Friday, 27 January 2012, 6:38 PM Toronto Time

ਮਗਿੰਟੀ ਸਰਕਾਰ ਵੱਲੋਂ 16.3 ਬਿਲੀਅਨ ਡਾਲਰ ਘਾਟੇ ਦਾ ਬੱਜਟ ਪੇਸ਼

ਸਟਾਰ ਨਿਊਜ਼-ਉਨਟਾਰੀਓ ਦੀ ਲਿਬਰਲ ਸਰਕਾਰ ਨੇ ਮੰਗਲਵਾਰ ਨੂੰ ਆਪਣਾ ਪੰਜਵਾਂ ਸਲਾਨਾ ਅਤੇ ਸਰਕਾਰ ਦਾ ਆਖਰੀ ਬੱਜਟ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ। ਡਾਲਟਨ ਮਗਿੰਟੀ ਸਰਕਾਰ ਦੇ ਵਿੱਤ ਮੰਤਰੀ ਡਵਿੱਟ ਡੰਕਨ ਨੇ 16.3 ਬਿਲੀਅਨ ਡਾਲਰ ਘਾਟੇ ਵਾਲਾ ਬੱਜਟ ਪੇਸ਼ ਕੀਤਾ ਜਿਸ ਦਾ ਕਾਰੋਬਾਰੀ ਅਦਾਰਿਆਂ ਨੇ ਤਾਂ ਸਵਾਗਤ ਕੀਤਾ ਹੈ ਪਰ ਵਿਰੋਧੀ ਪਾਰਟੀਆਂ ਨੇ ਆਪਣਾ ਫਰਜ਼ ਨਿਭਾਉਂਦਿਆਂ [...]

ਅਮੈਰਿਕਾ ਇੱਕ ਤਿਹਾਈ ਤੇਲ ਬਰਾਮਦਗੀ ਘਟਾਵੇਗਾ-ਓਬਾਮਾ

March 31, 2011 by  
Filed under ਕੈਨੇਡਾ

ਸਟਾਰ ਨਿਊਜ਼-ਅਮੈਰਿਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਸੰਨ 2025 ਤੱਕ ਅਮੈਰਿਕਾ ਮੁਲਕ ਵਿੱਚ ਇੱਕ ਤਿਹਾਈ ਤੇਲ ਦੀ ਬਰਾਮਦਗੀ ਘਟਾਵੇਗਾ। ਓਬਾਮਾ ਨੇ ਆਪਣਾ ਇਹ ਐਲਾਨ ਆਪਣੀ ਅਨਰਜੀ ਨੀਤੀ ਤਹਿਤ ਕੀਤਾ ਹੈ। ਓਬਾਮਾ ਦਾ ਕਹਿਣਾ ਹੈ ਕਿ ਅਮੈਰਿਕਾ ਸਾਫ ਜਲਣਸ਼ੀਲ ਬਾਲਣ ਵੱਲ ਨੂੰ ਵਧ ਰਿਹਾ ਹੈ। ਵਸਿ਼ੰਗਟਨ ਵਿੱਚ ਜੌਰਜਟਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ [...]

ਟੈਕਸ ਘੱਟ ਕਰਨ ਨੂੰ ਤਰਜੀਹ ਦੇਵਾਂਗੇ-ਹਾਰਪਰ

March 31, 2011 by  
Filed under ਵਿਸ਼ੇਸ਼ ਰਿਪੋਰਟ

ਸਟਾਰ ਨਿਊਜ਼-ਕੰਜ਼ਰਵਟਿਵ ਨੇਤਾ ਸਟੀਫਨ ਹਾਰਪਰ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਬਰੈਂਪਟਨ ਪਹੁੰਚੇ ਬਰੈਂਪਟਨ-ਸਪਰਿੰਗਡੇਲ ਹਲਕੇ ਵਿੱਚ ਵਿਸ਼ੇਸ਼ ਤੌਰ ਪਹੁੰਚੇ ਅਤੇ ਇੱਕ ਪੰਜਾਬੀ ਪਰਿਵਾਰ ਦੇ ਘਰ ਭਾਰਤ ਪਾਕਿਸਤਾਨ ਦਾ ਕ੍ਰਿਕਿਟ ਮੈਚ ਵੀ ਦੇਖਿਆ। ਬਰੈਂਪਟਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕੈਨੇਡੀਅਨ ਪ੍ਰੀਵਾਰਾਂ ਦੇ ਟੈਕਸ ਘੱਟ ਕਰਨ ਤੇ ਜ਼ੋਰ ਦਿੱਤਾ ਹੈ। ਇਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ [...]

