Wednesday, 22 February 2012, 6:08 PM Toronto Time

ਸੋਨਾਕਸ਼ੀ-ਵਿਦਿਆ ਮਗਰੋਂ ਹੁਣ ਅਨੁਸ਼ਕਾ ਦਾ ਬਿਕਨੀ ਸ਼ੂਟ

1 Star2 Stars3 Stars4 Stars5 Stars (No Ratings Yet)
Loading ... Loading ...

On 29 June 2011 in ਫਿਲਮੀਂ

ਸੋਨਾਕਸ਼ੀ ਸਿਨਹਾ ਤੇ ਵਿਦਿਆ ਬਾਲਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਵੀ ਬਿਕਨੀ ਵਿੱਚ ਤਸਵੀਰਾਂ ਖਿਚਵਾ ਲਈਆਂ ਹਨ। ਬਾਲੀਵੁੱਡ ਵਿੱਚ ਅੱਜਕੱਲ੍ਹ ਬਿਕਨੀ ਵਿੱਚ ਫੋਟੋ ਖਿਚਵਾਉਣ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਇਸੇ ਲਈ ਇੱਕ-ਅੱਧ ਦਿਨ ਛੱਡ ਕੇ ਕੋਈ ਨਾ ਕੋਈ ਅਦਾਕਾਰਾ ਬਿਕਨੀ ਵਿੱਚ ਫੋਟੋ ਖਿਚਵਾਉਂਦੀ ਹੈ। ਇੰਟਰਨੈਟ ‘ਤੇ ਸੋਨਾਕਸ਼ੀ ਤੇ ਵਿਦਿਆ ਦੀਆਂ ਤਸਵੀਰਾਂ ਦੀ ਜ਼ਬਰਦਸਤ ਚਰਚਾ ਤੋਂ ਬਾਅਦ ਹੁਣ ਅਨੁਸ਼ਕਾ ਵੀ ਇਸੇ ਤਰਜ਼ ‘ਤੇ ਤੁਰ ਰਹੀ ਹੈ। ਇੰਟਰਨੈਟ ਜਗਤ ਵਿੱਚ ਅਨੁਸ਼ਕਾ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਨੇ ਧੂਮ ਮਚਾਈ ਹੋਈ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!