Friday, 27 January 2012, 6:38 PM Toronto Time

Sonia Gandhi Cartoon

April 28, 2011 by  
Filed under ਕਾਰਟੂਨ

ਬਿਜ਼ੀ ਹੋਈ ਸੇਲਿਨਾ ਜੇਤਲੀ

April 28, 2011 by  
Filed under ਫਿਲਮੀਂ

ਸਾਲ 2001 ‘ਚ ਸੇਲਿਨਾ ਜੇਤਲੀ ‘ਮਿਸ ਇੰਡੀਆ’ ਬਣੀ, ਉਸ ਪਿੱਛੋਂ ਉਸ ਨੇ 200 ਤੋਂ ਵਧੇਰੇ ਉਤਪਾਦਾਂ ਲਈ ਮਾਡਲਿੰਗ ਕੀਤੀ। ਅਨੀਸ ਬਜ਼ਮੀ ਦੀ ‘ਨੋ ਐੈਂਟਰੀ’ ‘ਚ ਸੇਲਿਨਾ ਨੂੰ ਪਹਿਲੀ ਸਫਲਤਾ ਮਿਲੀ ਅਤੇ ਉਸ ਪਿਛੋਂ ਇਮਰਾਨ ਹਾਸ਼ਮੀ ਨਾਲ ‘ਜਵਾਨੀ ਦੀਵਾਨੀ’ ਵਰਗੀ ਫਿਲਮ ਵਿੱਚ ਉਹ ਨਜ਼ਰ ਆਈ। ਫਿਰੋਜ਼ ਖਾਨ ਜਦੋਂ ਜਿਊਂਦੇ ਸਨ, ਉਨ੍ਹਾਂ ਨੇ ‘ਕੁਰਬਾਨੀ’ ਦਾ ਰੀਮੇਕ ਬਣਾਉਣ [...]

ਮੱਲਿਕਾ ਦਾ ‘ਡਬਲ ਧਮਾਲ’

April 28, 2011 by  
Filed under ਫਿਲਮੀਂ

ਮੱਲਿਕਾ ਦੇ ਜਲਵੇ ਦੇਖ ਕੇ ਉਸ ਦੀ ਸਮਕਾਲੀ ਕੋਈ ਵੀ ਹੀਰੋਇਨ ਈਰਖਾ ਕਰ ਸਕਦੀ ਹੈ। ਮੈਡਮ ਐਮ ਨੇ ਅਜੇ ਤੱਕ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਹੀ ਕੰਮ ਕੀਤਾ ਹੈ ਤੇ ਉਸ ਦੇ ਹੱਥ ਵਿੱਚ ਵੀ ਗਿਣਤੀ ਦੀਆਂ ਹੀ ਫਿਲਮਾਂ ਹਨ। ਬਾਵਜੂਦ ਇਸ ਦੇ ਉਸ ਦੀ ਇਮੇਜ ਇੱਕ ਅੰਤਰ ਰਾਸ਼ਟਰੀ ਹੀਰੋਇਨ ਵਾਲੀ ਬਣੀ ਹੋਈ ਹੈ। ਫਿਲਮ ‘ਹਿੱਸ’ [...]

ਥ੍ਰੀ ਡੀ ਹਾਰਰ ਫਿਲਮ ਵਿੱਚ ਕੰਮ ਕਰੇਗੀ ਕੰਗਨਾ

April 28, 2011 by  
Filed under ਫਿਲਮੀਂ

ਫਿਲਮ ‘ਗੈਂਗਸਟਰ’ ਤੋਂ ਲੈ ਕੇ ‘ਵੰਸ ਅਪਾਨ ਏ ਟਾਈਮ ਇਨ ਮੁੰਬਈ’ ਤੱਕ ਕਈ ਰਿਅਲਿਸਟਿਕ ਏਪ੍ਰੋਚ ਵਾਲੀਆਂ ਫਿਲਮਾਂ ਵਿੱਚ ਸਫਲਤਾ ਪੂਰਵਕ ਕੰਮ ਕਰਨ ਦੇ ਬਾਅਦ ਕੰਗਨਾ ਰਾਣਾਵਤ ਨੇ ਕਾਮੇਡੀ ਫਿਲਮਾਂ ਵੱਲ ਰੁਖ਼ ਕੀਤਾ ਅਤੇ ਇਥੇ ਵੀ ਆਪਣੇ ਅਭਿਨੈ ਦੇ ਜਲਵੇ ਦਿਖਾ ਦਿੱਤੇ ਹਨ। ਕੰਗਨਾ ਦੀ ਹਾਲੀਆ ਰਿਲੀਜ਼ ਕਾਮੇਡੀ ਫਿਲਮ ਹੈ ‘ਤਨੂ ਵੈਡਸ ਮਨੂ’। ਇਸ ਫਿਲਮ ਵਿੱਚ [...]

