ਸਿਆਸੀ ਲਾਹਾ ਲੈਣ ‘ਤੇ ਨਜ਼ਰ!
ਸਿਆਸੀ ਨਜ਼ਰੀਏ ਤੋਂ ਕਾਂਗਰਸ ਤੇ ਭਾਜਪਾ ਦੋਵੇਂ ਹੀ ਆਪਣੇ ਲਾਭ ਦਾ ਜਾਇਜ਼ਾ ਲੈ ਰਹੀਆਂ ਹਨ। ਇਕ ਚੋਟੀ ਦੇ ਅਧਿਕਾਰੀ ਮੁਤਾਬਕ ਆਸਥਾ ਕੋਈ ਦਸਤਾਵੇਜ਼ ਨਹੀਂ ਹੈ। ਸਿਆਸੀ ਲਾਭ ਫੈਸਲੇ ਦੀ ਵਿਆਖਿਆ ਦੇ ਆਧਾਰ ‘ਤੇ ਹਾਸਲ ਕੀਤਾ ਜਾ ਸਕੇਗਾ ਜਾਂ ਗੁਆਇਆ ਜਾਵੇਗਾ? ਦੋਵਾਂ ਭਾਈਚਾਰਿਆਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਕਿ ਅਦਾਲਤ ਸਿਰਫ ਦਸਤਾਵੇਜ਼ ਦੇ ਆਧਾਰ ‘ਤੇ ਫੈਸਲਾ [...]
ਮਨਮੋਹਨ ਸਿੰਘ ਨੇ ਹੁਣ ਆਪਣੇ ਤੇਵਰ ਕਿਉਂ ਵਿਖਾਏ
-ਕਲਿਆਣੀ ਸ਼ੰਕਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸੰਪਾਦਕਾਂ ਦੇ ਇੱਕ ਗਰੁੱਪ ਨਾਲ ਗੱਲਬਾਤ ਦੌਰਾਨ ਆਪਣਾ ਜੋ ਹਮਲਾਵਰ ਰੁਖ਼ ਦਿਖਾਇਆ ਗਿਆ, ਉਹ ਕੁਝ ਲੋਕਾਂ ਨੂੰ ਅਜੀਬ ਲੱਗਾ। ਆਖਰ ਉਨ੍ਹਾਂ ਨੇ ਜੋ ਕੁਝ ਕਿਹਾ, ਉਸ ਦਾ ਕੀ ਭਾਵ ਸੀ? ਕੀ ਪ੍ਰਧਾਨ ਮੰਤਰੀ ਹੁਣ ਵਿਰੋਧੀ ਧਿਰ ਅਤੇ ਮੀਡੀਆ ਤੋਂ ਇਲਾਵਾ ਆਪਣੀ ਪਾਰਟੀ ਦੇ ਲੋਕਾਂ ਵਲੋਂ ਕੀਤੀਆਂ ਜਾ [...]
ਬੀਮਾਰੀ, ਹੜ੍ਹ ਤੇ ਹੜਤਾਲ ਤੋਂ ਪੀੜਤ ਭਾਰਤ
-ਪੂਨਮ ਆਈ ਕੌਸ਼ਿਸ਼ ਪ੍ਰਮਾਤਮਾ ਭਾਰਤ ਤੋਂ ਬਹੁਤ ਨਾਰਾਜ਼ ਹੈ। ਅੱਜ ਭਾਰਤ ਵਿੱਚ ਇੱਕ ਪਾਸੇ ਬਿਮਾਰੀਆਂ, ਹੜ੍ਹ ਅਤੇ ਸੋਕੇ ਦਾ ਕਹਿਰ ਜਾਰੀ ਹੈ ਤਾਂ ਦੂਜੇ ਪਾਸੇ ਪ੍ਰਸ਼ਾਸਨ ਨੂੰ ਹੜਤਾਲਾਂ ਨੇ ਅਪੰਗ ਕਰ ਦਿੱਤਾ ਹੈ। ਭਾਰਤ ਦੇ ਕਿਸੇ ਵੀ ਕੋਨੇ ਵਿੱਚ ਨਜ਼ਰ ਮਾਰੋ, ਹਾਲਤ ਇਹੀ ਹੈ। ਲੋਕਾਂ ਵਿੱਚ ਗੁੱਸਾ, ਨਿਰਾਸ਼ਾ ਅਤੇ ਪ੍ਰੇਸ਼ਾਨੀ ਦੀਆਂ ਭਾਵਨਾਵਾਂ ਭਰੀਆਂ ਪਈਆਂ ਹਨ [...]
