Parkash Singh Badal and Majithia Cartoon
ਸੋਨਾਕਸ਼ੀ-ਵਿਦਿਆ ਮਗਰੋਂ ਹੁਣ ਅਨੁਸ਼ਕਾ ਦਾ ਬਿਕਨੀ ਸ਼ੂਟ
ਸੋਨਾਕਸ਼ੀ ਸਿਨਹਾ ਤੇ ਵਿਦਿਆ ਬਾਲਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਵੀ ਬਿਕਨੀ ਵਿੱਚ ਤਸਵੀਰਾਂ ਖਿਚਵਾ ਲਈਆਂ ਹਨ। ਬਾਲੀਵੁੱਡ ਵਿੱਚ ਅੱਜਕੱਲ੍ਹ ਬਿਕਨੀ ਵਿੱਚ ਫੋਟੋ ਖਿਚਵਾਉਣ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਇਸੇ ਲਈ ਇੱਕ-ਅੱਧ ਦਿਨ ਛੱਡ ਕੇ ਕੋਈ ਨਾ ਕੋਈ ਅਦਾਕਾਰਾ ਬਿਕਨੀ ਵਿੱਚ ਫੋਟੋ ਖਿਚਵਾਉਂਦੀ ਹੈ। ਇੰਟਰਨੈਟ ‘ਤੇ ਸੋਨਾਕਸ਼ੀ ਤੇ ਵਿਦਿਆ ਦੀਆਂ ਤਸਵੀਰਾਂ ਦੀ ਜ਼ਬਰਦਸਤ ਚਰਚਾ ਤੋਂ [...]
ਜ਼ਰੀਨ ਫਿਰ ਬਣੇਗੀ ਰਾਜਕੁਮਾਰੀ
ਪਹਿਲੀ ਬਾਲੀਵੁੱਡ ਫਿਲਮ ‘ਵੀਰ’ ਵਿੱਚ ਜ਼ਰੀਨ ਰਾਜ ਕੁਮਾਰੀ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਅਦਾਕਾਰਾ ਜ਼ਰੀਨ ਖਾਨ ਨੂੰ ਉਸ ਤੋਂ ਬਾਅਦ ਕੋਈ ਵੀ ਫਿਲਮ ਨਹੀਂ ਮਿਲੀ, ਪਰ ਹੁਣੇ ਜਿਹੇ ਉਹ ਫਿਲਮ ‘ਰੈਡੀ’ ਵਿੱਚ ਇੱਕ ਆਈਟਮ ਗੀਤ ਵਿੱਚ ਨਜ਼ਰ ਆਈ ਹੈ ਅਤੇ ਛੇਤੀ ‘ਹਾਊਸ ਫੁਲ’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਸੇ ਕ੍ਰਮ ਵਿੱਚ ਉਸ ਨੂੰ [...]
ਪ੍ਰਾਚੀ ਦੇਸਾਈ ਦੀ ਉਡਾਣ
‘ਵਨਸ ਅਪਾਨ ਏ ਟਾਈਮ ਇਨ ਮੁੰਬਈ’ ਦੀ ਸਫਲਤਾ ਦੇ ਚੱਲਦਿਆਂ ਖਬਰ ਹੈ ਕਿ ਅੱਜਕੱਲ੍ਹ ਕਈ ਵੱਡੇ ਪ੍ਰੋਜੈਕਟਾਂ ਲਈ ਪ੍ਰਾਚੀ ਦੇਸਾਈ ਦੇ ਨਾਂ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਛੋਟੇ ਪਰਦੇ ਉੱਤੇ ‘ਕਸਮ ਸੇ’ ਨਾਲ ਚਰਚਾ ਬਟੋਰਨ ਵਾਲੀ ਪ੍ਰਾਚੀ ਦਾ ਨਾਂ ਮਹੇਸ਼ ਭੱਟ ਦੀ ਅਗਲੀ ਪਿਲਮ ‘ਇਨਫਾਰਮਰ’ ਲਈ ਤੈਅ ਹੈ ਅਤੇ ਉਸ ਦੇ ਆਪੋਜ਼ਿਟ ਹੋਵੇਗਾ ‘ਵਨਸ [...]