ਲਓ ਜੀ, ਸ਼ੁਰੂ ਹੋ ਗਈ ‘ਅਗਨੀਪਥ’

April 28, 2011 by  
Filed under ਫਿਲਮੀਂ

ਆਖਰ ਕਰਣ ਜੌਹਰ ਦੇ ਨਿਰਦੇਸ਼ਨ ਵਿੱਚ ਫਿਲਮ ‘ਅਗਨੀਪਥ’ ਦੀ ਸ਼ੂੁਟਿੰਗ ਸ਼ੁਰੂ ਹੋ ਹੀ ਗਈ। ਅਮਿਤਾਭ ਬੱਚਨ ਦੀ ਫਿਲਮ ‘ਅਗਨੀਪਥ’ ਦੀ ਇਸ ਰੀਮੇਕ ਵਿੱਚ ਵਿਜੇ ਦੀਨਾ ਨਾਥ ਚੌਹਾਨ ਦਾ ਕਿਰਦਾਰ ਰਿਤਿਕ ਰੋਸ਼ਨ ਨਿਭਾ ਰਹੇ ਹਨ। ਰਿਤਿਕ ਲਈ ਇਹ ਕਿਰਦਾਰ ਇਸ ਲਈ ਕਾਫੀ ਚੁਣੌਤੀ ਪੂਰਨ ਹੈ, ਕਿਉਂਕਿ ਇਹ ਬਿਗ ਬੀ ਦੀ ਪ੍ਰਤੀਨਿਧ ਭੂਮਿਕਾ ਮੰਨੀ ਜਾਂਦੀ ਹੈ। ਵਰਣਨ [...]

ਬਿਪਾਸ਼ਾ ਬਣੀ ‘ਯੋਧਾ’

April 28, 2011 by  
Filed under ਫਿਲਮੀਂ

ਬਾਲੀਵੁੱਡ ਦੀ ਹੌਟ ਸਟਾਰ ਬਿਪਾਸ਼ਾ ਬਸੂ ‘ਸਿੰਗੂਲੈਰਿਟੀ’ ਫਿਲਮ ਦੀ ਸ਼ੂਟਿੰਗ ਲਈ ਗਵਾਲੀਅਰ ਦੇ ਕਿਲ੍ਹੇ ਪਹੁੰਚੀ। ਉਂਝ ਤਾਂ ਆਮ ਦਿਨਾਂ ਵਿੱਚ ਇਥੇ ਬਣੀਆਂ ਇਤਿਹਾਸਕ ਇਮਾਰਤਾਂ ‘ਚ ਸੁੰਨਾਪਣ ਛਾਇਆ ਰਹਿੰਦਾ ਹੈ, ਪਰ ਉਸ ਦਿਨ ਉਥੇ ਚਹਿਲ ਪਹਿਲ ਅਤੇ ਕਾਫੀ ਸ਼ੋਰ ਸ਼ਰਾਬਾ ਸੀ ਅਤੇ ਹਜ਼ਾਰਾਂ ਲੋਕ ਇਕੱਠੇ ਸਨ, ਜਿਨ੍ਹਾਂ ਲਈ ਬਿਪਾਸ਼ਾ ਕਿਸੇ ਯੋਧਾ ਤੋਂ ਘੱਟ ਨਹੀਂ ਸੀ। ਹਰ [...]

ਮੈਂ ਪ੍ਰਿਯੰਕਾ ਨਾਲ ਨਾਰਾਜ਼ ਨਹੀਂ : ਰਣਬੀਰ ਕਪੂਰ

April 28, 2011 by  
Filed under ਫਿਲਮੀਂ

ਪ੍ਰਿਯੰਕਾ ਚੋਪੜਾ ਫਿਰ ਸੁਰਖੀਆਂ ਵਿੱਚ ਹੈ। ਬਾਲੀਵੁੱਡ ਦੀਆਂ ਸਿਖਰ ਦੀਆਂ ਹੀਰੋਇਨਾਂ ਵਿੱਚ ਸ਼ਾਮਲ ਇਸ ਅਭਿਨੇਤਰੀ ਦਾ ਵਿਗਿਆਪਨ ਜਗਤ ਵਿੱਚ ਵੀ ਖੂਬ ਬੋਲਬਾਲਾ ਹੈ। ਉਸ ਦੇ ਅਤੇ ਸ਼ਾਹਿਦ ਕਪੂਰ ਦੇ ਅਫੇਅਰ ਅਤੇ ਬ੍ਰੇਕਅਪ ਦੀਆਂ ਖਬਰਾਂ ਦੌਰਾਨ ਇਨ੍ਹੀਂ ਦਿਨੀਂ ਦੋਵਾਂ ਦੇ ਦੋਸਤਾਨੇ ਦੇ ਕਾਫੀ ਚਰਚੇ ਹਨ। ਇੱਕ ਇੰਟਰਵਿਊ ਵਿੱਚ ਜਦ ਰਣਬੀਰ ਤੋਂ ਪੁੱਛਿਆ ਗਿਆ ਕਿ ਕੀ ਉਹ [...]

