Wednesday, 22 February 2012, 5:48 PM Toronto Time

ਅਸ਼ਵਨੀ ਤਾਂਗੜੀ ਪਰਵਾਰ ਨੂੰ ਭਾਰੀ ਸਦਮਾ-ਵਡੇ ਭਰਾ ਅਸ਼ੋਕ ਤਾਂਗੜੀ ਪੰਜਾਬ ਵਿਚ ਸੁਰਗਵਾਸ

1 Star2 Stars3 Stars4 Stars5 Stars (No Ratings Yet)
Loading ... Loading ...

On 31 December 2010 in ਕੈਨੇਡਾ

ਮਿਸੀਸਾਗਾ: (ਬਲਬੀਰ ਮੋਮੀ) ਬੜੇ ਦੁਖ ਨਾਲ ਇਹ ਖਬਰ ਦਿਤੀ ਜਾ ਰਹੀ ਹੈ ਕਿ ਤਾਂਗੜੀ ਇਨਸ਼ੋਰੰਸ ਐਂਡ ਫਿਨਾਂਸ਼ਲ ਗਰੁੱਪ ਦੇ ਮਾਲਕ ਅਸ਼ਵਨੀ ਤਾਂਗੜੀ ਜੀ ਦੇ ਵਡੇ ਭਰਾ ਅਸ਼ੋਕ ਤਾਂਗੜੀ ਜੀ ਪਿਛੇ ਪੰਜਾਬ ਵਿਚ ਉਹਨਾਂ ਦੇ ਪਿੰਡ ਬਿਲਗਾ ਵਿਖੇ 24 ਦਸੰਬਰ ਦੀ ਰਾਤ ਨੂੰ ਸਵੇਰੇ 3 ਵਿਜੇ ਸੁਰਗਵਾਸ ਹੋ ਗਏ ਹਨ। ਉਹਨਾਂ ਦੀ ਉਮਰ 57 ਸਾਲ ਸੀ। ਆਪ ਪਿਛਲੇ 15 ਸਾਲਾਂ ਤੋਂ ਲੇਟ ਸ਼੍ਰੀਮਤੀ ਸ਼ੀਲਾ ਦੇਵੀ ਤਾਂਗੜੀ ਡੀ. ਏ. ਵੀ. ਹਾਇਰ ਸੈਕੰਡਰੀ ਸਕੂਲ ਦੇ ਚੇਅਰਪਰਸਨ ਸਨ ਅਤੇ ਨੂਰਮਹਿਲ ਇਲਾਕੇ ਦੇ ਕਾਂਗਰਸ ਦੇ ਲੀਡਰ ਸਨ।
ਝੰਡੇ ਵਿਚ ਲਪੇਟੀ ਮ੍ਰਿਤਕ ਦੀ ਦੇਹ ਨੂੰ ਬੜੇ ਸਤਿਕਾਰ ਨਾਲ ਪਿੰਡ ਵਿਚ ਲਿਆਂਦਾ ਗਿਆ ਅਤੇ ਸਕੂਲ ਤੇ ਕਸਬੇ ਦੀ ਫੇਰੀ ਦੌਰਾਨ ਲੋਕਾਂ ਨੇ ਦਰਸ਼ਨ ਕੀਤੇ। ਸਤਿਕਾਰ ਵਿਚ ਸਕੂਲ ਅਤੇ ਦੁਕਾਨਾਂ ਬੰਦ ਹੋ ਗਈਆਂ। ਕਾਂਗਰਸ ਪਾਰਟੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਥਾਨਕ ਗੁਰਦਵਾਰਿਆਂ ਅਤੇ ਮੰਦਰਾਂ ਵਿਚ ਅਰਦਾਸ ਕੀਤੀ ਗਈ ਅਤੇ ਲੋਕਾਂ ਨੇ ਫੁੱਲਾਂ ਦੀ ਬਰਖਾ ਕੀਤੀ ਤੇ ਨਮ ਅਖਾਂ ਨਾਲ ਅਸ਼ਵਨੀ ਤਾਂਗੜੀ ਜੀ ਨੂੰ ਅੰਤਮ ਵਿਦਾਇਗੀ ਦਿਤੀ। ਕੈਨੇਡਾ ਵਿਚ ਅਸ਼ਵਨੀ ਤਾਂਗੜੀ ਜੀ ਨਾਲ 416-404-1400 ਤੇ ਦੁਖ ਸਾਂਝਾ ਕੀਤਾ ਜਾ ਸਕਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!