Badal Manpreet Tension Cartoon
ਮਸ਼ਹੂਰ ਹੋਣਾ ਚਾਹੁੰਦੀ ਹੈ ਰੀਆ
ਮੁਨਮੁਨ ਸੇਨ ਦੀ ਬੇਹੱਦ ਸੈਕਸੀ ਬੇਟੀ ਰੀਆ ਸੇਨ ਨੇ ਜਦੋਂ ਫਿਲਮ ਨਗਰੀ ਵਿੱਚ ਕਦਮ ਰੱਖਿਆ ਹੈ, ਉਸ ਦੀ ਇਮੇਜ ਉਸ ਵਲੋਂ ਨਿਭਾਏ ਗਏ ਕਿਰਦਾਰਾਂ ਕਾਰਨ ਗਲੈਮਰ ਡੌਲ ਦੀ ਬਣੀ ਹੈ। ਉਸ ਦੀ ਇਸ ਇਮੇਜ ਦਾ ਫਾਇਦਾ ਲੈਣ ਲਈ ਨਿਰਮਾਤਾ-ਨਿਰਦੇਸ਼ਕ ਵੀ ਉਸ ਨੂੰ ਕਦੇ ਅਦਾਕਾਰੀ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ, ਪਰ ਰੀਆ ਹੁਣ ਆਪਣੀ ਇਸ [...]
ਪ੍ਰੀਟੀ ਲਵੇਗੀ ਹਾਲੀਵੁੱਡ ‘ਚ ਟਰੇਨਿੰਗ
ਆਖਰਕਾਰ ‘ਡਿੰਪਲ ਗਰਲ’ ਪ੍ਰੀਟੀ ਜਿੰਟਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕ੍ਰਿਕਟ ਦੇ ਜ਼ਰੀਏ ਉਹ ਪੈਸੇ ਚਾਹੇ ਜਿੰਨੇ ਕਮਾ ਲਵੇ, ਲੋਕਪ੍ਰਿਅਤਾ ਫਿਲਮਾਂ ਨਾਲ ਹੀ ਮਿਲ ਸਕਦੀ ਹੈ। ਇਸ ਲਈ ਉਸ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਹਾਲੀਵੁੱਡ ਦੀ ਫਿਟਨੈਸ ਟਰੇਨਰ ਟ੍ਰੈਸੀ ਐਂਡਰਸਨ ਤੋਂ ਟਰੇਨਿੰਗ ਲਵੇਗੀ। ਗੌਰ ਤਲਬ ਹੈ ਕਿ ਪ੍ਰੀਟੀ ਨੇ ਖੁਦ [...]
ਕੈਟਰੀਨਾ ਨਹੀਂ ਮਚਾਏਗੀ ਧੂਮ
ਕੈਟਰੀਨਾ ਕੈਫ ਯਸ਼ਰਾਜ ਫਿਲਮਜ਼ ਦੇ ਬੈਨਰ ਦੀ ਫਿਲਮ ‘ਧੂਮ-3′ ਵਿੱਚ ਕੰਮ ਨਹੀਂ ਕਰੇਗੀ। ਸੂਤਰਾਂ ਅਨੁਸਾਰ ਨਿਰਦੇਸ਼ਕ ਯਸ਼ਰਾਜ ਨੂੰ ਇਸ ਫਿਲਮ ਲਈ ‘ਹਾਟ ਐਂਡ ਸੈਕਸੀ’ ਕੁੜੀ ਦੀ ਭਾਲ ਹੈ, ਪਰ ਕੈਟਰੀਨਾ, ਯਸ਼ਰਾਜ ਦੀ ਫਿਲਮ ‘ਏਕ ਥਾ ਟਾਈਗਰ’ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।
ਸ਼ਾਹਰੁਖ ਵੀ ਚੱਲਿਆ ਹੱਜ ਨੂੰ
