ਕੈਟਰੀਨਾ ਨਹੀਂ ਮਚਾਏਗੀ ਧੂਮ
On 28 July 2011 in ਫਿਲਮੀਂ
ਕੈਟਰੀਨਾ ਕੈਫ ਯਸ਼ਰਾਜ ਫਿਲਮਜ਼ ਦੇ ਬੈਨਰ ਦੀ ਫਿਲਮ ‘ਧੂਮ-3′ ਵਿੱਚ ਕੰਮ ਨਹੀਂ ਕਰੇਗੀ।
ਸੂਤਰਾਂ ਅਨੁਸਾਰ ਨਿਰਦੇਸ਼ਕ ਯਸ਼ਰਾਜ ਨੂੰ ਇਸ ਫਿਲਮ ਲਈ ‘ਹਾਟ ਐਂਡ ਸੈਕਸੀ’ ਕੁੜੀ ਦੀ ਭਾਲ ਹੈ, ਪਰ ਕੈਟਰੀਨਾ, ਯਸ਼ਰਾਜ ਦੀ ਫਿਲਮ ‘ਏਕ ਥਾ ਟਾਈਗਰ’ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।


