ਰਣਜੀਤ ਸਿੰਘ ਰੰਧਾਵਾ (ਰਾਣਾ ਵੰਝ)
August 25, 2011 by editor
Filed under ਹਫਤਾਵਾਰੀ Star
ਨਾਮ: ਰਣਜੀਤ ਸਿੰਘ ਰੰਧਾਵਾ (ਰਾਣਾ ਵੰਝ) ਜਨਮ: 20-12-1956 ਜਨਮ ਸਥਾਨ: ਚੁਗਾਵਾਂ ਰੂਪਵਾਲੀ, ਜਿਲ੍ਹਾ ਅੰਮ੍ਰਿਤਸਰ ਪਿਤਾ: ਬਾਵਾ ਸਿੰਘ ਰੰਧਾਵਾ ਮਾਤਾ: ਹਰਬੰਸ ਕੌਰ ਰੰਧਾਵਾ ਪਤਨੀ: ਜਸਬੀਰ ਕੌਰ ਰੰਧਾਵਾ ਬੱਚੇ: ਤਿੰਨ ਲੜਕੇ: ਗੁਰਪ੍ਰੀਤ ਸਿੰਘ, ਰੂਪ ਸਿੰਘ, ਬਸੰਤ ਸਿੰਘ; ਦੋ ਲੜਕੀਆਂ: ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਭੈਣਭਰਾ: ਇੱਕ ਭੈਣ-ਸੁਖਬੀਰ ਕੌਰ; ਦੋ ਭਰਾ- ਅਮਰਜੀਤ ਸਿੰਘ ਅਤੇ ਬਲਕਾਰ ਸਿੰਘ ਪੜ੍ਹਾਈ: ਮੈਟ੍ਰਿਕ (ਹਾਈ [...]
ਡਾਕਟਰ ਸ਼ਰਨਜੀਤ ਕੌਰ ਨੂੰ ਜੀ ਆਇਆਂ ਕਹਿਣ ਲਈ ਇਕ ਸਾਹਿਤਕ ਗੋਸ਼ਟੀ !
August 25, 2011 by editor
Filed under ਕੈਨੇਡਾ, ਵਿਸ਼ੇਸ਼ ਰਿਪੋਰਟ
ਬਰੈਂਪਟਨ : ਅਜੀਤ ਸਿੰਘ ਰੱਖੜਾ ਬੀਤੇ ਐਤਵਾਰ,21 ਅਗਸਤ 2011 ਨੂੰ ਸ਼ਹਿਰ ਦੇ ਕੋਈ 20 ਤੋਂ ਉਪਰ ਸਾਹਿਤਕ ਖੇਤਰ ਨਾਲ ਜੁੜੇ ਨਾਮਵਰ ਲੇਖਕ ਸਜਣਾਂ ਦੀ ਹਾਜਰੀ ਵਿਚ ਡਾਕਟਰ ਸ਼ਰਨਜੀਤ ਕੌਰ ਨੂੰ ਜੀ ਆਇਆਂ ਕਿਹਾ ਗਿਆ । ਡਾਕਟਰ ਮੈਡਮ ਰੀਟਾਇਰਡ ਪ੍ਰੋਫੇਸਰ ਹਨ ਜੋ ਪੰਜਾਬ ਅਤੇ ਚੰਦੀਗੜ ਵਿਚ ਪਤਰਕਾਰੀ ਨਾਲ ਜੁੜੇ ਹੋਏ ਹਨ । ਅਜਕਲ ਵਰਡ ਪੰਜਾਬੀ ਕਾਨਫਰੰਸ [...]
