2011 ਵਿੱਚ ਕੈਨੇਡੀਅਨਾਂ ਤੇ ਪਵੇਗਾ ਟੈਕਸਾਂ ਦਾ ਵਧੇਰੇ ਬੋਝ
ਸਟਾਰ ਨਿਊਜ਼-ਸਟੌਕ ਬਰੋਕਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਕੈਨੇਡੀਅਨ ਕਾਮੇ ਸੰਨ 2011 ਵਿੱਚ ਵਧੇਰੇ ਆਮਦਨ ਅਤੇ ਪੇਅਰੋਲ ਟੈਕਸ ਅਦਾ ਕਰਨਗੇ। ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਆਪਣੀ ਸਲਾਨਾ ਗਿਣਤੀ ਮਿਣਤੀ ਵਿੱਚ ਇਹ ਖ਼ੁਲਾਸਾ ਕੀਤਾ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਕਾਮੇ ਅਗਲੇ ਸਾਲ ਔਸਤਨ 2 ਫੀਸਦੀ ਵਧੇਰੇ ਟੈਕਸ ਅਦਾ ਕਰਨਗੇ। ਫੈਡਰੇਸ਼ਨ ਦਾ ਇਹ ਵੀ [...]
ਅਸ਼ਵਨੀ ਤਾਂਗੜੀ ਪਰਵਾਰ ਨੂੰ ਭਾਰੀ ਸਦਮਾ-ਵਡੇ ਭਰਾ ਅਸ਼ੋਕ ਤਾਂਗੜੀ ਪੰਜਾਬ ਵਿਚ ਸੁਰਗਵਾਸ
ਮਿਸੀਸਾਗਾ: (ਬਲਬੀਰ ਮੋਮੀ) ਬੜੇ ਦੁਖ ਨਾਲ ਇਹ ਖਬਰ ਦਿਤੀ ਜਾ ਰਹੀ ਹੈ ਕਿ ਤਾਂਗੜੀ ਇਨਸ਼ੋਰੰਸ ਐਂਡ ਫਿਨਾਂਸ਼ਲ ਗਰੁੱਪ ਦੇ ਮਾਲਕ ਅਸ਼ਵਨੀ ਤਾਂਗੜੀ ਜੀ ਦੇ ਵਡੇ ਭਰਾ ਅਸ਼ੋਕ ਤਾਂਗੜੀ ਜੀ ਪਿਛੇ ਪੰਜਾਬ ਵਿਚ ਉਹਨਾਂ ਦੇ ਪਿੰਡ ਬਿਲਗਾ ਵਿਖੇ 24 ਦਸੰਬਰ ਦੀ ਰਾਤ ਨੂੰ ਸਵੇਰੇ 3 ਵਿਜੇ ਸੁਰਗਵਾਸ ਹੋ ਗਏ ਹਨ। ਉਹਨਾਂ ਦੀ ਉਮਰ 57 ਸਾਲ ਸੀ। [...]
ਦੋਰਾਹਾ ਨਾਈਟ ਕਾਮਯਾਬੀ ਨਾਲ ਸੰਪੰਨ
ਬਰੈਂਪਟਨ, ਸਟਾਰ ਨਿਊਜ਼:- ਜਿਲ੍ਹਾ ਲੁਧਿਆਣਾ ਦੇ ਇਲਾਕਾ ਦੋਰਾਹਾ ਨਾਲ ਸੰਬੰਧਤ ਇਲਾਕਾ ਨਿਵਾਸੀਆਂ ਵੱਲੋਂ ਇੱਕ ਸ਼ਾਨਦਾਰ “ ਨਾਈਟ” ਦਾ ਆਯੋਜ਼ਨ 11 ਦਸੰਬਰ 2010 ਨੂੰ ਬਰੈਂਪਟਨ ਸਥਿੱਤ ਪ੍ਰੀਮੀਅਮ ਬੈਂਕੁਇਟ ਹਾਲ ਚ ਕਤਾ ਗਿਆ ਜਿਸ ਵਿੱਚ ਇਲਾਕਾ ਨਿਵਾਸੀਆਂ ਦੇ ਆਪਸੀ ਮੇਲ-ਗੇਲ ਤੋਂ ਇਲਾਵਾ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਭਾਗ ਲੈਣ ਵਾਲਿਆਂ ਲਈ ਦਿਲ ਖਿੱਚਵੇ ਇਨਾਮ ਰੱਖੇ [...]
