ਕੋਈ ਕਿਸੇ ਲਈ ਲੱਕੀ ਨਹੀਂ : ਕੈਟਰੀਨਾ ਕੈਫ
ਅਕਸ਼ੈ ਕੁਮਾਰ ਨਾਲ ਕਈ ਸਫਲ ਫਿਲਮਾਂ ਦੇਣ ਵਾਲੀ ਕੈਟਰੀਨਾ ਕੈਫ ਇੱਕ ਵਾਰ ਫਿਰ ਉਸ ਨਾਲ ਬਾਕਸ ਆਫਿਸ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਅੱਕੀ ਨਾਲ ਉਸ ਦੀ ਫਿਲਮ ‘ਤੀਸ ਮਾਰ ਖਾਂ’ ਪ੍ਰਦਰਸ਼ਤ ਹੋ ਚੁੱਕੀ ਹੈ। ਪੇਸ਼ ਹਨ ਕੈਟਰੀਨਾ ਨਾਲ ਇੱਕ ਸੰਖੇਪ ਗੱਲਬਾਤ ਦੇ ਅੰਸ਼- * ਫਰਹਾ ਖਾਨ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ? [...]
ਅੰਮ੍ਰਿਤਾ ਦਾ ‘ਹੈਪੀ ਥਾਟ’
ਰਾਜਸ੍ਰੀ ਪ੍ਰੋਡਕਸ਼ਨ ਦੀ ਲਗਾਤਾਰ ਦੂਜੀ ਫਿਲਮ ‘ਲਵ ਯੂ ਮਿਸਟਰ ਕਲਾਕਾਰ’ ਵਿੱਚ ਕੰਮ ਕਰ ਰਹੀ ਅੰਮ੍ਰਿਤਾ ਰਾਵ ਇਸ ਫਿਲਮ ਨੂੁੰ ਲੈ ਕੇ ਕਾਫੀ ਉਤਸ਼ਾਹਤ ਹੈ। ਬੇਸ਼ੱਕ ਉਹ ਆਪਣੀ ਇਸ ਫਿਲਮ ਨੂੰ ਲੈ ਕੇ ਜ਼ਿਆਦਾ ਗੱਲ ਕਰਨ ਤੋਂ ਬਚਦੀ ਹੋਵੇ, ਰਾਜਸ੍ਰੀ ਪ੍ਰੋਡਕਸ਼ਨ ਦੇ ਸੂਰਜ ਬੜਜਾਤੀਆ ਅਤੇ ਉਨ੍ਹਾਂ ਦੇ ਪਰਵਾਰ ਨਾਲ ਆਪਣੇ ਲਗਾਓ ਅਤੇ ਨੇੜਤਾ ਨੂੰ ਲੈ ਕੇ [...]
ਕਰੀਨਾ – ਕੈਟਰੀਨਾ ’ਚ ਖਿਚੋਤਾਣ ਵਧੀ
ਫਿਲਮ ਨਗਰੀ ਵਿੱਚ ਪੈਰ ਰੱਖਦਿਆਂ ਹੀ ਸਾਰੀਆਂ ਅਭਿਨੇਤਰੀਆਂ ਟੌਪ ‘ਤੇ ਪਹੁੰਚਣ ਦੀ ਇੱਛਾ ਰੱਖਦੀਆਂ ਹਨ, ਪਰ ਉਸ ਦੇ ਬਾਵਜੂਦ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਨੰਬਰ ਗੇਮ ਨਾਲ ਕੋਈ ਵਾਸਤਾ ਨਹੀਂ ਹੈ। ਜਿਵੇਂ ਹੀ ਉਨ੍ਹਾਂ ਦੀਆਂ ਫਿਲਮਾਂ ਹਿੱਟ ਹੋਣ ਲੱਗਦੀਆਂ ਹਨ, ਉਹ ਨੰਬਰ ਵੰਨ ਦੀ ਹੋੜ ਵਿੱਚ ਸਭ ਤੋਂ ਅੱਗੇ ਹੋ ਜਾਂਦੀਆਂ ਹਨ। ਪਿਛਲੇ ਕੁਝ ਸਮੇਂ [...]
