Wednesday, 22 February 2012, 5:51 PM Toronto Time

ਨਿਰਦੇਸ਼ਨ ਕਰਨਾ ਚਾਹੁੰਦੀ ਹਾਂ: ਕੰਗਨਾ

1 Star2 Stars3 Stars4 Stars5 Stars (No Ratings Yet)
Loading ... Loading ...

On 27 October 2010 in ਫਿਲਮੀਂ

ਬਾਲੀਵੁੱਡ ਅਦਾਕਾਰਾ ਕੰਗਨਾ ਰਾਣਾਵਤ ਜਲਦੀ ਹੀ ਨਿਰਦੇਸ਼ਨ ਦੇ ਖੇਤਰ ਵਿੱਚ ਪੈਰ ਰੱਖਣਾ ਚਾਹੁੰਦੀ ਹੈ। ਕੰਗਨਾ ਨੇ ਦੱਸਿਆ ਕਿ ਇਸ ਦੇ ਲਈ ਉਸ ਦੇ ਦਿਮਾਗ ਵਿੱਚ ਇੱਕ ਕਹਾਣੀ ਵੀ ਹੈ। ਕੰਗਨਾ ਨੇ ਕਿਹਾ ਕਿ ਮੇਰਾ ਕੈਰੀਅਰ ਜਿਸ ਤਰੀਕੇ ਨਾਲ ਵੱਧ ਰਿਹਾ ਹੈ, ਉਸ ਤੋਂ ਮੈਂ ਖੁਸ਼ ਹਾਂ, ਪਰ ਭਵਿੱਖ ਦੀ ਗੱਲ ਕਰੀਏ ਤਾਂ ਮੈਂ ਜਲਦੀ ਹੀ ਇੱਕ ਫਿਲਮ ਦਾ ਨਿਰਦੇਸ਼ਨ ਕਰਨਾ ਚਾਹਾਂਗੀ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।
23 ਸਾਲਾ ਕੰਗਨਾ ਨੇ ‘ਗੈਂਗਸਟਰ-ਏ ਲਵ ਸਟੋਰੀ’ (2006) ਫਿਲਮ ਤੋਂ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਮਹੇਸ਼ ਭੱਟ ਦੀ ਫਿਲਮ ‘ਵੋ ਲਮਹੇਂ’ ਵਿੱਚ ਅਭਿਨੈ ਕੀਤਾ। ਉਸ ਨੇ ਬਸੁ ਦੀ ਫਿਲਮ ‘ਲਾਈਫ ਇਨ ਏ ਮੈਟਰੋ’ ਵਿੱਚ ਵੀ ਅਭਿਨੈ ਕੀਤਾ, ਪਰ ਫਿਲਮਕਾਰ ਮਧੁਰ ਭੰਡਾਰਕਰ ਦੀ ਫਿਲਮ ‘ਫੈਸ਼ਨ’ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿਵਾਈ। ਇਸ ਫਿਲਮ ਲਈ ਉਸ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਕੰਗਨਾ ਨੇ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਵਿੱਚ ਗੈਰ-ਰਵਾਇਤੀ ਭੂਮਿਕਾਵਾਂ ਨਿਭਾਈਆਂ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!