ਸਖ਼ਤ ਕਾਨੂੰਨਾਂ ਦੇ ਬਾਵਜੂਦ ਕਿਰਾਏ ‘ਤੇ ਕੁੱਖ ਲੈਣ ਦਾ ਰੁਝਾਨ ਜਾਰੀ
ਟਰਾਂਟੋ, ਸਟਾਰ ਨਿਊਜ਼:- ਕੈਨੇਡੀਅਨ ਕਾਨੂੰਨ ਤਹਿਤ ਸਪਰਮ, ਅੰਡੇ ਦਾਨ ਕਰਨ ਵਾਲੇ ਜਾਂ ਕਿਰਾਏ ਦੀਆਂ ਕੁੱਖਾਂ ਮੁਹੱਈਆ ਕਰਨ ਵਾਲਿਆਂ ਨੂੰ ਪੈਸੇ ਦੇਣਾ ਵਰਜਿਤ ਹੈ । ਪੰਜ ਲੱਖ ਡਾਲਰ ਜੁਰਮਾਨਾ ਜਾਂ 10 ਸਾਲ ਦੀ ਜੇਲ੍ਹ ਦਾ ਡਰ ਵੀ ਕੁੱਖਾਂ ਕਿਰਾਏ ਤੇ ਲੈਣ ਦੇ ਅਮਲ ਨੂੰ ਠੱਲ੍ਹ ਨਹੀਂ ਪਾ ਰਿਹਾ ਸਗੋਂ ਅੰਦਰ ਖਾਤੇ ਇਹ ਸਭ ਚੱਲੀ ਜਾ ਰਿਹਾ [...]
ਔਲਾਦ ਪ੍ਰਾਪਤੀ ਖਾਤਰ ਭਾਰਤ ‘ਚ ਫਸਿਆ ਕੈਨੇਡੀਅਨ ਜੋੜਾ
ਟਰਾਂਟੋ, ਸਟਾਰ ਨਿਊਜ਼: ਕੈਨੇਡਾ ਦੇ ਕਈ ਸਿਆਸਤਦਾਨਾਂ ਵੱਲੋਂ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਮੁਸ਼ਕਿਲ ਹਾਲਾਤਾਂ ‘ਚ ਬਾਂਹ ਫੜ੍ਹਨ ਦੀ ਗੁਹਾਰ ਲਾਈ ਗਈ ਹੈ । ਉਹ ਸੰਤਾਨ ਦੀ ਪ੍ਰਾਪਤੀ ਲਈ ਇੱਕ ਵੱਖਰੇ ਕਿਸਮ ਦੇ ਝਮੇਲੇ ‘ਚ ਪਿਛਲੇ ਪੰਜ ਸਾਲਾਂ ਤੋਂ ਭਾਰਤ ‘ਚ ਫਸੇ ਕੈਨੇਡੀਅਨ ਪਤੀ ਪਤਨੀ ਦੇ ਮਾਮਲੇ ਤੇ ਸਰਕਾਰ ਤੋਂ ਫੌਰੀ ਮਦਦ ਦੀ ਮੰਗ ਕਰ [...]
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥
ਬਰੈਮਟਨ : ਬੀਤੇ ਸਨਿਚਰਵਾਰ ਪਿਛਲੇ ਲੰਮੇਂ ਸਮੇਂ ਤੋਂ ਸਪਰਿੰਗਡੇਲ ਇਲਾਕੇ ਵਿੱਚ ਰਹਿ ਰਹੇ ਸ੍ਰ: ਥਾਣਾ ਸਿੰਘ ਬਰਾੜ ਫ.ਫ.ਸ਼. ਜੇਲ੍ਹ ਸੁਪਰਡੈਂਟ (ਸੇਵਾ ਮੁਕਤ) ਪਿੰਡ ਡੱਲੇਵਾਲਾ, ਜਿਲ੍ਹਾ ਫਰੀਦਕੋਟ ਅਕਾਲ ਪੁਰਖ ਵਲੋਂ ਬਖਸ਼ੀ ਸਵਾਸਾਂ ਦੀ ਪੁੰਜੀ ਨੂੰ 75 ਕੁ ਵਰ੍ਹਿਆਂ ਦੀ ਸ਼ਾਨਦਾਰ ਅਤੇ ਸ਼ਾਨਾਮੱਤੀ ਆਯੂ ਦੇ ਰੂਪ ਵਿੱਚ ਸੰਕੋਚ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਸਰਦਾਰ [...]
ਜੋੜ ਮੇਲੇ ਦੇ ਸੰਬੰਧ ਵਿੱਚ ਸ਼ਹੀਦੀ ਸਮਾਗਮ ‘ਤੇ ਕੀਰਤਨ ਤੇ ਕਥਾ ਪ੍ਰਵਾਹ ਹੋਇਆ
ਟੋਰਾਂਟੋ/ਹੀਰਾ ਰੰਧਾਵਾ – ਬੀਤੇ ਦਿਨੀਂ ਛੋਟੇ ਸਾਹਿਜ਼ਾਦਿਆਂ ਦੇ ਸ਼ਹੀਦੀ ਸਮਾਗਮ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਸ਼ਹੀਦੀ ਯਾਦਗਾਰੀ ਕਮੇਟੀ ਫ਼ਤਿਹਗੜ੍ਹ ਸਾਹਿਬ, ਟੋਰਾਂਟੋ ਵੱਲੋਂ ਉਨਟੈਰੀਓ ਖ਼ਾਲਸਾ ਦਰਬਾਰ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਗਏ। ਇਸ ਸੰਬੰਧੀ ਗੁਰਦੁਆਰਾ ਡਿਕਸੀ ਰੋਡ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਸੰਬੰਧੀ ਮਿਤੀ 23 ਦਸੰਬਰ 2010 ਦਿਨ ਵੀਰਵਾਰ ਨੂੰ [...]
