ਸ਼ਰਾਬ ਪੀਣ ਦੇ ਕਨੂੰਨ ਵਿੱਚ ਨਰਮੀ
ਸਟਾਰ ਨਿਊਜ਼:-ਉਨਟੈਰੀਓ ਸਰਕਾਰ ਵਲੋਂ ਵਿਸ਼ੇਸ਼ ਮੌਕਿਆਂ ਤੇ ਸ਼ਰਾਬ ਦੇ ਕਨੂੰਨਾਂ ਵਿੱਚ ਨਰਮੀ ਕੀਤੀ ਜਾ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ ਅਤੇ ਕੁੱਝ ਖ਼ਾਸ ਸਮਾਗਮਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾ ਸਕੇਗਾ। ਬਦਲੇ ਕਨੂੰਨ ਵਿੱਚ ਬੀਅਰ ਟੈਂਟਸ ਵਿੱਚ ਕਿਸੇ ਸਮਾਗਮ ਸਮੇਂ ਬੀਅਰ ਪੀਣ ਦੀ ਮਾਤਰਾ ਅਤੇ ਸਮਾਗਮ ਵਿੱਚ [...]
ਕੰਜ਼ਰਵਟਿਵ ਫਿਰ ਲਿਬਰਲ ਤੋਂ ਮੁਹਰੇ
ਸਟਾਰ ਨਿਊਜ਼:- ਨੈਨੋਸ ਕੰਪਨੀ ਵਲੋਂ ਕੀਤੇ ਨਵੇਂ ਸਰਵੇਖਣ ਵਿੱਚ ਇੱਕ ਵਾਰ ਫਿਟ ਕੰਜ਼ਰਵਟਿਵ ਲਿਬਰਲ ਨਾਲੋਂ ਮੁਹਰੇ ਹੋ ਗਈ ਹੈ। ਇਸ ਨਵੇਂ ਸਰਵੇਖਣ ਜਿਸ ਵਿੱਚ 1000 ਲੋਕਾਂ ਤੋਂ ਪੁੱਛਿਆ ਗਿਆ ਸੀ ਉਨ੍ਹਾਂ ਕੰਜ਼ਰਵਟਿਵ ਨੂੰ ਲੀਡ ਦਿੱਤੀ ਹੈ। ਲਿਬਰਲ ਕਾਫੀ ਪਿੱਛੇ ਰਹਿ ਗਈ ਹੈ। ਨਵੇਂ ਸਰਵੇਖਣ ਅਨੁਸਾਰ ਕੰਜ਼ਰਵਟਿਵ ਨੂੰ 39.7% ਲੋਕਾਂ ਦੀ ਹਮਾਇਤ ਹਾਸਲ ਹੈ। ਲਿਬਰਲ ਨੂੰ [...]
ਸਿੱਖ ਸਪਿਰਚੂਅਲ ਸੈਂਟਰ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ
ਸਟਾਰ ਨਿਊਜ਼:- ਜਿਵੇਂ ਕਿ ਪਾਠਕ ਜਾਣਦੇ ਹੀ ਹਨ ਕਿ ਟੋਰਾਂਟੋ ਦੇ ਕੁੱਝ ਗੁਰਦੁਆਰਾ ਸਾਹਿਬਾਨ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਟੀ ਵੀ ‘ਤੇ ਵੱਖ ਵੱਖ ਚੈਨਲਾਂ ‘ਤੇ ਕੀਤਾ ਜਾਂਦਾ ਹੈ। ਹੁਣ ਸਿੱਖ ਸਪਿਰਚੂਅਲ ਸੈਂਟਰ, ਰੈਕਸਡੇਲ ਵਲੋਂ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਆਉਣ ਸੋਮਵਾਰ 28 ਫਰਵਰੀ ਤੋਂ ਸੁਰ ਸਾਗਰ ਟੀ ਵੀ ‘ਤੇ ਸ਼ਾਮ ਨੂੰ 6:30 [...]
