Tikshan Sood Cartoon
ਹਾਲੀਵੁੱਡ ਦੀ ਦੌੜ ‘ਚ ਰਾਣੀ
ਬਾਲੀਵੁੱਡ ਦੀਆਂ ਅਭਿਨੇਤਰੀਆਂ ਵਿੱਚ ਨਕਲ ਕਰਨ ਦੀ ਆਦਤ ਸਭ ਤੋਂ ਵਧੇਰੇ ਦੇਖੀ ਜਾਂਦੀ ਹੈ। ਭਾਵੇਂ ਉਹ ਫਿਲਮ ਹੜੱਪਣ ਦੀ ਗੱਲ ਹੋਵੇ ਜਾਂ ਫਿਰ ਆਈਟਮ ਨੰਬਰ ਜਾਂ ਸੈਂਸੁਅਸ ਰੋਲ, ਹਰ ਕੋਈ ਇੱਕ ਦੂਜੇ ਨੂੰ ਮਾਤ ਦੇਣ ਦੇ ਜੁਗਾੜ ਵਿੱਚ ਲੱਗਾ ਰਹਿੰਦਾ ਹੈ। ਅੱਜਕੱਲ੍ਹ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਹਾਸਲ ਕਰਨਾ ਵੀ ਬਾਲੀਵੁੱਡ ਦੀਆਂ ਅਭਿਨੇਤਰੀਆਂ ਦਾ ਇੱਕੋ-ਇੱਕ [...]
ਸੁੰਦਰ ਤੇ ਸਮਝਦਾਰ ਬਣਨਾ ਚਾਹੁੰਦੀ ਹਾਂ : ਅੰਮ੍ਰਿਤਾ ਰਾਓ
ਅੰਮ੍ਰਿਤਾ ਰਾਓ ਜਦੋਂ ਫਿਲਮ ਨਗਰੀ ਵਿੱਚ ਆਈ ਤਾਂ ਉਸ ਦੀ ਸੁੰਦਰਤਾ ਅਤੇ ਸੁਲਝੇਪਣ ਦੀ ਬੜੀ ਚਰਚਾ ਹੁੰਦੀ ਸੀ। ਉਸ ਦੀਆਂ ਇਨ੍ਹਾਂ ਖੂਬੀਆਂ ਦਾ ਹੀ ਸੁੰਦਰ ਚਿਤਰਣ ਫਿਲਮ ‘ਵਿਵਾਹ’ ਵਿੱਚ ਦੇਖਣ ਨੂੰ ਮਿਲਿਆ। ਹੁਣ ਉਹ ਰਾਜਸ੍ਰੀ ਬੈਨਰ ਦੇ ਤਹਿਤ ਫਿਲਮ ‘ਲਵ ਯੂ ਮਿਸਟਰ ਕਲਾਕਾਰ’ ਰਾਹੀਂ ਦਰਸ਼ਕਾਂ ਨਾਲ ਇੱਕ ਵਾਰ ਰੂ ਬ ਰੂ ਹੋਣ ਵਾਲੀ ਹੈ। ਪੇਸ਼ [...]
ਐਕਸ਼ਨ ਨਾਲ ਸ਼ੋਅ ਕੀਤਾ : ਜੂਹੀ
ਅੱਜਕੱਲ੍ਹ ਜੂਹੀ ਚਾਵਲਾ ਨਿਰਮਾਤਰੀ ਬਣੀ ਹੋਈ ਹੈ। ਉਹ ਛੇਤੀ ਰਿਲੀਜ਼ ਹੋ ਰਹੀ ਫਿਲਮ ‘ਆਈ ਐਮ’ ਦੀ ਨਿਰਮਾਤਰੀ ਹੈ। ਪੇਸ਼ ਹਨ ਜੂਹੀ ਨਾਲ ਗੱਲਬਾਤ ਦੇ ਮੁੱਖ ਅੰਸ਼- * ‘ਆਈ ਐਮ’ ਦਾ ਨਿਰਮਾਣ ਕਰਨ ਦਾ ਇਰਾਦਾ ਕਿਵੇਂ ਬਣਿਆ? -ਓਨੀਰ ਨਾਲ ਇਹ ਮੇਰੀ ਦੂਜੀ ਫਿਲਮ ਹੈ (ਮਾਈ ਬ੍ਰਦਰ ਨਿਖਿਲ ਤੋਂ ਬਾਅਦ)। ਉਸ ਦੀ ਫਿਲਮ ਹਟਵੀਂ, ਪਰ ਦਿਲਚਸਪ ਹੁੰਦੀ [...]