ਕੈਸਲ ਮੋਰ ਸੀਨੀਅਰ ਕਲੱਬ ਦਾ ਮੇਲਾ ਸੰਪਨ
ਬਰੈਂਪਟਨ : ਅਜੀਤ ਸਿੰਘ ਰੱਖੜਾ ਬੀਤੇ ਸ਼ਨਿਚਰਵਾਰ 20 ਅਗਸਤ 2011 ਨੂੰ ਕੈਸਲ ਮੋਰ ਸੀਨੀਅਰ ਕਲੱਬ ਦਾ ਸਲਾਨਾ ਜੋੜ ਮੇਲਾ ਬੜੀ ਕਾਮਯਾਬੀ ਨਾਲ ਸਮਾਪਤ ਹੋਇਆ । ਭਾਰਤ ਅਤੇ ਕਨੇਡਾ ਦੀ ਅਜ਼ਾਦੀ ਨੂੰ ਸਮਰਪਿਤ ਇਸ ਮੇਲੇ ਵਿਚ ਹਜਾਰ ਤੋਂ ਉਪਰ ਮਾਤਾਵਾਂ,ਬਜ਼ੁਰਗਾਂ ਅਤੇ ਨੌਜੁਆਨਾ ਨੇ ਸ਼ਮੂਲੀਅਤ ਕੀਤੀ । ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਤੋਂ ਇਲਾਵਾ ਇਸ ਇਕੱਠ ਵਿਚ ਕਵਿਤਾ [...]
ਪੰਜਾਬ ਹਾਕਸ ਵਲੋਂ ਅਜੀਤ ਪਾਲ ਦਾ ਸਨਮਾਨ
ਸਟਾਰ ਨਿਊਜ਼:- ਆਪਣੇ ਸਮੇਂ ਪ੍ਰਸਿੱਧ ਹਾਕੀ ਖਿਡਾਰੀ ਅਜੀਤ ਪਾਲ ਦਾ ਪੰਜਾਬ ਹਾਕਸ ਟੋਰਾਂਟੋ ਵਲੋਂ ਬੀਤੇ ਦੀਨੀਂ ਮਿਸੀਸਾਗਾ ਦੇ ਅਵਾਨੀ ਰੈਸਟੋਰੈਂਟ ‘ਤੇ ਸਨਮਾਨ ਕੀਤਾ ਗਿਆ ਅਜੀਤ ਪਾਲ 1975 ਦੇ ਵਰਲਡ ਕੱਪ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਸਨ ਅਤੇ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ 1968, 1972 ਅਤੇ 1976 ਦੇ ਉਲੰਪਿਕਸ ਵਿੱਚ ਹਿੱਸਾ ਲਿਆ। ਪੰਜਾਬ ਸਟਾਰ ਦੇ [...]
ਓਨਟਾਰੀਓ ਸੂਬੇ ਦੇ ਮੁੱਖ ਮੰਤਰੀ ਡਾਲਟਨ ਮਗੈਨਟੀ ਨੇ ਗੁਰਦੁਆਰਿਆਂ ਚ ਲਵਾਈ ਹਾਜ਼ਰੀ
ਟਰਾਂਟੋ (ਕੰਵਲਜੀਤ ਸਿੰਘ ਕੰਵਲ) ਓਨਟਾਰੀਓ ਸੂਬੇ ਦੇ ਮੁੱਖ ਮੰਤਰੀ (ਪ੍ਰੀਮੀਅਰ) ਬੀਤੀ ਸ਼ਾਂਮ ਨਾਰਥ ਅਮਰੀਕਾ ਦੇ ਮਿਸੀਸਾਗਾ ਅਤੇ ਮਾਲਟਨ ਸਥਿਤ ਦੋ ਵੱਡੇ ਗੁਰਦੁਆਰਿਆਂ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਅਤੇ ਸ੍ਰੀ ਗੁਰੁ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਆਪਣੇ ਪੰਜਾਬੀ ਹਲਕਿਆਂ ਐਮ ਪੀ ਪੀਜ਼ ਅਤੇ ਸੂਬੇ ਦੀਆ ਸਰਕਾਰੀ ਸੇਵਾਂਵਾਂ ਦੇ ਕੈਬਨਿਟ ਮੰਤਰੀ ਹਰਿੰਦਰ ਤੱਖੜ ਸਮੇਤ [...]