ਬਾਲੀਵੁੱਡ ਦੇ ਸੂਤਰਾਂ ਮੁਤਾਬਕ ਫਿਲਮਸਾਜ਼ ਕਰਨ ਜੌਹਰ ਨੇ ਕੌਮੀ ਪੁਰਸਕਾਰ ਜਿੱਤ ਚੁੱਕੀ ਮਲਿਆਲਮ ਫਿਲਮ ‘ਐਡਾਮਿੰਡੇ ਮਕਾਨ ਅਬੂ’ ਦੇ ਅਧਿਕਾਰ 25 ਲੱਖ ਵਿੱਚ ਖਰੀਦ ਲਏ ਹਨ। ਇਹ ਫਿਲਮ ਕਰਨ ਜੌਹਰ ਹੀ ਡਾਇਰੈਕਟ ਕਰਨਗੇ, ਜਦੋਂ ਕਿ ਨਾਇਕ ਵਜੋਂ ਸ਼ਾਹਰੁਖ ਖਾਨ ਨਜ਼ਰ ਆਉਣਗੇ। ਇਹ ਫਿਲਮ ਇੱਕ ਮੁਸਲਿਮ ਪਰਵਾਰ ਦੀ ਹੱਜ ਯਾਤਰਾ ‘ਤੇ ਆਧਾਰਤ ਹੈ। ਹੱਜ ‘ਤੇ ਪਹੁੰਚਣ ਤੱਕ [...]
ਵੋਟਾਂ ਰੁੱਤੇ ਸਕੂਲਾਂ ‘ਚ ਮੁੱਖ ਮੰਤਰੀ ਦੀਆਂ ਰਾਤਾਂ
- ਕੁਲਦੀਪ ਸਿੰਘ ਧਨੌਲਾ- ਇਨ੍ਹੀਂ ਦਿਨੀਂ ਕਾਂਗਰਸ ਦੇ ਨੌਜਵਾਨ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਉੱਤਰ ਪ੍ਰਦੇਸ਼ ਦੀ 30 ਕਿਲੋਮੀਟਰ ਪੈਦਲ ਯਾਤਰਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਛਾਪਿਆਂ ਵਾਲੀ ਤੇ ਹੋਰ ਪਿੰਡਾਂ ਦੇ ਸਕੂਲਾਂ ਵਿੱਚ ਕੱਟੀਆਂ ਰਾਤਾਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੌਮੀ ਮੀਡੀਏ ਵੱਲੋਂ ਵਧੇਰੇ ਤਰਜੀਹ ਰਾਹੁਲ ਗਾਂਧੀ ਨੂੰ ਦਿੱਤੀ [...]
ਮਲਾਇਕਾ ਦੀ ‘ਦਬੰਗ-2′ ਅਗਲੇ ਸਾਲ
ਪਿਛਲੇ ਸਾਲ ਦੀਆਂ ਸਫਲ ਫਿਲਮਾਂ ਵਿੱਚੋਂ ਇੱਕ ‘ਦਬੰਗ’ ਦੇ ਅਗਲੇ ਭਾਗ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋ ਜਾਵੇਗੀ। ‘ਦਬੰਗ-2′ ਅਗਲੇ ਸਾਲ ਤੱਕ ਸਿਲਵਰ ਸਕਰੀਨ ‘ਤੇ ਆ ਸਕਦੀ ਹੈ। ਜ਼ਿਕਰ ਯੋਗ ਹੈ ਕਿ ਮਲਾਇਕਾ ਅਰੋੜਾ ਖਾਨ ਦਬੰਗ ਦੀ ਨਿਰਮਾਤਾ ਰਹਿ ਚੁੱਕੀ ਹੈ ਅਤੇ ਉਸਨੇ ਆਪਣੀ ਫਿਲਮ ਦੇ ਅਗਲੇ ਭਾਗ ‘ਦਬੰਗ-2′ ਲਈ ਤਿਆਰੀਆਂ ਸ਼ੁਰੂ [...]