ਹੁਣ ਛੋਟੀ ਬੇਟੀ ਦੀ ਵਾਰੀ

April 28, 2011 by  
Filed under ਫਿਲਮੀਂ

ਡ੍ਰੀਮ ਗਰਲ ਹੇਮਾ ਮਾਲਿਨੀ ਆਪਣੀ ਵੱਡੀ ਬੇਟੀ ਈਸ਼ਾ ਦਾ ਕੈਰੀਅਰ ਨਹੀਂ ਸੰਵਾਰ ਸਕੀ, ਹੁਣ ਉਸ ਨੇ ਛੋਟੀ ਬੇਟੀ ਆਹਨਾ ਨੂੰ ਫਿਲਮਾਂ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਉਹ ਆਪਣੀ ਅਗਲੀ ਫਿਲਮ ਵਿੱਚ ਆਹਨਾ ਨੂੰ ਜੂਲੀਅਟ ਦੀ ਭੂਮਿਕਾ ਵਿੱਚ ਪੇਸ਼ ਕਰਨ ਜਾ ਰਹੀ ਹੈ। ਈਸ਼ਾ ਇਸ ਫਿਲਮ ਦੀ ਨਿਰਮਾਤਾ ਹੈ, ਜਦ ਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਪਰਣਾ [...]

ਸ਼ਾਹਰੁਖ-ਸਲਮਾਨ ਵਿੱਚ ਕਦੋਂ ਹੋਵੇਗੀ ਸੁਲਹਾ

April 28, 2011 by  
Filed under ਫਿਲਮੀਂ

ਬਾਲੀਵੁੱਡ ਦੇ ਸੁਪਰ ਸਟਾਰ ਖਾਨ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਆਖਰ ਕਦੋਂ ਦੋਸਤ ਬਣਨਗੇ? ਉਨ੍ਹਾਂ ਦੇ ਪ੍ਰਸ਼ੰਸਕ ਜਿੱਥੇ ਇਸ ਸਵਾਲ ਦਾ ਜਵਾਬ ਲੱਭ ਰਹੇ ਹਨ, ਉਥੇ ਦੋਵੇਂ ਹਾਲੇ ਵੀ ਬੱਚਿਆਂ ਵਰਗੀ ਜਿ਼ੱਦ ‘ਤੇ ਅੜੇ ਹਨ। ਹਾਲ ਹੀ ਵਿੱਚ ਦੋਵੇਂ ਮੁੰਬਈ ਦੇ ਫਿਲਮਸਤਾਨ ਸਟੂਡੀਓ ਵਿੱਚ 100 ਮੀਟਰ ਤੋਂ ਵੀ ਘੱਟ ਫਾਸਲੇ ‘ਤੇ ਸ਼ੂਟਿੰਗ ਕਰ ਰਹੇ ਸਨ। [...]

ਸ਼ਾਹੀ ਘਰਾਣੇ ਦੇ ਵਿਆਹ ਨੂੰ ਲੈ ਕੇ ਬ੍ਰਿਟੇਨ ‘ਚ ਭਾਰੀ ਉਤਸ਼ਾਹ

-ਕ੍ਰਿਸ਼ਨ ਭਾਟੀਆ ‘ਇੱਕ ਸੀ ਰਾਜਾ, ਇੱਕ ਸੀ ਰਾਣੀ’, ਉਨ੍ਹਾਂ ਦੇ ਵਿਆਹ ਦੀਆਂ ਪਤਾ ਨਹੀਂ ਅਸੀਂ ਬਚਪਨ ‘ਚ ਕਿੰਨੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਉਨ੍ਹਾਂ ਕਿੱਸਿਆਂ ਨੂੰ ਆਧਾਰ ਬਣਾ ਕੇ ਅਸੀਂ ਮਨ ਹੀ ਮਨ ਕਲਪਨਾ ਤੇ ਸੁਪਨਿਆਂ ਦੇ ਕਿੰਨੇ ਮਹਿਲ ਸਜਾਏ ਹੋਣਗੇ। ਭਾਰਤ ‘ਚ ਰਾਜੇ-ਰਾਣੀਆਂ ਤਾਂ ਹੁਣ ਰਹੇ ਨਹੀਂ, ਬਸ ਰਹਿ ਗਈਆਂ ਹਨ ਉਨ੍ਹਾਂ ਦੀਆਂ ਕਹਾਣੀਆਂ, ਪਰ ਦੁਨੀਆ [...]

Next Page »