ਕੈਨੇਡੀਅਨ ਡਾਲਰ ਨੇ ਮੁੜ ਬਣਾਈ ਬੜ੍ਹਤ-ਅਮਰੀਕੀ ਡਾਲਰ ਦੇ ਕਰੀਬ ਪਹੁੰਚਿਆ
ਟੋਰਾਂਟੋ-ਇੱਕ ਵਾਰ ਫਿਰ ਤੋਂ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਬਰਾਬਰ ਪਹੁੰਚ ਗਿਆ ਹੈ। ਬੀਤੇ ਤਿੰਨ ਮਹੀਨਿਆਂ ਤੋਂ ਲਗਾਤਾਰ ਡਾਲਰ ਦੀਆਂ ਕੀਮਤਾਂ ਵਿਚ ਇਹ ਬੜ੍ਹਤ ਦੇਖੀ ਜਾ ਰਹੀ ਹੈ। ਸਿਵਸ ਬੈਂਕ ਮਾਹਿਰਰ ਦੇ ਅਨੁਸਾਰ ਮਾਰਚ 2011 ਤੱਕ ਕੈਨੇਡੀਅਨ ਡਾਲਰਰ 1।03 ਤੋਂ 1।05 ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ, ਜੋ ਕਿ ਇੱਕ ਰਿਕਾਰਡ ਹੋਵੇਗਾ। ਉਥੇ ਯੂ ਬੀ [...]
ਬੀ ਸੀ ’ਚ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ
ਬੀ ਸੀ-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਅਤੇ ਤੂਫਾਨ ਦੇ ਬਾਦ ਬੀ ਸੀ ਦੇ ਕਈ ਖੇਤਰਾਂ ਵਿਚ ਹੜ੍ਹ ਆਉਣ ਕਾਰਨ ਮਿੱਟੀ ਧੱਸਣ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਦੇ ਅਨੁਸਾਰ ਰਾਹਤ ਤੇ ਸੁਰੱਖਿਆ ਕਰਮਚਾਰੀ ਲਗਾਤਾਰ ਯਤਨ ਕਰ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ [...]
ਅਮਰੀਕਾ ’ਚ ਆਰਥਿਕ ਅੰਕੜੇ ਚੰਗੇ ਆਉਣ ਨਾਲ ਬਾਜ਼ਾਰਾਂ ’ਚ ਸੁਧਾਰ
ਟੋਰਾਂਟੋ-ਅਮਰੀਕਾ ਵਿਚ ਆਰਥਿਕ ਹਾਲਾਤ ਵਿਚ ਸੁਧਾਰ ਦੀਆਂ ਖਬਰਾਂ ਦੇ ਬਾਦ ਟੋਰਾਂਟੋ ਸਟਾਕ ਐਕਸਚੇਂਜ ਵਿਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਉਹ ਲਗਾਤਾਰ ਉਪਰ ਵੱਲ ਨੂੰ ਜਾ ਰਿਹਾ ਹੈ। ਸਤੰਬਰ ਮਹੀਨੇ ਵਿਚ ਡਾਊਜੋਂਸ ਅਤੇ ਐਸ ਐਂਡ ਪੀ 500 ਨੇ ਜੋ ਤੇਜ਼ੀ ਦਿਖਾਈ ਹੈ, ਉਹ ਬੀਤੇ 71 ਸਾਲਾਂ ਵਿਚ ਇੱਕ ਨਵਾਂ ਰਿਕਾਰਡ ਹੈ। ਅਮਰੀਕੀ ਬਾਜ਼ਾਰਾਂ ਵਿਚ ਤੇਜ਼ੀ [...]
ਕੈਨੇਡਾ ਦਾ ਬਜਟ ਘਾਟਾ ਘਟਿਆ
ਟੋਰਾਂਟੋ-ਆਰਥਿਕ ਮੰਦੀ ਦੇ ਦਿਨ ਦੂਰ ਹੋਣ ਦੇ ਬਾਦ ਤੋਂ ਕੈਨੇਡਾ ਦਾ ਬਜਟ ਘਾਟਾ ਵੀ ਘੱਟ ਹੋ ਗਿਆ ਹੈ। ਜੁਲਾਈ ਮਹੀਨੇ ਵਿਚ ਹੀ ਕੈਨੇਡਾ ਦਾ ਬਜਟ ਘਾਟਾ 500 ਮਿਲੀਅਨ ਡਾਲਰ ਤੱਕ ਘੱਟ ਹੋਇਆ ਹੈ ਅਤੇ ਸਰਕਾਰ ਨੂੰ ਜ਼ਿਆਦਾ ਟੈਕਸ ਪ੍ਰਾਪਤ ਹੋਣ ਲੱਗੇ ਹਨ। ਵਿੱਤ ਵਿਭਾਗ ਦੇ ਅਨੁਸਾਰ ਵੱਖ-ਵੱਖ ਖੇਤਰਾਂ ਵਿਚੋਂ ਟੈਕਸਾਂ ਦੀ ਜ਼ਿਆਦਾ ਪ੍ਰਾਪਤੀ ਹੋ ਰਹੀ [...]