28 ਕਰੋੜ ‘ਚ ਵਿਕੀ ਅਭਿਸ਼ੇਕ-ਐਸ਼ ਦੀ ਫਿਲਮ
ਬਾਲੀਵੁੱਡ ਦੀ ਰੋਮਾਂਟਿਕ ਜੋੜੀ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ‘ਰਾਵਣ’ ਵਰਗੀ ਫਲਾਪ ਫਿਲਮ ਦੇਣ ਦੇ ਬਾਵਜੂਦ ਅਜੇ ਵੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ ‘ਲੇਡੀਜ਼ ਐਂਡ ਜੈਂਟਲਮੈਨ’, ਜੋ ਅਜੇ ਬਣਨੀ ਸ਼ੁਰੂ ਵੀ ਨਹੀਂ ਹੋਈ, 28 ਕਰੋੜ ਰੁਪਏ ਵਿੱਚ ਵਿਕ ਗਈ ਹੈ। ਫਿਲਮ ਦੇ ਨਿਰਮਾਤਾ ਰਾਜ [...]
ਫਿਲਮਾਂ ‘ਚ ਵਾਪਸੀ ਕਰੇਗੀ ਮਹਿਮਾ ਚੌਧਰੀ
ਸੁਭਾਸ਼ ਘਈ ਦੀ ਫਿਲਮ ‘ਪਰਦੇਸ’ ਤੋਂ ਲੋਕ ਪ੍ਰਿਯ ਹੋਈ ਮਹਿਮਾ ਚੌਧਰੀ ਪਿਛਲੇ ਕਈ ਸਾਲਾਂ ਤੋਂ ਅਭਿਨੈ ਦੀ ਦੁਨੀਆ ਤੋਂ ਗਾਇਬ ਹੈ। ਨਾ ਹੁਣ ਤੱਕ ਕੋਈ ਖਾਸ ਫਿਲਮਾਂ ਮਿਲੀਆਂ ਅਤੇ ਨਾ ਉਸਨੇ ਆਪਣੀ ਕਿਸੇ ਵੀ ਫਿਲਮ ਨਾਲ ਆਪਣੇ ਅਭਿਨੈ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਇਹੋ ਕਾਰਨ ਹੈ ਕਿ ਉਹ ਜਲਦੀ ਹੀ ਅਭਿਨੈ ਦੀ ਦੁਨੀਆ ਤੋਂ [...]
ਐਂਜੇਲਾ ਦੇ ਇਸ਼ਕ ‘ਚ ਡੁੱਬਿਆ ਰਣਬੀਰ
ਰਣਬੀਰ ਕਪੂਰ ਬਾਲੀਵੁੱਡ ‘ਚ ਆਪਣੀ ਐੈਂਟਰੀ ਦੇ ਨਾਲ ਹੀ ਕਈ ਹੀਰੋਇਨਾਂ ਨਾਲ ਇਸ਼ਕ ਲੜਾਉਣ ਨੂੰ ਲੈ ਕੇ ਚਰਚਿਤ ਰਿਹਾ ਹੈ। ਹੁਣ ਉਸ ਦਾ ਦਿਲ ਇੱਕ ਨਵੀਂ ਸੁੰਦਰੀ ‘ਤੇ ਆ ਗਿਆ ਲੱਗਦਾ ਹੈ। ਅੱਜਕੱਲ੍ਹ ਰਣਬੀਰ ਕਪੂਰ ਕਿੰਗਫਿਸ਼ਰ ਮਾਡਲ ਦੇ ਚੱਕਰ ਵਿੱਚ ਪਿਆ ਹੋਇਆ ਹੈ। ਭਾਵੇਂ ਦੇਸ਼ ਵਿੱਚ ਰਣਬੀਰ ਨੂੰ ਚਾਹੁਣ ਵਾਲੇ ਵੀ ਘੱਟ ਨਹੀਂ, ਪਰ ਕਿੰਗਫਿਸ਼ਰ [...]