ਤਿੰਨ ਫਿਲਮਾਂ ਵਿੱਚ ਇਕੱਠੇ ਨਜ਼ਰ ਆਉਣਗੇ ਸੈਫ ਤੇ ਦੀਪਿਕਾ
ਇਮਤਿਆਜ਼ ਅਲੀ ਦੀ ਹਿੱਟ ਫਿਲਮ ‘ਲਵ ਆਜ ਕੱਲ੍ਹ’ (2009) ਵਿੱਚ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਜੋੜੀ ਜ਼ਬਰਦਸਤ ਰਹੀ ਸੀ। ਹੁਣ ਇਹ ਦੋਵੇਂ ਫਿਲਮ ‘ਆਰਕਸ਼ਣ’ ਅਤੇ ‘ਰੇਸ-2′ ਵਿੱਚ ਇਕੱਠੇ ਨਜ਼ਰ ਆਉਣਗੇ। ਸੈਫ ਅਲੀ ਖਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣ ਰਹੀ ਤੀਜੀ ਫਿਲਮ, ਜਿਸ ਦਾ ਨਾਂ ਅਸਥਾਈ ਤੌਰ ‘ਤੇ ‘ਕੌਕਟੇਲ’ ਰੱਖਿਆ ਗਿਆ ਹੈ, ਵਿੱਚ ਵੀ [...]
ਰਿਟਰਨ ਆਫ ਰਾਕਾ
1972 ਵਿੱਚ ਧਰਮਿੰਦਰ ਨੇ ਫਿਲਮ ਸੀਤਾ ਔਰ ਗੀਤਾ ਵਿੱਚ ਰਾਕਾ ਨਾਮ ਦੇ ਸੜਕ-ਛਾਪ ਟਪੋਰੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਵਿਗ ਅਤੇ ਈਅਰ-ਰਿੰਗ ਪਹਿਨਣ ਤੋਂ ਇਲਾਵਾ ਚੌੜੀਆਂ ਕਲਮਾਂ ਰੱਖੀਆਂ ਸਨ। ਕਈ ਸਾਲਾਂ ਬਾਅਦ ਇੱਕ ਵਾਰ ਫਿਰ ਧਰਮਿੰਦਰ ਪਤਨੀ ਹੇਮਾ ਮਾਲਿਨੀ ਦੀ ਫਿਲਮ ‘ਟੈਲ ਮੀ ਓ ਖੁਦਾ’ ਦੇ ਲਈ ਓਸੇ ਗੈਟਅਪ ਵਿੱਚ ਆ [...]
ਆਖਰ ਕਦੋਂ ਤੱਕ ਸੁਣਦੇ ਰਹਾਂਗੇ ਨੇਤਾਵਾਂ ਦੀਆਂ ਬੇਹੂਦਾ ਦਲੀਲਾਂ
- ਐਮ ਜੇ ਅਕਬਰ ਅਪਰਾਧੀਆਂ ਦੀ ਕੋਈ ਵੀ ਸ਼੍ਰੇਣੀ ਅੱਤਵਾਦੀਆਂ ਵਾਂਗ ਜ਼ਾਲਮ ਤੇ ਪਸ਼ੂਪੁਣੇ ਵਾਲੀ ਨਹੀਂ ਹੁੰਦੀ। ਅੱਤਵਾਦੀਆਂ ਦੇ ਇਰਾਦੇ ਜਿੰਨੇ ਨੀਚ ਹੁੰਦੇ ਹਨ, ਓਨੀਆਂ ਭੈੜੀਆਂ ਉਨ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਹਨ। ਨਿਰਦੋਸ਼ ਨਾਗਰਿਕ, ਗੈਰ-ਸਿਆਸੀ ਲੋਕ, ਬਦਕਿਸਮਤੀ ਨਾਲ ਜਾਂ ਸੰਯੋਗ ਨਾਲ ਘਟਨਾ ਵਾਲੀ ਥਾਂ ‘ਤੇ ਮੌਤ ਵਲੋਂ ਖਿੱਚ ਕੇ ਲਿਆਂਦੇ ਗਏ ਅਣਪਛਾਤੇ ਬੱਚੇ ਅੱਤਵਾਦੀ ਹਿੰਸਾ ਦਾ [...]

