Sukhbir Badal Cartoon
Parkash Badal Manpreet Badal cartoon
ਸੋਨਾਕਸ਼ੀ ਦੀ ‘ਇਟਾਲੀਅਨ ਜੌਬ’
ਸਟਾਰ ਸੰਤਾਨਾਂ ਦੇ ਸਿਤਾਰੇ ਇਨ੍ਹੀਂ ਦਿਨੀਂ ਕਾਫੀ ਬੁਲੰਦੀ ‘ਤੇ ਹਨ। ਬੀਤੇ ਜ਼ਮਾਨੇ ਦੇ ਪ੍ਰਸਿੱਧ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਮਾਇਆਨਗਰੀ ਵਿੱਚ ਉਤਰੀ ਬਿਲਕੁਲ ਨਵੀਂ ਸਟਾਰ ਪੁੱਤਰੀ ਹੈ, ਜੋ ਆਪਣੀ ਹੁਣੇ ਰਿਲੀਜ਼ ਹੋਈ ਪਹਿਲੀ ਫਿਲਮ ‘ਦਬੰਗ’ ਕਰ ਕੇ ਜ਼ਬਰਦਸਤ ਚਰਚਾ ਵਿੱਚ ਹੈ, ਜਿਸ ਨੂੰ ਸਾਰੇ ਪਿਆਰ ਨਾਲ ਸੋਨਾ ਕਹਿੰਦੇ ਹਨ। ਇਸ ਫਿਲਮ ਦੀ ਰਿਲੀਜ਼ [...]
ਨਿਰਦੇਸ਼ਨ ਕਰਨਾ ਚਾਹੁੰਦੀ ਹਾਂ: ਕੰਗਨਾ
ਬਾਲੀਵੁੱਡ ਅਦਾਕਾਰਾ ਕੰਗਨਾ ਰਾਣਾਵਤ ਜਲਦੀ ਹੀ ਨਿਰਦੇਸ਼ਨ ਦੇ ਖੇਤਰ ਵਿੱਚ ਪੈਰ ਰੱਖਣਾ ਚਾਹੁੰਦੀ ਹੈ। ਕੰਗਨਾ ਨੇ ਦੱਸਿਆ ਕਿ ਇਸ ਦੇ ਲਈ ਉਸ ਦੇ ਦਿਮਾਗ ਵਿੱਚ ਇੱਕ ਕਹਾਣੀ ਵੀ ਹੈ। ਕੰਗਨਾ ਨੇ ਕਿਹਾ ਕਿ ਮੇਰਾ ਕੈਰੀਅਰ ਜਿਸ ਤਰੀਕੇ ਨਾਲ ਵੱਧ ਰਿਹਾ ਹੈ, ਉਸ ਤੋਂ ਮੈਂ ਖੁਸ਼ ਹਾਂ, ਪਰ ਭਵਿੱਖ ਦੀ ਗੱਲ ਕਰੀਏ ਤਾਂ ਮੈਂ ਜਲਦੀ ਹੀ [...]
ਛਾ ਜਾਣਾ ਚਾਹੁੰਦਾ ਹੈ ਅਭੈ ਦਿਓਲ
ਬਾਲੀਵੁੱਡ ਦੇ ਸਦਾ ਬਹਾਰ ਅਭਿਨੇਤਾ ਧਰਮਿੰਦਰ ਦੇ ਛੋਟੇ ਭਰਾ ਅਜੀਤ ਸਿੰਘ ਦਿਓਲ ਦਾ ਅਭਿਨੇਤਾ ਬੇਟਾ ਅਭੈ ਦਿਓਲ ਆਪਣੀ ਜ਼ਬਰਦਸਤ ਤੇ ਕਲਾਤਮਕ ਅਦਾਕਾਰੀ ਦੇ ਜ਼ਰੀਏ ਸਫਲਤਾ ਵੱਲ ਵਧ ਰਿਹਾ ਹੈ। ਅਭੈ ਆਪਣੇ ਤਾਇਆ ਧਰਮਿੰਦਰ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਉਨ੍ਹਾ ਨਾਲ ਇਕ ਫਿਲਮ ਕਰਨ ਦਾ ਚਾਹਵਾਨ ਹੈ। ਦਰਸ਼ਕਾਂ ਨੇ ਅਭੈ ਨੂੰ ਕਲਾਤਮਕ ਅਤੇ ਹਰ ਤਰ੍ਹਾਂ [...]
ਪਿਆਰ ਜ਼ਿੰਦਗੀ ਹੈ
ਮੈਂ ਐਕਸ਼ਨ ਫਿਲਮਾਂ ਕਰਨਾ ਚਾਹਾਂਗੀ ਕਿਉਂਕਿ ਮੈਂ ਫਿਟ ਹਾਂ ਪਰ ਮੈਂ ਐਕਸ਼ਨ ਜ਼ੋਨ ਵਿਚ ਕਦਮ ਨਹੀਂ ਰੱਖਿਆ। ਭਾਰਤ ਵਿਚ ਅਜਿਹੀਆਂ ਫਿਲਮਾਂ ਘੱਟ ਬਣਦੀਆਂ ਹਨ, ਜਿਨ੍ਹਾਂ ’ਚ ਲੜਕੀਆਂ ਨੂੰ ਐਕਸ਼ਨ ਕਰਦਿਆਂ ਦਿਖਾਇਆ ਜਾਂਦਾ ਹੋਵੇ। ਫਿਲਮ ‘ਅਜਨਬੀ’ ਤੋਂ ਲੈ ਕੇ ਹੁਣ ਤਕ ਬਿਪਾਸ਼ਾ ਬਾਸੂ ਦਾ ਕੈਰੀਅਰ ਇੱਕ ਲੰਬਾ ਦੌਰ ਤੈਅ ਕਰ ਚੁੱਕਾ ਹੈ। ਇਸ ਦੌਰਾਨ ਉਸ ਦਾ [...]
