ਔਰਤ ਨਿਰਦੇਸ਼ਕ ਨਾਲ ਕੰਮ ਕਰਨਾ ਚੰਗਾ ਤਜਰਬਾ : ਕੈਟਰੀਨਾ
ਅਜਿਹਾ ਕਿਹਾ ਜਾਂਦਾ ਸੀ ਕਿ ਅਦਾਕਾਰਾ ਕੈਟਰੀਨਾ ਕੈਫ ਸਿਰਫ ਮਰਦਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ ਅਤੇ ਉਸ ਨੇ ਸਿਰਫ ਮਰਦ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਕੈਟਰੀਨਾ ਕਹਿੰਦੀ ਹੈ ਕਿ ‘ਤੀਸ ਮਾਰ ਖਾਂ’ ਵਿੱਚ ਨਿਰਦੇਸ਼ਕਾ ਫਰਹਾ ਖਾਨ ਨਾਲ ਕੰਮ ਕਰਨ ਦਾ ਇੱਕ ਚੰਗਾ ਤਜਰਬਾ ਸੀ।ਕੈਟਰੀਨਾ ਨੇ ਦੱਸਿਆ ਕਿ ਮਰਦ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੇਰਾ [...]
ਲੋਕ ਬੜਾ ਕੁਝ ਕਹਿੰਦੇ ਹਨ : ਦੀਪਿਕਾ ਪਾਦੁਕੋਣ
ਦੀਪਿਕਾ ਪਾਦੁਕੋਣ ਨੇ ਜਦੋਂ ਫਿਲਮ ਨਗਰੀ ਵਿੱਚ ਕਦਮ ਰੱਖਿਆ ਅਤੇ ‘ਓਮ ਸ਼ਾਂਤੀ ਓਮ’ ਅਤੇ ਲਵ ਆਜਕਲ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਤਾਂ ਉਸ ਵੇਲੇ ਉਹ ਬਹੁਤ ਗਾਲੜੀ ਸੀ। ਜ਼ਿੰਦਗੀ ਦੇ ਹਰ ਪਹਿਲੂ ‘ਤੇ ਉਹ ਖੁੱਲ੍ਹ ਕੇ ਗੱਲ ਕਰਦੀ ਸੀ। ਉਸ ਪਿੱਛੋਂ ਉਹ ਅਚਾਨਕ ਚੁੱਪ ਹੋ ਗਈ। ਸ਼ਾਇਦ ਇਸ ਪਿੱਛੇ ਕਾਰਨ ਉਸਦਾ ‘ਹਾਰਟ ਬ੍ਰੇਕ’ ਸੀ। ਹੁਣ ਉਹ [...]
ਮੱਲਿਕਾ ਨੂੰ ਝਟਕਾ
ਬਿਨਾਂ ਕੋਈ ਖਾਸ ਕੰਮ ਕੀਤੇ ਤੋਂ ਹੀ ਮੱਲਿਕਾ ਸ਼ੇਰਾਵਤ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਉਸ ਦੀ ਬਹੁਤ ਪ੍ਰਚਾਰਿਤ ਫਿਲਮ ‘ਹਿੱਸ’ ਜਦੋਂ ਰਿਲੀਜ਼ ਹੋਈ ਤਾਂ ਲੋਕਾਂ ਨੇ ਇਸ ਵਿੱਚ ਮੱਲਿਕਾ ਦੇ ਕੰਮ ਦੀ ਕੋਈ ਚਰਚਾ ਨਹੀਂ ਕੀਤੀ। ਭਾਵੇਂ ਟਿਕਟ ਖਿੜਕੀ ‘ਤੇ ਇਹ ਫਿਲਮ ਕੋਈ ਖਾਸ ਕਮਾਲ ਦਿਖਾਉਣ ਵਿੱਚ ਅਸਫਲ ਰਹੀ, ਪਰ ਮੱਲਿਕਾ ‘ਤੇ ਇਸ ਦੀ ਅਸਫਲਤਾ [...]