ਮਾਧੁਰੀ ਬਣਨਾ ਚਾਹੁੰਦੀ ਹੈ ਕੰਗਨਾ
ਮਾਧੁਰੀ ਦੀਕਸ਼ਿਤ ਦਾ ਕਰਿਸ਼ਮਾ ਹੁਣ ਵੀ ਮਾਇਆ ਨਗਰੀ ‘ਤੇ ਕਾਇਮ ਹੈ। ਕਦੇ ਫਿਲਮਸਤਾਨ ਵਿੱਚ ਉਸ ਦੇ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ ਦੀ ਸ਼ੂਟਿੰਗ ‘ਤੇ ਸ਼ਾਹਰੁਖ ਖਾਨ ਪਹੁੰਚ ਜਾਂਦੇ ਹਨ ਤੇ ਆਪਣੀ ਇਸ ਪਸੰਦੀਦਾ ਹੀਰੋਇਨ ਨਾਲ ਕੁਝ ਸਮਾਂ ਬਿਤਾ ਕੇ ਖੁਸ਼ ਹੋ ਜਾਂਦੇ ਹਨ, ਤੇ ਕੁਝ ਅਜਿਹੇ ਵੀ ਹਨ, ਜੋ ਮਾਧੁਰੀ ਦੇ ਸਾਹਮਣੇ ਭਾਵੇਂ ਨਾ ਆਉਣ, [...]
ਬਿਪਾਸ਼ਾ ਤੇ ਜਾਨ ਦੀ ਟੁੱਟ ਗਈ ਧੜੱਕ ਕਰ ਕੇ !
ਬਿਪਾਸ਼ਾ ਬਸੁ ਅਤੇ ਉਸ ਦੇ ਬੁਆਏ ਫਰੈਂਡ ਜਾਨ ਅਬ੍ਰਾਹਮ ਵਿਚਾਲੇ ਅੱਜਕੱਲ੍ਹ ਕੁਝ ਠੀਕ ਨਹੀਂ ਚੱਲ ਰਿਹਾ। ਬਹੁਤ ਦਿਨਾਂ ਤੋਂ ਦੋਵੇਂ ਕਿਸੇ ਵੀ ਸਮਾਰੋਹ ਅਤੇ ਐਵਾਰਡ ਫੰਕਸ਼ਨ ਵਿੱਚ ਇਕੱਠੇ ਨਜ਼ਰ ਨਹੀਂ ਆ ਰਹੇ। ਇਸ ਨਾਲ ਅਫਵਾਹ ਫੈਲ ਗਈ ਹੈ ਅਤੇ ਲੋਕ ਕਹਿਣ ਲੱਗੇ ਹਨ ਕਿ ਦੋਵਾਂ ਵਿਚਕਾਰ ਦਰਾਰ ਪੈ ਗਈ ਹੈ। ਦਰਅਸਲ ਪਿਛਲੇ 8 ਸਾਲਾਂ ਤੋਂ [...]
ਪ੍ਰਿਯੰਕਾ ਮੰਨ ਗਈ…
ਕੁਣਾਲ ਕੋਹਲੀ ਦੀ ਆਗਾਮੀ ਫਿਲਮ ‘ਚ ਪ੍ਰਿਯੰਕਾ ਚੋਪੜਾ ਨੇ ਅਭਿਨੈ ਕਰਨਾ ਮੰਨ ਲਿਆ ਹੈ। ਇਸ ਫਿਲਮ ਦਾ ਹੀਰੋ ਸ਼ਾਹਿਦ ਕਪੂਰ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਦੇ ਮੰਨਣ ਦਾ ਕਾਰਨ ਵੀ ਸ਼ਾਹਿਦ ਕਪੂਰ ਹੀ ਹੈ, ਕਿਉਂਕਿ ਸ਼ਾਹਿਦ ਕਪੂਰ ਨਾਲ ਉਸ ਦੀਆਂ ਨਜ਼ਦੀਕੀਆਂ ਦੀ ਚਰਚਾ ਅੱਜਕੱਲ੍ਹ ਤੇਜ਼ ਹੈ। ਕੁਣਾਲ ਨੇ ਹੀਰੋਇਨ ਲਈ ਕਈ ਨਾਵਾਂ ‘ਤੇ ਵਿਚਾਰ ਕੀਤਾ, ਪਰ [...]
ਆਈਟਮ ਨੰਬਰ ਕਰਨ ਲਈ ਰਾਜ਼ੀ ਹੋ ਗਈ ਮਲਿਕਾ
ਆਖਰਕਾਰ ਮਲਿਕਾ ਸ਼ੇਰਾਵਤ ਆਈਟਮ ਨੰਬਰ ਕਰਨ ਲਈ ਤਿਆਰ ਹੋ ਗਈ ਹੈ। ਜਲਦੀ ਹੀ ਉਹ ਅਨੀਸ ਬਜਮੀ ਦੀ ਫਿਲਮ ‘ਥੈਂਕ ਯੂ’ ਲਈ ਇੱਕ ਗਾਣੇ ‘ਰਜੀਆ ਗੁੰਡੋਂ ਮੇਂ ਫਸ ਗਈ…’ ਦੀ ਸ਼ੂਟਿੰਗ ਕਰੇਗੀ। ਪੰਜ ਦਿਨ ਚੱਲਣ ਵਾਲੀ ਇਸ ਸ਼ੂਟਿੰਗ ਵਿੱਚ ਉਹ ਅਕਸ਼ੈ ਕੁਮਾਰ, ਬਾਬੀ ਦਿਓਲ ਅਤੇ ਸੁਨੀਲ ਸ਼ੈਟੀ ਨਾਲ ਕੰਮ ਕਰਨ ਵਾਲੀ ਹੈ। ਫਿਲਹਾਲ ਤਾਂ ਸੰਗੀਤਕਾਰ ਪ੍ਰੀਤਮ [...]
