ਦੋਰਾਹਾ ਨਾਈਟ ਕਾਮਯਾਬੀ ਨਾਲ ਸੰਪੰਨ
On 31 December 2010 in ਕੈਨੇਡਾ
ਬਰੈਂਪਟਨ, ਸਟਾਰ ਨਿਊਜ਼:- ਜਿਲ੍ਹਾ ਲੁਧਿਆਣਾ ਦੇ ਇਲਾਕਾ ਦੋਰਾਹਾ ਨਾਲ ਸੰਬੰਧਤ ਇਲਾਕਾ ਨਿਵਾਸੀਆਂ ਵੱਲੋਂ ਇੱਕ ਸ਼ਾਨਦਾਰ “ ਨਾਈਟ” ਦਾ ਆਯੋਜ਼ਨ 11 ਦਸੰਬਰ 2010 ਨੂੰ ਬਰੈਂਪਟਨ ਸਥਿੱਤ ਪ੍ਰੀਮੀਅਮ ਬੈਂਕੁਇਟ ਹਾਲ ਚ ਕਤਾ ਗਿਆ ਜਿਸ ਵਿੱਚ ਇਲਾਕਾ ਨਿਵਾਸੀਆਂ ਦੇ ਆਪਸੀ ਮੇਲ-ਗੇਲ ਤੋਂ ਇਲਾਵਾ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਭਾਗ ਲੈਣ ਵਾਲਿਆਂ ਲਈ ਦਿਲ ਖਿੱਚਵੇ ਇਨਾਮ ਰੱਖੇ ਗਏ ਸਨ ਜਿਹੜਾ ਕਿ ਸਭ ਨੂੰ ਹੀ ਚੰਗਾ ਲੱਗਿਆ।ਦੋਰਾਹਾ ਇਲਾਕੇ ਨਾਲ ਸੰਬੰਧਤ ਭਵਿੱਖ ਚ ਹੋਣ ਵਾਲੇ ਪ੍ਰੋਗਰਾਮਾ ਬਾਰੇ ਜਿਆਦਾ ਜਾਣਕਾਰੀ ਲਈ ਰਣਜੀਤ ਸਿੰਘ ਬਗਲੀ 416-725-4932, ਲੱਖੂ ਕੱਦੋਂ 416-275-2828,ਗੁਰਮੇਲ ਸਿਘੰ੍ਹ ਤਮਕੰਡੀ 416-984-6614 ਜਾਂ ਵਿਨੋਦ ਜੀ ਨਾਲ 416-816-6865 ਤੇ ਸੰਪਰਕ ਕੀਤਾ ਜਾ ਸਕਦਾ ਹੈ।