ਮੈਨੂੰ ਬੁਲਬੁਲ ਵੀ ਪਸੰਦ ਹੈ : ਅਨੁਸ਼ਕਾ
ਸ਼ਾਹਰੁਖ ਖਾਨ ਜਿਹੇ ਸੁਪਰ ਸਟਾਰ ਨਾਲ ਫਿਲਮ ‘ਰਬ ਨੇ ਬਨਾ ਦੀ ਜੋੜੀ’ ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਨੁਸ਼ਕਾ ਸ਼ਰਮਾ ਦਾ ਇਸ ਫਿਲਮ ਨਾਲ ਦਰਸ਼ਕਾਂ ਦੇ ਦਿਮਾਗ ‘ਚ ਇੱਕ ਸਿੱਧੀ-ਸਾਦੀ ਕੁੜੀ ਦਾ ਅਕਸ ਸਥਾਪਤ ਹੋਇਆ ਸੀ, ਪਰ ਉਸ ਤੋਂ ਬਾਅਦ ਆਪਣੀ ਦੂਸਰੀ ਫਿਲਮ ‘ਬਦਮਾਸ਼ ਕੰਪਨੀ’ ਵਿੱਚ ਬੁਲਬੁਲ ਦਾ ਕਿਰਦਾਰ ਨਿਭਾਅ ਕੇ ਅਨੁਸ਼ਕਾ ਨੇ ਸਨਸਨੀ ਮਚਾ [...]
ਸਲਮਾਨ ਅਤੇ ਐਸ਼ਵਰਿਆ ਦੀ ਜੰਗ
ਫਿਲਮਾਂ ਦੇ ਪ੍ਰਚਾਰ ਲਈ ਛੋਟਾ ਪਰਦਾ ਬੇਹੱਦ ਹੌਟ ਪਲੇਟਫਾਰਮ ਬਣ ਗਿਆ ਹੈ। ਹਰ ਕੋਈ ਲੜੀਵਾਰਾਂ ਅਤੇ ਰਿਐਲਿਟੀ ਸ਼ੋਅਜ਼ ਰਾਹੀਂ ਆਪਣੀ ਫਿਲਮ ਦਾ ਪ੍ਰਚਾਰ ਕਰਵਾਉਣਾ ਚਾਹੰਦਾ ਹੈ। ‘ਗੁਜਾਰਿਸ਼’ ਦੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਵੀ ਰੀਐਲਿਟੀ ਸ਼ੋਅ ‘ਬਿਗ ਬੌਸ-4′ ਦੇ ਘਰ ਜਾਣ ਦੀ ਡੀਲ ਫਾਈਨਲ ਕਰ ਲਈ ਸੀ, ਪਰ ਜਦੋਂ ਇਸ ਦੇ ਹੋਸਟ ਸਲਮਾਨ ਨੂੰ ਪਤਾ [...]
ਮੇਰੀ ਮਿਹਨਤ ਰੰਗ ਲਿਆਏਗੀ : ਆਰਤੀ
‘ਤੁਮਸੇ ਅੱਛਾ ਕੌਨ ਹੈ’ ਨਾਲ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਰਤੀ ਛਾਬੜੀਆ ਦੇ ਹਿੱਸੇ ਵਿੱਚ ਭਾਵੇਂ ‘ਅਵਾਰਾ ਪਾਗਲ ਦੀਵਾਨਾ’, ‘ਸ਼ਾਦੀ ਨੰਬਰ ਵਨ’, ‘ਸ਼ੂਟ ਆਊਟ ਐਟ ਲੋਖੰਡਵਾਲਾ’, ‘ਪਾਰਟਨਰ’, ‘ਅਨਾਮਿਕਾ’, ‘ਧੂਮ-ਧੜਾਕਾ’ ‘ਟਾਸ’ ਵਰਗੀਆਂ ਫਿਲਮਾਂ ਹਨ, ਪਰ ਇਸ ਦੇ ਬਾਵਜੂਦ ਆਰਤੀ ਅੱਜ ਵੀ ਹਿੰਦੀ ਫਿਲਮ ਨਗਰੀ ਵਿੱਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਹਿੰਦੀ ਦੇ ਨਾਲ-ਨਾਲ [...]
ਅਰਜੁਨ ਬਣ ਗਿਐ ਖਲਨਾਇਕ
ਅਦਾਕਾਰ ਅਰਜੁਨ ਰਾਮਪਾਲ ਨਵੇਂ-ਨਵੇਂ ਤਜਰਬੇ ਕਰਨ ਅਤੇ ਕੁਝ ਵੱਖਰਾ ਕਰਨ ਦਾ ਸ਼ੌਕੀਨ ਹੈ। ਆਪਣੇ ਆਪ ਨੂੰ ਇੱਕ ਨਵੇਂ ਅਤੇ ਹੈਰਾਨ ਕਰ ਦੇਣ ਵਾਲੇ ਅੰਦਾਜ਼ ਵਿੱਚ ਪੇਸ਼ ਕਰਨ ਲਈ ਹੁਣ ਉਸ ਨੇ ਖਤਰਨਾਕ ਖਲਨਾਇਕ ਬਣਨ ਦਾ ਫੈਸਲਾ ਕੀਤਾ ਹੈ। ਸ਼ਾਹਰੁਖ ਖਾਨ ਵਲੋਂ ਬਣਾਈ ਜਾ ਰਹੀ ਆਪਣੀ ਹੀ ਮੁੱਖ ਭੂਮਿਕਾ ਵਾਲੀ ਫਿਲਮ ‘ਰਾਅ ਵੰਨ’ ਵਿੱਚ ਅਰਜੁਨ ਇੱਕ [...]