ਪੰਜਾਬ ਚੈਰਿਟੀ ਵਲੋਂ ਅੰਤਰਰਾਸਟਰੀ ਭਾਸ਼ਾ ਦਿਵਸ ਤੇ ਪੰਜਵੇ ਪੰਜਾਬੀ ਭਾਸ਼ਣ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ
ਮਾਲਟਨ- ਪੰਜਾਬ ਚੈਰਿਟੀ ਫਾਂਉਡੇਸ਼ਨ ਅਤੇ ਉਸ ਦੀਆਂ ਸਹਿਯੋਗੀ ਸੰਸਥਾਂਵਾ ਨਵਾਂ ਸਹਿਰ ਸਪੋਰਟਸ ਕਲੱਬ,ਸੇ਼ਰੇ ਪੰਜਾਬ ਸਿੱਖ ਯੂਥ ਆਰਗੇਨਾਈਜੇਸ਼ਨ ਅਤੇ ਟੋਰੰਟੋ ਪੰਜਾਬੀ ਸਪੋਰਟਸ ਕਲੱਬ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਵਿਚ 27 ਫਰਵਰੀ 2011 ਨੂੰ ਬਾਅਦ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ [...]
ਗੁਰੂਦੁਆਰਿਆਂ ਕੋਲ਼ ਸਿੱਖ ਪ੍ਰਚਾਰਕਾਂ ਦੀ ਵੱਡੀ ਘਾਟ
ਸਟਾਰ ਨਿਊਜ਼-ਇੱਕ ਪਾਸੇ ਅਸੀਂ ਸਾਡੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ਼ ਜੋੜਨ ਦੀਆਂ ਕੋਸਿ਼ਸ਼ਾਂ ਵਿੱਚ ਲੱਗੇ ਹੋਏ ਹਾਂ। ਮਨ ਦੀ ਸ਼ਾਂਤੀ ਲਈ ਸਮਾਂ ਕੱਢ ਕੇ ਗੁਰੂਦੁਆਰਾ ਸਾਹਿਬ ਵਿਖੇ ਕੀਰਤਨ ਜਾਂ ਢਾਂਡੀ ਵਾਰਾਂ ਸੁਣਨ ਜਾਂਦੇ ਹਾਂ। ਗੁਰੂਦੁਆਰਿਆਂ ਦੀ ਸਾਡੇ ਕੋਲ਼ ਘਾਟ ਨਹੀਂ ਹੈ। ਗੁਰੂਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਲਈ ਸਾਡੀਆਂ ਕਮੇਟੀਆਂ ਮੀਡੀਆ ਜਾਂ ਅਦਾਲਤਾਂ [...]
Manmohan Singh Cartoon
ਮੇਰੀ ਜ਼ਿੰਦਗੀ ਫੁੱਲ ਸਰਕਲ ‘ਚ
ਵਿਆਹ ਤੋਂ ਬਾਅਦ ਜਿਸ ਤਰ੍ਹਾਂ ਆਮ ਲੜਕੀ ਦੀ ਜ਼ਿੰਦਗੀ ਬਦਲਦੀ ਹੈ, ਉਸੇ ਤਰ੍ਹਾਂ ਹੀ ਮੇਰੀ ਜ਼ਿੰਦਗੀ ਵੀ ਬਦਲੀ ਹੈ ਪਰ ਕੰਮ ਦੇ ਮਾਮਲੇ ਵਿੱਚ ਮੇਰੀ ਅਪ੍ਰੋਚ ਵਿੱਚ ਕੋਈ ਚੇਂਜ ਨਹੀਂ ਆਇਆ। ਐਸ਼ਵਰਿਆ ਰਾਏ ਬੱਚਨ ਉਨ੍ਹਾਂ ਅਭਿਨੇਤਰੀਆਂ ਵਿਚੋਂ ਹੈ ਜਿਨ੍ਹਾਂ ਦਾ ਕ੍ਰੇਜ਼ ਦਰਸ਼ਕਾਂ ਵਿੱਚ ਵਿਆਹ ਤੋਂ ਬਾਅਦ ਵੀ ਬਰਕਰਾਰ ਹੈ। ਉਂਝ ਉਹ ਆਪਣੇ ਕੰਮ ਨੂੰ ਲੈ [...]