ਸੋਨਲ ਦੀ ਗੱਲ ਬਣ ਗਈ
‘ਜੰਨਤ’ ਦੀ ਸਫਲਤਾ ਤੋਂ ਬਾਅਦ ਸੋਨਲ ਚੌਹਾਨ ਨੂੰ ਭਵਿੱਖ ਦੀ ਸਟਾਰ ਅਦਾਕਾਰਾ ਦੇ ਰੂਪ ਵਿੱਚ ਦੇਖਿਆ ਜਾਣ ਲੱਗਾ ਸੀ, ਪਰ ਅਜਿਹਾ ਕੁਝ ਨਹੀਂ ਹੋ ਸਕਿਆ। ਪਿਛਲੇ ਤਿੰਨ ਸਾਲਾਂ ਤੋਂ ਸੋਨਲ ਦੀ ਇੱਕ ਵੀ ਹਿੰਦੀ ਫਿਲਮ ਰਿਲੀਜ਼ ਨਹੀਂ ਹੋਈ ਅਤੇ ਦਰਸ਼ਕ ਉਸ ਨੂੰ ਭੁੱਲਣ ਲੱਗੇ। ਚੰਗੀਆਂ ਹਿੰਦੀ ਫਿਲਮਾਂ ਦੀ ਘਾਟ ਵਿੱਚ ਉਸ ਨੇ ਦੱਖਣ ਭਾਰਤੀ ਫਿਲਮ [...]
ਗੌਸਿਪ ਨਾਲ ਸਟ੍ਰੈੱਸ ਫਰੀ ਅਨੁਸ਼ਕਾ
ਬਾਲੀਵੁੱਡ ਦੀ ਹੌਟ ਅਤੇ ਡੈਸ਼ਿੰਗ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖਦੀ ਹੈ। ਉਸ ਨੇ ਖੁਦ ਨੂੰ ਫਿੱਟ ਅਤੇ ਫ੍ਰੈਸ਼ ਰੱਖਣ ਲਈ ਵਰਕ ਆਊਟ ਵੀ ਯੋਗਾ ਵਿੱਚ ਸ਼ਾਮਲ ਕੀਤਾ ਹੈ। ਅਨੁਸ਼ਕਾ ਨੇ ਕਿਹਾ, ‘‘ਸਹੀ ਅਤੇ ਸਿਹਤਮੰਦ ਚੀਜ਼ਾਂ ਖਾਣਾ ਮੇਰੀ ਖੁਸ਼ਹਾਲ ਰੁਟੀਨ ਦਾ ਸਭ ਤੋਂ ਅਹਿਮ ਹਿੱਸਾ ਹਨ। ਇਸ ਗੱਲ ਦਾ ਵੀ ਖਾਸ ਧਿਆਨ [...]
ਸੋਨਾਕਸ਼ੀ ਦੀ ਕਿਸਮਤ
ਸੋਨਾਕਸ਼ੀ ਦੀ ਕਿਸਮਤ ‘ਚ ਆਪਣੇ ਤੋਂ ਬਹੁਤ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਲਿਖਿਆ ਹੈ, ਪਰ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ‘ਦਬੰਗ’ ਵਿੱਚ ਸਲਮਾਨ ਅਤੇ ‘ਜੋਕਰ’ ਵਿੱਚ ਅਕਸ਼ੈ ਕੁਮਾਰ ਨਾਲ ਕੰਮ ਕਰਨ ਪਿੱਛੋਂ ਹੁਣ ਉਹ ਦੱਖਣ ਦੇ ਨਿਰਦੇਸ਼ਕ ਸੇਲਵਾ ਰਾਘਵਨ ਦੀ ਆਉਣ ਵਾਲੀ ਫਿਲਮ ’ਚ ਕਮਲ ਹਸਨ ਦੀ ਪਤਨੀ ਦਾ ਰੋਲ ਕਰੇਗੀ। ਕਮਲ [...]
