰ ਗਾਇਨ ਵਿੱਚ ਗੋਲਡ ਮੈਡਲ, ਭੰਗੜੇ ਵਿੱਚ ਗੋਲਡ ਮੈਡਲ, ਚਿੱਤਰਕਾਰੀ ਵਿੱਚ ਗੋਲਡ ਮੈਡਲ
ਮਿਲਿਆ।
ਸ਼ੌਕ:- ਚਿੱਤਰਕਾਰੀ ਕਰਨਾ ਅਤੇ ਪੁਰਾਣੀਆਂ ਫਿਲਮਾਂ ਦੇਖਣਾ ਅਤੇ ਪੁਰਾਣੇ ਗੀਤ ਸੁਣਨਾ, ਮਨਪਸੰਦ ਕਲਾਕਾਰ
ਨੁਸਰਤ ਫਤਿਹੇ ਅਲੀ ਖਾਂ, ਜਗਜੀਤ ਸਿੰਘ
ਇੱਛਾ:- ਬਸ ਵਧੀਆ ਕੰਮ ਕਰਨਾ ਅਤੇ ਲੋਕਾਂ ਨੂੰ ਹਸਾਉਣਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!