ਜੀ-20 ਬੈਠਕ ਦੇ ਖਰਚੇ ਨੂੰ ਲੈ ਕੇ ਵਿਵਾਦ ਭਖਿਆ
ਉਟਾਵਾ-ਕੰਜਰਵੇਟਿਵ ਸਰਕਾਰ ਨੂੰ ਜੀ-8 ਅਤੇ ਜੀ-20 ਬੈਠਕ ਦੇ ਦੌਰਾਨ ਹੋਏ ਖਰਚੇ ਨੂੰ ਲੈ ਕੇ ਵਿਰੋਧੀ ਦਲਾਂ ਵੱਲੋਂ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾਣਾ ਲਗਾਤਾਰ ਜਾਰੀ ਹੈ। ਬੀਤੇ ਜੂਨ ਮਹੀਨੇ ਵਿਚ ਆਯੋਜਿਤ ਇਨ੍ਹਾਂ ਬੈਠਕਾਂ ਉਤੇ ਕੈਨੇਡਾ ਨੇ ਕਰੀਬ 1।2 ਬਿਲੀਅਨ ਡਾਲਰ ਖਰਚ ਕਰ ਦਿੱਤੇ ਅਤੇ ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਘਾਟੇ ਵਿਚ ਚੱਲ ਰਹੀ ਕੈਨੇਡਾ ਸਰਕਾਰ [...]
ਮੈਗਿੁੰਟੀਂ ਸਰਕਾਰ ਹਾਈਡਰੋ ਰੇਟ ਘੱਟ ਕਰਨ ਦੀ ਤਿਆਰੀ ’ਚ
ਟੋਰਾਂਟੋ-ਉਂਟਾਂਰੀਉਂ ਸਰਕਾਰ ਇਕਮੁਸ਼ਤ ਸਮਾਰਟ ਮੀਟਰ ਵਾਲੇ ਗ੍ਰਾਹਕਾਂ ਲਈ ਬਿਜਲੀ ਦੀਆਂ ਦਰਾਂ ਘੱਟ ਕਰਨ ਦੇ ਪ੍ਰਸਤਾਵ ਨੂੰ ਪਾਸ ਕਰਨ ਜਾ ਰਹੀ ਹੈ। ਪ੍ਰੀਮੀਅਰ ਡਾਲਟਨ ਮੈਗਿੁੰਟੀ ਨੇ ਇਸ ਸਬੰਧ ਵਿਚ ਬਿੱਲ ਘੱਟ ਹੋਣ ਦੀ ਗੱਲ ਕਹੀ ਸੀ ਅਤੇ ਹੁਣ ਸਰਕਾਰ ਦੇ ਪੱਧਰ ਉਤੇ ਇਸ ਸਬੰਧ ਵਿਚ ਵਿਚਾਰ ਹੋ ਰਿਹਾ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ [...]
44 ਪ੍ਰਤੀਸ਼ਤ ਸਮਲਿੰਗੀ ਐਚ ਆਈ ਵੀ ਦੇ ਖਤਰੇ ’ਚ
ਟੋਰਾਂਟੋ-ਅਮਰੀਕਾ ਵਿਚ ਹਰ ਪੰਜ ਵਿਚੋਂ ਇੱਕ ਸਮਲਿੰਗੀ ਏਡਜ਼ ਦਾ ਸ਼ਿਕਾਰ ਹੈ ਅਤੇ ਉਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਨਹੀਂ ਜਾਣਦੇ ਹਨ ਕਿ ਉਹ ਏਡਜ਼ ਦੇ ਸ਼ਿਕਾਰ ਹੋ ਚੁੱਕੇ ਹਨ। ਜਿਸ ਨਾਲ ਇਹ ਮਹਾਂਮਾਰੀ ਤੇਜ਼ੀ ਨਾਲ ਆਪਣਾ ਪਸਾਰ ਕਰ ਰਹੀ ਹੈ। ਕਾਈਜਰ ਫੈਮਿਲੀ ਫਾਊਂਡੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਚ ਗੇਅ ਅਤੇ ਸਮਲਿੰਗੀ ਐਚ ਆਈ [...]