ਸੋਨਾਕਸ਼ੀ-ਕੈਟਰੀਨਾ ਦੀ ਜੰਗ ਜਾਰੀ ਹੈ
ਵਰਣਨ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦੀਆਂ ਦੋ ਸਭ ਤੋਂ ਸੁੰਦਰ ਅਭਿਨੇਤਰੀਆਂ ਕੈਟਰੀਨਾ ਕੈਫ ਅਤੇ ਸੋਨਾਕਸ਼ੀ ਸਿਨ੍ਹਾ ਵਿਚਾਲੇ ਮਤਭੇਦ ਚੱਲ ਰਿਹਾ ਹੈ। ਇਸ ਦੀ ਸ਼ੁਰੂਆਤ ਸੋਨਾਕਸ਼ੀ ਵਲੋਂ ਕੈਟਰੀਨਾ ਤੋਂ ਸਾਬਣ ਦਾ ਇੱਕ ਵਿਗਿਆਪਨ ਹੜੱਪਣ ਪਿੱਛੋਂ ਹੋਈ ਸੀ। ਸੁਣਨ ਵਿੱਚ ਆਇਆ ਕਿ ਸੋਨਾਕਸ਼ੀ ਤਾਂ ਕੈਟਰੀਨਾ ਨਾਲ ਦੋਸਤੀ ਕਰਨ ਦੀ ਚਾਹਵਨ ਹੈ, ਪਰ ਕੈਟਰੀਨਾ [...]
ਹਾਲੀਵੁੱਡ ਦੀ ਦੌੜ ‘ਚ ਰਾਣੀ
ਬਾਲੀਵੁੱਡ ਦੀਆਂ ਅਭਿਨੇਤਰੀਆਂ ਵਿੱਚ ਨਕਲ ਕਰਨ ਦੀ ਆਦਤ ਸਭ ਤੋਂ ਵਧੇਰੇ ਦੇਖੀ ਜਾਂਦੀ ਹੈ। ਭਾਵੇਂ ਉਹ ਫਿਲਮ ਹੜੱਪਣ ਦੀ ਗੱਲ ਹੋਵੇ ਜਾਂ ਫਿਰ ਆਈਟਮ ਨੰਬਰ ਜਾਂ ਸੈਂਸੁਅਸ ਰੋਲ, ਹਰ ਕੋਈ ਇੱਕ ਦੂਜੇ ਨੂੰ ਮਾਤ ਦੇਣ ਦੇ ਜੁਗਾੜ ਵਿੱਚ ਲੱਗਾ ਰਹਿੰਦਾ ਹੈ। ਅੱਜਕੱਲ੍ਹ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਹਾਸਲ ਕਰਨਾ ਵੀ ਬਾਲੀਵੁੱਡ ਦੀਆਂ ਅਭਿਨੇਤਰੀਆਂ ਦਾ ਇੱਕੋ-ਇੱਕ [...]
ਮੁੰਨੀ ਤੇ ਸ਼ੀਲਾ ਤੋਂ ਬਾਅਦ ਹੁਣ ਸ਼ਾਲੂ ਦੀ ਵਾਰੀ
ਮਲਾਇਕਾ ਅਰੋੜਾ ਦੇ ‘ਮੁੰਨੀ ਬਦਨਾਮੀ ਹੂਈ’ ਅਤੇ ਕੈਟਰੀਨਾ ਕੈਫ ਦੇ ‘ਸ਼ੀਲਾ ਕੀ ਜਵਾਨੀ’ ਜਿਹੇ ਸੁਪਰ ਹਿੱਟ ਆਈਟਮ ਗੀਤਾਂ ਤੋਂ ਬਾਅਦ ਮੱਲਿਕਾ ਸ਼ੇਰਾਵਤ ਵੀ ਜ਼ਬਰਦਸਤ ਆਈਟਮ ਗੀਤ ਕਰਨ ਨਾਲ ਮੈਦਾਨ ‘ਚ ਉਤਰ ਆਈ ਹੈ। ਬੀਤੇ ਦਿਨੀਂ ਫਿਲਮ ‘ਬਿਨ ਬੁਲਾਏ ਬਾਰਾਤੀ’ ਲਈ ਰਿਕਾਰਡ ਕੀਤੇ ਆਈਟਮ ਗੀਤ ‘ਸ਼ਾਲੂ’ ਲਈ ਮੱਲਿਕਾ ਨੇ ਯਸ਼ਰਾਜ ਸਟੂਡੀਓ ਵਿੱਚ ਲਾਏ ਗਏ ਅੱਤ-ਆਧੁਨਿਕ ਢਾਬੇ [...]