ਕਿਸੇ ਦਾ ਘਰ ਉਜਾੜਨ ਨਹੀਂ ਆਈ-ਜੈਕਲੀਨ ਫਰਨਾਂਡਿਸ
ਬਾਲੀਵੁੱਡ ’ਚ ਮੇਰਾ ਸਿਰਫ ਇੱਕ ਹੀ ਦੋਸਤ ਹੈ ਅਤੇ ਉਹ ਹੈ ਰਿਤੇਸ਼। ਕਿਉਂਕਿ ਰਿਤੇਸ਼ ਮੇਰਾ ਪਹਿਲਾ ਹੀਰੋ ਹੈ, ਇਸ ਲਈ ਉਸ ਨਾਲ ਮੇਰੀ ਬਹੁਤ ਹੀ ਚੰਗੀ ਟਿਊਨਿੰਗ ਵੀ ਹੈ। ਰਿਤੇਸ਼ ਨੂੰ ਬਾਲੀਵੁੱਡ ਦੀ ਚੰਗੀ ਜਾਣਕਾਰੀ ਹੈ ਕਿਉਂਕਿ ਉਹ ਇਥੇ ਹੀ ਪਲਿਆ-ਵਧਿਆ ਹੈ ਅਤੇ ਇੱਥੋਂ ਦਾ ਸਟੈਬਲਿਸ਼ਡ ਐਕਟਰ ਹੈ, ਇਸ ਲਈ ਉਹ ਮੇਰੀ ਚੰਗੀ ਮਦਦ ਵੀ [...]
ਇਹ ਅੱਗ ਬਲਦੀ ਰਹੇ
ਮੈਂ ਤਾਂ ਸਿਰਫ ਇਹ ਚਾਹੁੰਦੀ ਹਾਂ ਕਿ ਮੇਰੇ ਅੰਦਰ ਅੱਗ ਬਲਦੀ ਰਹੇ, ਜੋ ਮੈਨੂੰ ਅੱਗੇ ਵਧਾਉਂਦੀ ਰਹੇ। ਮੈਂ ਫਿਲਮਾਂ ’ਚ ਕੰਮ ਕਰਨ ਨੂੰ ਹਮੇਸ਼ਾਂ ਸਿੱਖਣ ਦੇ ਅਨੁਭਵ ਦੇ ਰੂਪ ’ਚ ਲਿਆ ਹੈ। ਹੁਣ ਇਸ ਨੂੰ ਕਿਸਮਤ ਕਹੀਏ ਜਾਂ ਸੰਯੋਗ-ਇਹ ਇੱਕ ਸਥਾਪਿਤ ਸੱਚ ਹੈ ਕਿ ਇੱਕ ਗੈਰ-ਫਿਲਮੀ ਪਰਿਵਾਰ ਤੋਂ ਆਈ ਦੀਪਿਕਾ ਪਾਦੁਕੋਣ ਆਪਣੀ ਪਹਿਲੀ ਫਿਲਮ ‘ੳਮ [...]
ਸੈਕਸੀ ਸੈਮ ਹੋਈ ਸ਼ਾਕਾਹਾਰੀ
ਅੱਜਕਲ੍ਹ ਲੋਕਾਂ ਦਾ ਸ਼ਾਕਾਹਾਰੀ ਹੋਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਮੁੰਬਈ ਦੇ ਕਈ ਹੀਰੋ-ਹੀਰੋਇਨਾਂਮੀਟ-ਮਾਸ ਤਿਆਗ ਕੇ ਸ਼ਾਕਾਹਾਰੀ ਹੋ ਗਏ ਹਨ। ਕੁਝ ਸਮਾਂ ਪਹਿਲੇ ਕਰੀਨਾ ਕਪੂਰ ਨੇ ਮਾਸਾਹਾਰੀ ਹੋਣਾ ਤਿਆਗਿਆ ਤਾਂ ਹੁਣ ਪਤਾ ਚੱਲਿਆ ਹੈ ਕਿ ਮੈਂਗਲੋਰੀਅਨ ਸੁੰਦਰੀ ਸਮੀਰਾ ਰੈਡੀ ਨੇ ਵੀ ਮਾਸ-ਮੱਛੀ ਦਾ ਤਿਆਗ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਸੈਕਸੀ ਸੈਮ ਚਰਚਿਤ ਹੈ ਆਪਣੀ [...]
ਅਭਿਸ਼ੇਕ ’ਤੇ ਐਸ਼ ਦਾ ਦਬਾਅ
ਬਾਲੀਵੁੱਡ ਤੋਂ ਆ ਰਹੀਆਂ ਖਬਰਾਂ ’ਤੇ ਯਕੀਨ ਕਰੀਏ ਤਾਂ ਅਭਿਸ਼ੇਕ ਬੱਚਨ ‘ਦੋਸਤਾਨਾ-2’ ਕਰਨ ਤੋਂ ਇਨਕਾਰ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਹੁਣ ਇਹ ਫਿਲਮ ਨਾ ਕਰਨ ਲਈ ਅਭਿਸ਼ੇਕ ਉਤੇ ਦਬਾਅ ਪਾ ਰਹੀ ਹੈ ਅਤੇ ਇਸਦੀ ਵਜ੍ਹਾ ਹੈ ਬਤੌਰ ਨਾਇਕਾ ਇਸ ਫਿਲਮ ਵਿਚ ਕੈਟਰੀਨਾ ਦੀ ਮੌਜੂਦਗੀ। ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਅਤੇ [...]

