Wednesday, 22 February 2012, 5:49 PM Toronto Time

ਔਰਤ ਨਿਰਦੇਸ਼ਕ ਨਾਲ ਕੰਮ ਕਰਨਾ ਚੰਗਾ ਤਜਰਬਾ : ਕੈਟਰੀਨਾ

1 Star2 Stars3 Stars4 Stars5 Stars (No Ratings Yet)
Loading ... Loading ...

On 26 November 2010 in ਫਿਲਮੀਂ

ਅਜਿਹਾ ਕਿਹਾ ਜਾਂਦਾ ਸੀ ਕਿ ਅਦਾਕਾਰਾ ਕੈਟਰੀਨਾ ਕੈਫ ਸਿਰਫ ਮਰਦਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ ਅਤੇ ਉਸ ਨੇ ਸਿਰਫ ਮਰਦ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਕੈਟਰੀਨਾ ਕਹਿੰਦੀ ਹੈ ਕਿ ‘ਤੀਸ ਮਾਰ ਖਾਂ’ ਵਿੱਚ ਨਿਰਦੇਸ਼ਕਾ ਫਰਹਾ ਖਾਨ ਨਾਲ ਕੰਮ ਕਰਨ ਦਾ ਇੱਕ ਚੰਗਾ ਤਜਰਬਾ ਸੀ।ਕੈਟਰੀਨਾ ਨੇ ਦੱਸਿਆ ਕਿ ਮਰਦ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੇਰਾ ਤਜਰਬਾ ਬਹੁਤ ਬਿਹਤਰੀਨ ਰਿਹਾ ਹੈ। ਯਕੀਨੀ ਤੌਰ ‘ਤੇ ਔਰਤ ਨਿਰਦੇਸ਼ਕ ਨਾਲ ਕੰਮ ਕਰਨਾ ਚੰਗਾ ਸੀ। ਇਹ ਵੱਖਰਾ ਤਜਰਬਾ ਸੀ ਅਤੇ ਯਕੀਨੀ ਤੌਰ ‘ਤੇ ਤੁਸੀਂ ਇੱਕ ਔਰਤ ਡਾਇਰੈਕਟਰ ਨਾਲ ਵੱਖਰੇ ਢੰਗ ਨਾਲ ਜੁੜਦੇ ਹੋ। ਉਨ੍ਹਾਂ ਕਿਹਾ ਕਿ ਫਰਹਾ ਇਸ ਗੱਲ ਨੂੰ ਲੈ ਕੇ ਸਪੱਸ਼ਟ ਹੁੰਦੀ ਹੈ ਕਿ ਉਹ ਕੀ ਕਰਨਾ ਚਾਹੁੰਦੀ ਹੈ ਅਤੇ ਸੈਟ ‘ਤੇ ਉਸ ਦਾ ਰਵੱਈਆ ਸਖਤ ਨਹੀਂ ਹੁੰਦਾ। ਉਹ ਕਦੀ ਤੁਹਾਡਾ ਇੱਕ ਮਿੰਟ ਵੀ ਬਰਬਾਦ ਨਹੀਂ ਕਰਦੀ ਅਤੇ ਤੁਹਾਨੂੰ ਕਦੀ ਬਹੁਤ ਜਲਦੀ ਵੀ ਨਹੀਂ ਬੁਲਾਉਂਦੀ। ਉਹ ਇੱਕ ਅਦਭੁਤ ਨਿਰਦੇਸ਼ਕ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!