3 ਵਿਰੋਧੀ ਮੇਅ ਦੇ ਬਹਿਸ ‘ਚ ਹਿੱਸਾ ਲੈਣ ਦੇ ਹੱਕ ‘ਚ

March 31, 2011 by  
Filed under ਕੈਨੇਡਾ

ਸਟਾਰ ਨਿਊਜ਼-ਗਰੀਨ ਪਾਰਟੀ ਦੀ ਨੇਤਾ ਅਲਿਜ਼ਾਬੈੱਥ ਮੇਅ ਦੇ 3 ਸਿਆਸੀ ਵਿਰੋਧੀਆਂ ਨੂੰ ਮੇਅ ਦੇ 2 ਮਈ ਦੀਆਂ ਚੋਣਾਂ ਤੋਂ ਪਹਿਲਾਂ ਟੈਲੀਵਿਜ਼ਨ ਬਹਿਸ ਵਿੱਚ ਹਿੱਸਾ ਲੈਣ ਤੇ ਕੋਈ ਇਤਰਾਜ਼ ਨਹੀਂ ਹੈ। ਮੰਗਲਵਾਰ ਨੂੰ ਬਰੌਡਕਾਸਟਰਜ਼ ਗਰੁੱਪ ਨੇ ਕਿਹਾ ਹੈ ਕਿ ਮੇਅ ਟੈਲੀਵਿਜ਼ਨ ਬਹਿਸ ਵਿੱਚ ਹਿੱਸਾ ਨਹੀਂ ਲੈ ਸਕਦੀ। ਬਰੌਡਕਾਸਟਰਜ਼ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਓਹੀ ਪਾਰਟੀਆਂ [...]

ਪ੍ਰਵਾਸੀਆਂ ਨੇ ਪੰਜਾਬ ‘ਚ ਲਾਇਬ੍ਰੇਰੀਆਂ ਖੋਲ੍ਹਣ ਦੀ ਨਵੀਂ ਪਿਰਤ ਪਾਈ

March 31, 2011 by  
Filed under ਕੈਨੇਡਾ

ਟਰਾਂਟੋ:-ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਦੇ ਦਿਲਾਂ ‘ਚ ਆਪਣੇ ਪੇਕਿਆਂ ਦਾ ਮੋਹ ਅਤੇ ਦਰਦ ਹਮੇਸ਼ਾ ਬਣਿਆ ਰਿਹਾ ਹੈ ਅਤੇ ਇਸ ਦੇ ਮੁਹਾਂਦਰੇ ਨੂੰ ਸੰਵਾਰਨ ਅਤੇ ਖੁਸ਼ਹਾਲੀ ਲਈ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਆਏ ਹਨ। ਬੇਸ਼ਕ ਪੰਜਾਬ ਦੀਆਂ ਸਰਕਾਰਾਂ ਸਮੇਂ ਸਮੇਂ ਸਿਰ ਆਪੋ ਆਪਣੇ ਹਿੱਸੇ ਦਾ ਕੰਮ ਕਰਦੀਆਂ ਆ ਰਹੀਆਂ ਹਨ ਪਰ ਬਾਹਰ ਬੈਠੇ ਐਨ ਆਰ [...]

ਸ਼ਹੀਦਾਂ ਦੀ ਯਾਦ ਵਿੱਚ ਸਫਲ ਸਮਾਗਮ, ਹਾਲ ਫੁੱਲ ਹੋਣ ਕਾਰਨ ਬਹੁਤ ਸਾਰੇ ਦਰਸ਼ਕ ਨਿਰਾਸ਼ ਮੁੜੇ

March 31, 2011 by  
Filed under ਕੈਨੇਡਾ

ਬਰੈਂਪਟਨ – 27 ਮਾਰਚ 2011 ਨੂੰ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਦੀ ਯਾਦ ਵਿੱਚ ਸਲਾਨਾ ਸਮਾਗਮ ਬਰੈਂਪਟਨ ਸਿਵਕਿ ਸੈਂਟਰ ਦੇ ਪੀਅਰਸਨ ਥੀਏਟਰ ਵਿੱਚ ਕਰਵਾਇਆ ਗਿਆ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਦਾ ਇਕੱਠ ਏਨਾ ਸੀ ਕਿ ਕਈਆਂ ਨੂੰ ਹਾਲ ਫੁੱਲ ਹੋ ਜਾਣ ਕਾਰਨ ਵਾਪਿਸ ਮੁੜਨਾ ਪਿਆ। ਸੰਤ [...]

ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਵਿਖੇ ਸਮਾਗਮ

March 31, 2011 by  
Filed under ਕੈਨੇਡਾ

ਸਟਾਰ ਨਿਊਜ਼:- ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਡਿਕਸੀ ਅਤੇ ਪੀਟਰਰੋਬਰਟਸਨ ਦੇ ਖੂੰਜੇ ਵਿੱਚ ਸਥਿਤੀ ਹੈ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਸਮਾਗਮ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। 1 ਅਪ੍ਰੈਲ ਨੂੰ ਅਖੰਡ ਪਾਠ ਦਾ ਅਰੰਭ ਹੋਵੇਗਾ ਅਤੇ 3 ਅਪ੍ਰੈ਼ਲ ਨੂੰ [...]