ਟੇਲੈਂਟ ਦੇ ਦਮ ‘ਤੇ ਟਿਕੀ ਹਾਂ
ਮੈਂ ਟਾਈਪਕਾਸਟ ਨਹੀਂ ਹੋਣਾ ਚਾਹੁੰਦੀ ਅਤੇ ਇਸੇ ਲਈ ਮੈਂ ਆਪਣੇ ਕਿਰਦਾਰਾਂ ਨਾਲ ਤਜਰਬੇ ਕਰਦੀ ਰਹਿੰਦੀ ਹਾਂ। ਮੈਂ ਆਪਣੀ ਪਹਿਲੀ ਫਿਲਮ ‘ਚ ਹੀ ਬੋਲਡ ਸੀਨ ਕੀਤੇ ਸਨ। ਹੁਣ ਹਰ ਕੁੜੀ ਕਰਨਾ ਚਾਹੁੰਦੀ ਹੈ। ਕਾਫੀ ਸਮੇਂ ਪਿੱਛੋਂ ਹਾਰਰ ਫਿਲਮ ‘ਰੋਕ‘ ਰਾਹੀਂ ਵਾਪਸੀ ਕਰਨ ਵਾਲੀ ਤਨੁਸ਼੍ਰੀ ਦੱਤਾ ਆਪਣੀ ਮਿਹਨਤ ਅਤੇ ਚੰਗੇ ਕਰਮਾਂ ‘ਤੇ ਯਕੀਨ ਰੱਖਦੀ ਹੈ। ਭਾਵੇਂ ਕਿ [...]
ਸਾੜ੍ਹੀਆਂ ਦੀ ਸਰਦਾਰੀ
ਬਾਲੀਵੁੱਡ ਦੀਆਂ ਅਭਿਨੇਤਰੀਆਂ ਆਪਣੇ ਰਹਿਣ-ਸਹਿਣ ਅਤੇ ਪਹਿਨਣ ਦੇ ਅੰਦਾਜ਼ ਨੂੰ ਹਮੇਸ਼ਾ ਬਦਲਦੀਆਂ ਰਹਿੰਦੀਆਂ ਹਨ। ਸਾਡੀਆਂ ਹੀਰੋਇਨਾਂ ਹਾਲੀਵੁੱਡ ਦੀਆਂ ਸੁੰਦਰੀਆਂ ਤੋਂ ਵਧੇਰੇ ਪ੍ਰਭਾਵਿਤ ਹਨ। ਕਦੇ ਉਨ੍ਹਾਂ ਵਰਗਾ ਆਪਣੇ ਵਾਲਾਂ ਦਾ ਸਟਾਈਲ ਬਣਾ ਲੈਂਦੀਆਂ ਹਨ ਅਤੇ ਕਦੇ ਆਪਣਾ ਲਿਬਾਸ। ਬਹੁਤੀ ਵਾਰ ਤਾਂ ਉਹ ਉਨ੍ਹਾਂ ਦੇ ਲਿਬਾਸ ਦੀ ਨਕਲ ਕਰਦੀਆਂ ਹੋਈਆਂ ਛੋਟੀਆਂ ਡਰੈਸਾਂ ਪਹਿਨ ਕੇ ਪਾਰਟੀਆਂ ਵਿੱਚ ਚਲੀਆਂ [...]
ਅਕਸ਼ੈ ਦੀ ਹੀਰੋਇਨ ਸੋਨਾਕਸ਼ੀ
ਸ਼ਤਰੂਘਨ ਸਿਨਹਾ ਦੀ ਧੀ ਸੋਨਾਕਸ਼ੀ ਸਿਨਹਾ ਰੋਜ਼ਾਨਾ ਐਕਸਰਸਾਈਜ਼ ਅਤੇ ਸੰਤੁਲਿਤ ਖੁਰਾਕ ਕਾਰਨ ਪੂਰੀ ਤਰ੍ਹਾਂ ਸਲਿਮ-ਟ੍ਰਿਮ ਨਜ਼ਰ ਆਉਣ ਲੱਗੀ ਹੈ। ਉਸ ਦੀ ਫਿੱਗਰ ਬਹੁਤ ਵਧੀਆ ਸ਼ੇਪ ਲੈ ਚੁੱਕੀ ਹੈ। ਖਬਰ ਹੈ ਕਿ ਫਿਲਮ ‘ਦਬੰਗ’ ਪਿੱਛੋਂ ਸਲਮਾਨ ਨੇ ਸੋਨਾਕਸ਼ੀ ਨਾਲ ਇੱਕ ਹੋਰ ਫਿਲਮ ਸਾਈਨ ਕੀਤੀ ਹੈ। ਪਹਿਲਾਂ ਇਸ ਫਿਲਮ ਲਈ ਗੋਵਿੰਦਾ ਦੀ ਧੀ ਨਰਮਦਾ ਆਹੂਜਾ ਨੂੰ ਲਏ [...]