ਜੂਹੀ ਫਿਰ ਬਣੀ ਨਿਰਮਾਤਾ
ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਫਿਰ ਤੋਂ ਨਿਰਮਾਤਾ ਬਣ ਗਈ ਹੈ। ਉਹ ਆਪਣੇ ਪਤੀ ਜੈ ਮਹਿਤਾ ਅਤੇ ਦੋ ਹੋਰ ਮਿੱਤਰਾਂ ਨਾਲ ਫਿਲਮ ਨਿਰਮਾਤਾ ਓਨੀਰ ਦੀ ਫਿਲਮ ‘ਆਈ ਐਮ’ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਜੁੜ ਗਈ ਹੈ। ਜੂਹੀ ਨੇ ਚਾਰ ਲਘੂ ਫਿਲਮਾਂ ਦੀ ਲੜੀ ਵਿੱਚੋਂ ਇਕ ਵਿੱਚ ਅਭਿਨੈ ਵੀ ਕੀਤਾ ਹੈ। ਓਨੀਰ ਨੇ ਕਿਹਾ; ਮੈਂ ਤੁਹਾਨੂੰ [...]
ਫਿਰ ਬਣੇਗੀ ਅਭਿਸ਼ੇਕ ਤੇ ਬਾਬੀ ਦਿਓਲ ਦੀ ਜੋੜੀ
ਸੂਤਰਾਂ ‘ਤੇ ਭਰੋਸਾ ਕੀਤਾ ਜਾਏ ਤਾਂ ਫਿਲਮ ‘ਝੂਮ ਬਰਾਬਰ ਝੂਮ’ ਦੇ ਬਾਅਦ ਇੱਕ ਵਾਰ ਫਿਰ ਅਭਿਸ਼ੇਕ ਬੱਚਨ ਅਤੇ ਬਾਬੀ ਦਿਓਲ ਦੀ ਜੋੜੀ ਰਿਸ਼ੀਕੇਸ਼ ਮੁਖਰਜੀ ਦੀ ਕਲਾਸਿਕ ਫਿਲਮ ‘ਚੁਪਕੇ ਚੁਪਕੇ’ ਦੀ ਰੀਮੇਕ ਵਿੱਚ ਦਿੱਸੇਗੀ, ਜਦ ਕਿ ਓਰੀਜਨਲ ਫਿਲਮ ਵਿੱਚ ਅਮਿਤਾਭ ਅਤੇ ਧਰਮਿੰਦਰ ਨੇ ਕੰਮ ਕੀਤਾ ਸੀ। ਇਸ ਰੀਮੇਕ ਫਿਲਮ ਦਾ ਨਿਰਦੇਸ਼ਨ ਕਰਨਗੇ ਡੇਵਿਡ ਧਵਨ ਅਤੇ ਇਸ [...]
ਜ਼ਿੰਦਗੀ ਤੋਂ ਕਾਫੀ ਕੁਝ ਸਿੱਖਿਆ ਹੈ : ਸ਼ਾਜਾਨ ਪਦਮਸੀ
ਫਿਲਮ ‘ਰਾਕੇਟ ਸਿੰਘ ਸੇਲਜਮੈਨ ਆਫ ਦਿ ਯੀਅਰ’ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਾਜਾਨ ਪਦਮਸੀ ਆਪਣੀ ਅਗਲੀ ਫਿਲਮ ‘ਦਿਲ ਤੋ ਬੱਚਾ ਹੈ ਜੀ’ ਨੂੰ ਲੈ ਕੇ ਉਤਸ਼ਾਹਤ ਹੈ। ਇੱਕ ਔਰਤ ਦੇ ਨਾਤੇ ਉਸ ਦੇ ਕੀ ਵਿਚਾਰ ਹਨ? ਪੇਸ਼ ਹਨ ਇਸੇ ਸੰਦਰਭ ਵਿੱਚ ਉਸ ਨਾਲ ਹੋਈ ਇੱਕ ਗੱਲਬਾਤ ਦੇ ਅੰਸ਼- * ਤੁਹਾਡੇ ਮਾਤਾ-ਪਿਤਾ ਐਲਿਕ ਪਦਮਸੀ [...]