ਭਾਰਤ ਦੀ ਪਹਿਲੀ ਹੌਰਰ ਕਾਮੇਡੀ ‘ਬਚਾਓ’
ਡਰਾਉਣੀਆਂ ਅਤੇ ਰਹੱਸਪੂਰਨ ਫਿਲਮਾਂ ਬਣਾ ਕੇ ਬਾਲੀਵੁੱਡ ਵਿੱਚ ਲਗਭਗ ਤੀਹ ਸਾਲ ਤੱਕ ਰਾਜ ਕਰਨ ਵਾਲੇ ‘ਰਾਮਸੇ ਭਰਾਵਾਂ’ ਨੇ ਹੁਣ ‘ਬਚਾਓ’ ਨਾਂ ਦੀ ਫਿਲਮ ਬਣਾਈ ਹੈ, ਜੋ ਭਾਰਤ ਦੀ ਪਹਿਲੀ ਹੌਰਰ ਕਾਮੇਡੀ ਫਿਲਮ ਦੱਸੀ ਜਾ ਰਹੀ ਹੈ। ਨਿਰਮਾਤਾ ਸ਼ਾਮ ਰਾਮਸੇ ਦਾ ਕਹਿਣਾ ਹੈ ਕਿ ਇਹ ਫਿਲਮ ਇੱਕ ਫਿਲਮ ਦੀ ਸ਼ੂਟਿੰਗ ਦੀ ਕਹਾਣੀ ‘ਤੇ ਆਧਾਰਤ ਹੈ, ਜੋ [...]
ਦਮਦਾਰ ਭੂਮਿਕਾ ‘ਚ ਨਜ਼ਰ ਆਏਗੀ ਅਮੀਸ਼ਾ ਪਟੇਲ
ਕਾਫੀ ਦਿਨਾਂ ਤੋਂ ਫਿਲਮੀ ਪਰਦੇ ਤੋਂ ਦੂਰ ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਜਲਦੀ ਹੀ ਰਾਜਕੁਮਾਰ ਸੰਤੋਸ਼ੀ ਦੀ ਅਗਲੀ ਫਿਲਮ ‘ਪਾਵਰ’ ਵਿੱਚ ਦਮਦਾਰ ਭੂਮਿਕਾ ਵਿੱਚ ਨਜ਼ਰ ਆਏਗੀ। ਇਸ ਫਿਲਮ ਵਿੱਚ ਅਮੀਸ਼ਾ ਪਟੇਲ ਅਮਿਤਾਭ ਬੱਚਨ, ਸੰਜੇ ਦੱਤ ਅਤੇ ਅਨਿਲ ਕਪੂਰ ਵਰਗੇ ਕਲਾਕਾਰਾਂ ਨਾਲ ਨਜ਼ਰ ਆਈ ਹੈ ਅਤੇ ਉਹ ਆਪਣੇ ਸ਼ਾਨਦਾਰ ਅਭਿਨੈ ਨੂੰ ਲੈ ਕੇ ਬੇਹੱਦ ਉਤਸੁਕ ਹੈ। ਅਮੀਸ਼ਾ [...]
ਭਗੌੜੇ ਨੇਤਾ ਨੇ ਸੁਖਬੀਰ ਬਾਦਲ ਨੂੰ ਸਨਮਾਨਿਤ ਕੀਤਾ
ਫਤਿਹਗੜ੍ਹ ਸਾਹਿਬ, ਪੰਜਾਬ ਸਟਾਰ-ਹੱਤਿਆ ਦੇ ਮਾਮਲੇ ਵਿੱਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਬੀਰ ਥਾਂਬਲਾ ਨੇ ਸੈਂਕੜੇ ਵਰਕਰਾਂ ਅਤੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬੀਤੇ ਮੰਗਲਵਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਭੇਂਟ ਕਰ ਕੇ ਸਨਮਾਨਤ ਕੀਤਾ। ਸੁਖਬੀਰ ਬਾਦਲ ਫਤਿਹਗੜ੍ਹ ਸਾਹਿਬ ਵਿੱਚ ਟੋਡਰਮੱਲ ਹਾਲ ਵਿੱਚ ਪਾਰਟੀ ਵਰਕਰਾਂ ਨਾਲ ਬੈਠਕ ਕਰਨ [...]

