Wednesday, 22 February 2012, 6:11 PM Toronto Time

ਮੱਲਿਕਾ ਦਾ ‘ਡਬਲ ਧਮਾਲ’

1 Star2 Stars3 Stars4 Stars5 Stars (No Ratings Yet)
Loading ... Loading ...

On 28 April 2011 in ਫਿਲਮੀਂ

ਮੱਲਿਕਾ ਦੇ ਜਲਵੇ ਦੇਖ ਕੇ ਉਸ ਦੀ ਸਮਕਾਲੀ ਕੋਈ ਵੀ ਹੀਰੋਇਨ ਈਰਖਾ ਕਰ ਸਕਦੀ ਹੈ। ਮੈਡਮ ਐਮ ਨੇ ਅਜੇ ਤੱਕ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਹੀ ਕੰਮ ਕੀਤਾ ਹੈ ਤੇ ਉਸ ਦੇ ਹੱਥ ਵਿੱਚ ਵੀ ਗਿਣਤੀ ਦੀਆਂ ਹੀ ਫਿਲਮਾਂ ਹਨ। ਬਾਵਜੂਦ ਇਸ ਦੇ ਉਸ ਦੀ ਇਮੇਜ ਇੱਕ ਅੰਤਰ ਰਾਸ਼ਟਰੀ ਹੀਰੋਇਨ ਵਾਲੀ ਬਣੀ ਹੋਈ ਹੈ।
ਫਿਲਮ ‘ਹਿੱਸ’ ਵਿੱਚ ਕੰਮ ਕਰਨ ਦੇ ਬਾਅਦ ਮਲਿਕਾ ਨੇ ਅੰਤਰ ਰਾਸ਼ਟਰੀ ਮਾਰਕਿਟ ਵਿੱਚ ਇਸ ਅੰਦਾਜ਼ ਨਾਲ ਪ੍ਰਚਾਰ ਕੀਤਾ, ਜਿਵੇਂ ਉਹ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਅਭਿਨੇਤਰੀ ਹੋਵੇ। ਇਸ ਸਮੇਂ ਮੱਲਿਕਾ ਦੇ ਹੱਥ ਵਿੱਚ ਇੰਦਰ ਕੁਮਾਰ ਦੀ ‘ਡਬਲ ਧਮਾਲ’ ਤੋਂ ਇਲਾਵਾ ਕੋਈ ਵੱਡੀ ਫਿਲਮ ਨਹੀਂ, ਲੇਕਿਨ ਆਸਟਰੀਆ ਵਿੱਚ ਹੋਏ ਇੱਕ ਐਵਾਰਡ ਸਮਾਰੋਹ ਵਿੱਚ ਉਹ ਇਸ ਤਰ੍ਹਾਂ ਦਿੱਸੀ, ਜਿਵੇਂ ਉਹ ਬਾਲੀਵੁੱਡ ਦੀ ਅਗਵਾਈ ਕਰ ਰਹੀ ਹੋਵੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!