ਉਨਟੈਰੀਓ ਖ਼ਾਲਸਾ ਦਰਬਾਰ ਵਿਖੇ ਵਿਸ਼ੇਸ਼ ਸੈਮੀਨਾਰ

March 31, 2011 by  
Filed under ਕੈਨੇਡਾ

ਸਟਾਰ ਨਿਊਜ਼:-ਉਨਟੈਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 02 ਅਪ੍ਰੈਲ ਦਿਨ ਸਨਿੱਚਰਵਾਰ ਨੂੰ ਸ਼ਾਲ 6 ਵਜੇ ਤੋਂ 9 ਵਜੇ ਤੱਕ ਇੱਕ ਵਿਸ਼ੇਸ਼ ਸੈਮੀਨਾਰ ਹਾਲ ਨੰਬਰ 5 ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਸਿੱਖੀ ਅਤੇ ਸਮਾਨਤਾ ਦੇ ਵਿਸ਼ੇ ਤੇ ਬੁਲਾਰੇ ਆਪਣੇ ਵਿਚਾਰ ਰੱਖਣਗੇ, ਇਸੇ ਤਰ੍ਹਾਂ ਇਸ ਸੈਮੀਨਾਰ ਵਿੱਚ ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੁਕ ਕਰਨਾ, ਲਿੰਗ [...]

ਸ਼ਹੀਦਾਂ ਦੀ ਯਾਦ ਵਿੱਚ 18ਵਾਂ ਸਫਲ ਖੂੁਨ ਦਾਨ ਕੈਂਪ

March 31, 2011 by  
Filed under ਕੈਨੇਡਾ

ਸਟਾਰ ਨਿਊਜ਼:-ਪੰਜਾਬ ਚੈਰਿਟੀ ਫਾਂੳਡੇਸ਼ਨ,ਂ ਸ਼ੇਰੇ ਪੰਜਾਬ ਸਿੱਖ ਯੂਥ ਆਗੇਨਾਈਜੇਸ਼ਨ, ਟੋਰਾਂਟੋ ਪੰਜਾਬੀ ਸਪੋਰਟਸ ਕਲੱਬ, ਰਾਇਲ ਪੰਜਾਬੀ ਆਰਗੇਨਾਈਜੇਸ਼ਨ ਅਤੇ ਨਵਾਂ ਸ਼ਹਿਰ ਸਪੋਰਟਸ ਕਲੱਬ ਦੇ ਸਹਿਯੋਗ ਨਾਲ, 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਵੈਸਟ-ਵੁੱਡ ਮਾਲ ਵਿਚ 18ਵਾਂ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ ਜੋ ਖੂਨ ਦਾਨੀਆਂ ਦੇ ਉਤਸ਼ਾਹ ਸਦਕਾ ਬਹੁਤ ਹੀ ਕਾਮਯਾਬ ਰਿਹਾ। ਇਸ ਖੂਨ ਦਾਨ ਕੈਂਪ [...]

ਕੈਂਸਰ ਪੀੜਿਤਾਂ ਦੀ ਮਦਦ ਲਈ ਆਈ ਰੌਕ ਗਾਲਾ 6 ਮਈ ਨੂੰ

March 31, 2011 by  
Filed under ਕੈਨੇਡਾ

ਸਟਾਰ ਨਿਊਜ਼:- ਬਰੈਸਟ ਕੈਂਸਰ ਨੂੰ ਸਮਰਪਿਤ ਅਤੇ ਕਨੇਡੀਅਨ ਕੈਂਸਰ ਸੋਸਾਇਟੀ ਵਲੋਂ ਸਪਾਂਸਰ ਆਈ ਰੌਕ ਗਲਾ 6 ਮਈ, 2011 ਨੂੰ ਸਿ਼ੰਗਾਰ ਬੈਂਕੁਇਟ ਹਾਲ ਵਿੱਚ ਹੋਣ ਜਾ ਰਿਹਾ ਹੈ। ਇਹ ਸਮਾਗਮ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਅਤੇ ਇਸ ਦੀ ਟਿਕਟ ਸਿਰਫ਼ $45 ਹੈ। ਪਿਛਲੇ ਸਾਲ ਵਿੱਚ ਆਈ ਰੌਕ ਵਲੋਂ 20,000 ਡਾਲਰ ਬ੍ਰੈਸਟ ਕੈਂਸਰ ਲਈ ਕਨੇਡੀਅਨ ਕੈਂਸਰ ਸੋਸਾਇਟੀ [...]

Next Page »