ਫਰੀਦਕੋਟ ਪਿਕਨਿਕ ‘ਤੇ ਤੁਹਾਨੂੰ ਉਡੀਕਾਂਗੇ-ਹਰਦੇਵ ਬਰਾੜ
ਬਰੈਂਪਟਨ(ਟਹਿਲ ਸਿੰਘ ਬਰਾੜ)-ਹਰ ਸਾਲ ਦੀ ਤਰਾਂ ਇਸ ਬਾਰ ਵੀ ਫਰੀਦਕੋਟੀਆਂ ਦੀ ਪਿਕਨਿਕ 27 ਅਗਸਤ ਦਿਨ ਸ਼ਨਿਚਰਵਾਰ ਨੂੰ ਮਾਲਟਨ ਦੇ ਵਾਈਲਡ- ਵੁੱਡ ਪਾਰਕ ਚ ਹੋ ਰਹੀਹੈ।ਇਸ ਮੌਕੇ ਜਿੱਥੇ ਪ੍ਰੀਵਾਰਾਂ ਦੀ ਆਪਸੀ ਜਾਣ- ਪਹਿਚਾਣ ਹੋਵੇਗੀ ਉਥੇ ਖਾਣ- ਪੀਣ ਦੇ ਖੁੱਲੇ ਇੰਤਜਾਮ ਹੋਣਗੇ। ਬੱਚਿਆਂ ,ਬੀਬੀਆਂ ਅਤੇ ਸੀਨੀਅਰਜ਼ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਜਿਹੜੀਆਂ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ [...]
ਫ਼ਰੈਂਡਜ਼ ਆਫ਼ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਲੋਕਾਂ ਦਾ ਧੰਨਵਾਦ
ਟੋਰਾਂਟੋ/ਹੀਰਾ ਰੰਧਵਾ/23 ਅਗਸਤ 2011 – ਬੀਤੇ ਦਿਨ ਬਰੈਂਪਟਨ ਸ਼ਹਿਰ ਦੀ ਮੈਲਿਨੀ ਡਰਾਈਵ ‘ਤੇ ਸਥਿੱਤ ਰਾਇਲ ਇੰਡੀਆ ਰੈਸਟੋਰੈਂਟ ਵਿੱਚ ਫ਼ਰੈਂਡਜ਼ ਆਫ਼ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਮੈਂਬਰਾਂ ਦੀ ਭਰਪੂਰ ਹਾਜ਼ਰੀ ਸੀ। ਇਸ ਮੌਕੇ ਪੀਪੀਪੀ ਦੀ ਮਨਪ੍ਰੀਤ ਬਾਦਲ ਰੈਲੀ ਲਈ ਦਿਨ ਰਾਤ ਇੱਕ ਕਰਨ ਵਾਲੇ ਸਵੈ-ਸੇਵੀਆਂ ਅਤੇ ਸਹਿਯੋਗੀ ਸਪਾਂਸਰਾਂ [...]
ਤਰਕਸ਼ੀਲ ਸੁਸਾਇਟੀ ਦੀ ਪਿਕਨਿਕ 27 ਅਗੱਸਤ ਨੂੰ
ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਵਲੋਂ 27 ਅਗੱਸਤ 2011, ਦਿਨ ਸ਼ਨਿਚਰਵਾਰ ਨੂੰ, ਐਲ ਡੋਰੈਡੋ ਪਾਰਕ ਵਿਚ ਜੋ ਕਰੈਡਿਟ ਵਿਊ ਸੜਕ ਤੇ ਕੁਈਨ ਅਤੇ ਸਟੀਲ ਦੇ ਵਿਚਕਾਰ ਹੈ, ਦੇ ਪੰਜ ਨੰਬਰ ਮੈਦਾਨ ਵਿਚ ਪਿਕਨਿਕ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਵਿਚ ਸੁਸਾਇਟੀ ਦੇ ਮੈਂਬਰਾਂ, ਸਪੌਂਸਰਾਂ, ਹਤੈਸ਼ੀਆਂ, ਕਲਾਕਾਰਾਂ, ਤੇ ਪੰਜਾਬੀ ਭਾਈਚਾਰੇ ਦੀਆਂ [...]