ਸ਼ੇਜਵਾਨ ਰੋਲਸ
ਸਮੱਗਰੀ-ਬ੍ਰੈੱਡ, ਸ਼ੇਜਵਾਨ, ਸੌਸ, ਤਲਣ ਲਈ ਤੇਲ, 3 ਟੀ-ਸਪੂਨ ਕੌਰਨਫਲੋਰ। ਵਿਧੀ-ਬ੍ਰੈੱਡ ਦੇ ਕਿਨਾਰੇ ਕੱਟ ਲਓ। ਬ੍ਰੈੱਡ ਦੇ ਦੋ ਸਲਾਈਸ ਲਓ ਅਤੇ ਇਕ ਦੇ ਉੱਪਰ ਇਕ ਰੱਖ ਕੇ ਪਾਣੀ ਨਾਲ ਚਿਪਕਾ ਲਓ।ਹੁਣ ਇਸ ‘ਤੇ ਹਲਕਾ ਜਿਹਾ ਵੇਸਣ ਲਗਾ ਦਿਓ। ਇਸ ‘ਤੇ ਸ਼ੇਜਵਾਨ ਸੌਸ ਲਗਾਓ ਅਤੇ ਗੋਲਾਈ ‘ਚ ਰੋਲ ਕਰੋ। ਹੁਣ ਇਸ ਰੋਲ ਦੇ ਗੋਲ ਸਲਾਈਸ ਕੱਟ [...]
ਸੰਨਿਆਸੀ ਤੋਂ ਬਹੁ-ਕਰੋੜੀ ਬਣੇ ਬਾਬਾ ਰਾਮਦੇਵ ਦਾ ਢਕਵੰਜ
– ਉਜਾਗਰ ਸਿੰਘ ਯੋਗਾ ਗੁਰੂ ਤੋਂ ਅਰਬਾਂ ਤੇ ਖਰਬਾਂਪਤੀ ਬਣੇ ਸੰਨਿਆਸੀ ਦਾ ਜੀਵਨ ਸਫਰ ਬੜਾ ਰਹੱਸ ਮਈ ਹੈ। ਛੱਤੀ ਸਾਲ ਦੀ ਉਮਰ ਵਿੱਚ 1995 ਵਿੱਚ ਸੰਨਿਆਸੀ ਬਣ ਕੇ 20 ਸਾਲ ਵਿੱਚ ਐਡੀ ਵੱਡੀ ਸਲਤਨਤ ਦਾ ਮਾਲਕ ਬਣਨਾ ਖਾਲਾ ਜੀ ਦਾ ਵਾੜਾ ਨਹੀਂ। ਇਸ ਰਹੱਸ ਦਾ ਆਮ ਲੋਕਾਂ ਨੂੰ ਪਤਾ ਨਹੀਂ ਸੀ ਲੱਗਣਾ, ਜੇ ਬਾਬਾ [...]
ਕਰੁਣਾਨਿਧੀ ਲਈ ਡੀ ਐਮ ਕੇ ਇਕ ਪਰਿਵਾਰਕ ਜਾਇਦਾਦ
- ਈਸ਼ਵਰ ਡਾਵਰਾ ਕਰੁਣਾਨਿਧੀ ਲਈ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇਸ਼ ਦੇ ਹਿੱਤਾਂ ਨਾਲੋਂ ਕਿਤੇ ਵੱਧ ਜ਼ਰੂਰੀ ਹੈ। ਆਪਣੀ ਪਾਰਟੀ ਡੀ ਐਮ ਕੇ ਨੂੰ ਉਨ੍ਹਾਂ ਨੇ ਇਕ ਪਰਿਵਾਰਕ ‘ਮਨੀ ਮੇਕਿੰਗ ਮਸ਼ੀਨ’ ਬਣਾ ਦਿੱਤਾ ਹੈ। ਗਠਜੋੜ ਸਰਕਾਰਾਂ ਦੇ ਚੱਲਦਿਆਂ ਡੀ ਐਮ ਕੇ ਨੇ ਆਪਣੀ ਮਹੱਤਤਾ ਪੂਰੇ ਵਿਸ਼ਵਾਸ ਨਾਲ ਜਮਾਈ ਹੈ। ਸਿਰਫ ਡੀ ਐਮ ਕੇ ਨਹੀਂ, ਜੈਲਲਿਤਾ ਦੀ [...]