ਕਪੂਰਥਲਾ ਨਿਵਾਸੀਆਂ ਵਲੋਂ ਨਵੇਂ ਸਾਲ ‘ਤੇ ਅਖੰਡ ਪਾਠ ਦਾ ਭੋਗ 2 ਜਨਵਰੀ 2011 ਨੂੰ
ਟੋਰਾਂਟੋ, ਸਟਾਰ ਨਿਊਜ਼:-ਜੀਟੀਏ ਵਿਚ ਵੱਸਦੇ ਕਪੂਰਥਲਾ ਜਿਲ੍ਹੇ ਨਾਲ ਸਬੰਧਤ ਸਮੂਹ ਪਰਿਵਾਰਾਂ ਵਿਚ ਆਪਸੀ ਮੋਹ-ਪਿਆਰ ਨੂੰ ਵਧਾਉਣ, ਆਪਸੀ ਨੇੜਤਾ ਪੈਦਾ ਕਰਨ, ਆਪਣੀਆਂ ਨਵੀਆਂ ਪੀੜੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਸਰਬੱਤ ਦੇ ਭਲੇ ਵਾਸਤੇ, ਕਪੂਰਥਲਾ ਹੈਰੀਟੇਜ਼ ਅਤੇ ਡਿਵੈਲਪਮੈਂਟ ਸੁਸਾਇਟੀ, ਟੋਰਾਂਟੋ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲ 2011 ਨੂੰ ਜੀ ਆਇਆਂ ਕਹਿਣ ਅਤੇ ਸਰਬੱਤ [...]
ਕੈਨੇਡੀਅਨ ਆਰਥਿਕਤਾ ਅਜੇ ਵੀ ਨਹੀਂ ਆਈ ਪੱਟੜੀ ’ਤੇ
ਟੋਰਾਂਟੋ, ਸਟਾਰ ਨਿਊਜ਼:-ਕੈਨੇਡਾ ਨੇ ਬੀਤੇ ਆਰਥਿਕ ਮੰਦੀ ਦੇ ਪ੍ਰਭਾਵਾਂ ਨੂੰ ਤਾਂ ਘੱਟ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਪ੍ਰੰਤੂ ਅਜੇ ਵੀ ਇਹ ਪੂਰੀ ਤਰ੍ਹਾਂ ਨਾਲ ਮੰਦੀ ਦੀ ਮਾਰ ਤੋਂ ਬਾਹਰ ਨਹੀਂ ਆ ਪਾਇਆ ਹੈ। ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਕੈਨੇਡਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਰਥਿਕ ਮੰਦੀ ਨੂੰ ਦੂਰ ਕਰਨ ਦੇ ਯਤਨਾਂ ਨੂੰ ਅਜੇ [...]
ਐਨ ਡੀ ਪੀ ਜਾਂ ਬਲਾਕ ਨੂੰ ਵੋਟ ਪਾਉਣਾ ਹਾਰਪਰ ਨੂੰ ਵੋਟ ਪਾਉਣ ਦੇ ਬਰਾਬਰ : ਇਗਨੀਟਿਫ
ਟੋਰਾਂਟੋ:-ਲਿਬਰਲ ਨੇਤਾ ਮਾਈਕਲ ਇਗਨੀਟਿਫ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਐਨ ਡੀ ਪੀ ਜਾਂ ਬਲਾਕ ਕਿਊਬੈਕ ਉਮੀਦਵਾਰਾਂ ਨੂੰ ਵੋਟ ਦੇਣਾ ਕੰਜਰਵੇਟਿਵ ਸਟੀਫਨ ਹਾਰਪਰ ਨੂੰ ਹੀ ਵੋਟ ਦੇਣ ਦੇ ਬਰਾਬਰ ਹੈ ਕਿਉਂਕਿ ਅਜਿਹਾ ਕਰਨ ਨਾਲ ਲਾਭ ਕੰਜਰਵੇਟਿਵ ਪਾਰਟੀ ਨੂੰ ਹੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੰਜਰਵੇਟਿਵਾਂ ਦਾ ਇੱਕਮਾਤਰ ਬਦਲ ਲਿਬਰਲ ਹੀ ਹਨ। [...]