ਵਾਰਡ 5 ਮਿਸੀਸਾਗਾ ਵਿੱਚ ਸਿਮਰ ਕੌਰ ਦੀ ਰੈਲੀ ਵਿੱਚ ਸੈਂਕੜੇ ਲੋਕਾਂ ਨੇ ਹੁੰਮ ਹੁੰਮਾ ਕੇ ਹਿੱਸਾ ਲਿਆ — ਮਲਿੱਕ ਨੇ ਵੀ ਸਮਰਥਨ ਕੀਤਾ
ਸਟਾਰ ਨਿਊਜ਼:– ਵਾਰਡ 5 ਦੀ ਸਿਟੀ ਕਾਉਨਸਲ ਦੀ ਉਮੀਦਵਾਰ ਸਿਮਰ ਕੌਰ ਦੀ ਚੋਣ ਰੈਲੀ ਅੱਤੇ ਦਫਤਰ ਦੇ ਖੁਲਣ ਦੇ ਮੌਕੇ ਤੇ 400 ਤੋਂ ਵੀ ਵੱਧ ਸਮਰਥਕ ਪੁਜੇ। ਇਸ ਮੌਕੇ ਤੇ ਹਾਜ਼ਰ ਸਨ ਮਾਲਟਨ ਸੀਨੀਅਰਜ਼ ਕਲਬ, ਸਥਾਨਕ ਸਪੋਰਟਸ ਕਲਬ, ਵਿਆਪਾਰਿਕ ਆਗੂ, ਪਰਿਵਾਰ ਦੇ ਸਦਸ ਅੱਤੇ ਦੋਸਤ ਮਿੱਤਰ। ਇਨ੍ਹਾਂ ਤੋਂ ਇਲਾਵਾ ਮੌਕੇ ਤੇ ਹਾਜ਼ਰ ਸਨ, ਮਿਹਮੂਦ ਮਲਿੱਕ [...]
ਬਲਵੀਰ ਸਿੰਘ ਰੰਗੀਲਾ ਦਾ ਢਾਡੀ ਜਥਾ ਕੈਨੇਡਾ ਦੌਰੇ ‘ਤੇ
ਟੋਰਾਂਟੋ/ ਹੀਰਾ ਰੰਧਾਵਾ/24ਅਗਸਤ 2011 – ਅੰਤਰਰਾਸ਼ਟਰੀ ਢਾਡੀ ਸ੍ਰ. ਬਲਵੀਰ ਸਿੰਘ ਰੰਗੀਲਾ ਦਾ ਢਾਡੀ ਜਥਾ ਕੈਨੇਡਾ ਦੌਰੇ ‘ਤੇ ਹੈ। ਇਹ ਜਥਾ ਇਹਨੀਂ ਦਿਨੀ ਈਟੋਬੀਕੋ ਦੇ ਬੇਵੁੱਡ ਗੁਰੂਘਰ ਵਿਖੇ ਸੇਵਾ ਕਰ ਰਿਹਾ ਹੈ। ਇਸ ਜਥੇ ਵਿੱਚ ਸ੍ਰ. ਬਲਵੀਰ ਸਿੰਘ ਨਾਲ ਸ੍ਰ.ਕਰਨੈਲ ਸਿੰਘ, ਸ੍ਰ. ਬਲਜਿੰਦਰ ਸਿੰਘ, ਅਤੇ ਸ੍ਰ. ਗੁਰਜੀਤ ਸਿੰਘ ਸ਼ਾਮਿਲ ਹਨ। ਇਸ ਜੱਥੇ ਨੇ ਪੰਥਕ ਜਥੇਬੰਦੀਆਂ ਤੋਂ [...]

